Home Videos Show with Sarabjeet Singh Jhinjer | Akali Dal | EP 286 |...

Show with Sarabjeet Singh Jhinjer | Akali Dal | EP 286 | Talk with Rattan

38

#akalidal #sarabjeetsinghjhinjer #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

38 Comments

  1. Hahaha ਦਸਤਾਰਾਂ ਦੇ ਰੱਖਵਾਲੇ ਆਗਿਆ 22 ਜੀ ਬਚ ਕੇ, ਹੁਣ ਏਨੇ ਦਸਤਾਰ ਪੂਰੀ ਇਜ਼ਤ ਨਾਲ਼ RSS ਵਾਲਿਆ ਨੂੰ ਦੇ ਆਉਣੀ ਹੈ l
    ਸ਼ਰਮ ਤੇ ਨਹੀਂ ਆਉਂਦੀ ਕੌਮ ਦੇ ਦੋਖੀਆਂ ਨੂੰ l ਪੰਜਾਬ ਦਾ ਕੋਇ ਸਾਕਾ ਨਹੀਂ, ਹਰ ਵੇਲੇ ਕੌਮੀ ਘਰ ਦਾ ਸਮਰਥਨ ਕਰੋ l

  2. ਪੰਜਾਬ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਖੇਤਰੀ ਪਾਰਟੀਆਂ ਦਾ ਸਾਥ ਦੇਣ, ਪ੍ਰੰਤੂ ਸ਼ੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਮੈਂ ਵੀ ਬਹੁਤ ਵੱਡਾ ਫੈਨ ਸੀ

  3. ਬਾਦਲਾਂ ਨੇ ਹੀ ਸੁਮੇਦ ਸੈਣੀ ਨੂੰ ਸ਼ੈ ਦਿੱਤੀ .. ਬਾਦਲਾਂ ਨੇ ਹੀ ਸਿਰਸੇ ਵਾਲੇ ਬਲਾਤਕਾਰੀ ਨੂੰ ਸ਼ੈ ਦਿੱਤੀ .. ਬਹਿਬਲ ਕਲਾ ਗੋਲੀ ਕਾਂਡ .. ਨਸ਼ਾ ਦਾ ਵਾਧਾ … ਬਾਦਲਾਂ ਨੂੰ ਪਾਸੇ ਕਰੋ .. ਅਕਾਲੀ ਦਲ ਕਾਮਯਾਬ ਹੋਜੂ

  4. Dhaliwal veer ji, tuc v swal kro, k Akali raaz c vadde vadde kaand hoe ne, saini DGP v enha laya c, chitta v enha de raaz ch aya, hor buht kuj hoya a, tuc thoda soft corner rakhde o akaliaa da

  5. Nasha start kihne kita????badal ne ta apne sahmne kise hor politician nu vdda hi nhi hon dita party vdiya c kyuk sade daddy hori nanke kehnde hunde c aasi akali aa pakka aasi pakke akali aa mere daddy d age near about 66 aa vkhlo kini vr vote pai hou akaliya nu pr ohni v is var jharu nu vote pai oh v kehnde k akali ta party hi kahtam aa

  6. 22 ho sakda tusi jroor hard worker hovo changey insaan hovo.. but akali dal ne jo dokha kita punjab oda hisaab kon dau ga.. panth di beadbi hoyi akali sarkar 2 singh saheed hoye akali sarkar.. nasha aya akali sarkar lagatar 10 saal di sarkar c.. reta mafia aya akali sarkar..kheti bill vele b akali sarkar vich hor b kina kuj aa.. kio pagal bnaya loka nu.. agey asi proud nal kehnde c akali aa but hun di halaat tusi 3 seata nal compare krlo app nal.. punjab nu khetri party di lod a but akali dal eh position lost kr gya hun revive hona mushkil aa

  7. ਜਿਹੜਾ ਮਰਜ਼ੀ ਜੂਠ ਲੀਡਰ ਬਣਾ ਦਵੋ,,,,,ਇਹ ਚੋਰਾ ਠੱਗਾਂ ਤਸਕਰਾਂ ਦੀ ਪਾਰਟੀ ਆ ਸਾਰੇ ਇੱਕੋ ਜਹੇ ਆ,,,,,,ਜਿਹੜਾ ਇਮਾਨਦਾਰ ਆ ਓਹਨੂੰ ਬੱਸ ਮੌਕਾ ਨਹੀ ਮਿਲਿਆ ਅਜੇ

  8. Sachi ni todd haga badal de kamma da 1978 nu ki krya 1984 nu ki krya sirsa wale nu mafi diti tuhadi b ta Delhi de godi ch baithi c udo keo ni bsndi Singh chadwaye kisan bill da sath dita sade peo dade panth de party krke vota pai gaye k Sadi apni sarkar a tu loka de chamdi utari a badal ne bhut kutya loka nu

Leave a reply

Please enter your comment!
Please enter your name here

Exit mobile version