Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Good efforts, great bapu g
ਸਿੱਖ ਧਰਮ ਦੇ ਅਹਿਮ ਪਿੰਡ ਭਾਈ ਰੂਪੇ ਦੋ ਲੋਕ ਵੀ ਸਿੱਖ ਧਰਮ ਨਾਲੋ ਪੂਰੀ ਤਰਾ ਟੁੱਟੇ ਹੋਏ ਹਨ ਜਿੰਨਾ ਚਿਰ ਸਰਕਾਰ ਨਹੀ ਚਾਹੁਂਦੀ ਕਮੇਟੀਆ ਬਣਾਉਣ ਨਾਲ ਨਸਾ ਬੰਦ ਨਹੀ ਹੋਣਾ ਲੋਕੋ ਆਪਣੇ ਧਰਮ ਵਿੱਚ ਵਾਪਸ ਆ ਜਾਓ ਨਸੇ ਆਪੇ ਬੰਦ ਹੋ ਜਾਣਗੇ
ਜਿਸ ਪਿੰਡ ਦਾ ਸਿੱਖ ਇਤਹਾਸ ਵਿੱਚ ਇੰਨਾ ਨਾਮ ਹੋਵੇ ਪਰ ਬਦਕਿਸਮਤੀ ਦੇਖੋ ਸਾਰੇ ਨੋਜਵਾਨ ਮੋਨੇ ਹਨ
Jadd deep bai kehnda c
Hond di ladai hai aaya samajh hu
ਨਸ਼ੇ ਵਾਲਿਆਂ ਸਰਕਾਰ ਤੇ ਪੁਲਿਸ ਖੜੀ ਆ ਤਾਂਹੀ ਵਿਕਦਾ
ਬਾੲਈ ਰਤਨ ਸਿੰਘ ਆਪ ਜੀ ਦਾ ਬਹੁਤ ਬਹੁਤ ਧੰਨ ਵਾਦ। ਬਾੲਈ ਰਤਨ ਭਗਵੰਤ ਮਾਨ ਸਰਕਾਰ ਨੇ ਲੋਕਾ ਨਾਲ ਧੋਖਾ ਕੀਤਾ ।ਨਸੇ ਵਾਲੇ ਸਰਕਾਰ ਨਾਲ ਤੇ ਪੰਜਾਬ ਪੁਲਸ ਨਾਲ ਮਿਲ ਗਏ ਹਨ। ਝਭਗਵੰਤ ਮਾਨ ਸਰਕਾਰ ਆਸੀ ਆਪ ਬਣਾਈ ਸੀ ।
Very good g
Baba ji, very very good
👍🏿👍🏿
Patker. Ji. Penechet. Nil. Mil. K. Demand. Kro. Police. Stsion. Jvo. Home gard. De. Meluema. Demend. Kro
Gud
ਪਿੰਡੋਂ ਪਿੰਡ ਝੋਟੇ ਉੱਠਣਗੇ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ 🙏
ਬਹੁਤ ਵਧੀਆ ਉਪਰਾਲਾ ਕੀਤਾ ਹੈ ਪਿੰਡ ਵਾਲੇਆ ਵੀਰਾਂ ਨੇ 🙏
ਇਕੱਠੇ ਹੋਵੋ ਪੰਜਾਬੀਓ ਜਾਗੋ ਅਗਰ ਪੰਜਾਬ ਬਚਾਉਣਾ ਹੈ ਤੇ 🙏
ਪਿੰਡ ਭਾਈ ਰੂਪਾ ਆਲਿਓ ਲਵਾਓ ਹਾਜਰੀ
Thanks brother ratan bai
Nsa sad bowna chugi ha pur bhutti ahab ta chuthe aljam la rhe o
ਭਗਤਮਾਨ ਸਿਰੇ ਦਾ ਫੁਦੂ ਬੰਦਾ ਗਪੀ ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ
P̺o̺l̺i̺c̺e̺ g̺a̺m̺ h̺a̺i̺
Bilkul ji masla shop da hai kirpa karke Jo gal a ohnu Puri dasiyo jave baki parsasan to insaaf di mang karde ha ,🙏
Parminder baba granthi ik frod hai masla shop da si na k koi hor gal ,
Bhatti te parminder babe di ldayi di vedio v mjood hai ,,
Pata lagga hai k granthi babe wala masla shop da hai '''
Bhut vadiya gal a anty drug cmeti nu sloot a nall a har vakht ona de , pr granthi wala masla hor hai , waheguru mehar kare 🙏🚩
❤
ਨਸ਼ਾ ਸਰਕਾਰਾਂ ਦੀ ਹੀ ਦੇਣ ਹੈ
ਭਾਈ ਰੂਪਾ ਪਿੰਡ ਵਾਲੇ ਬਿਲਕੁਲ ਸਹੀ ਕਰ ਰਹੇ ਹਨ ਪੰਜਾਬ ਦੇ ਹਰ ਇਕ ਪਿੰਡ ਵਿੱਚ ਕਮੇਟੀ ਬਣਣਾਈ ਚਾਹੀਦੀ ਹੈ ਤਾ ਹੀ ਨਸ਼ੇ ਤੋ ਬਚਿਆ ਜਾ ਸਕਦਾ ਹੈ
Adgp ਭਰਮਾਰ ਵੀ ਦਗੜ ਦੱਲਾ ਹੀ ਲਗਦਾ , ਹਜੇ ਤਾਜਾ ਹੀ ਮਾਛੀਵਾੜੇ 18-19 ਸਾਲਾ ਦਾ ਮੁੰਡਾ ਟੀਕਾ ਲਾ ਕੇ ਮਰਿਆ , ਉਹ ਨੀ ਦਿਖਦਾ ਇਹਨਾ ਦਗੜ ਦੱਲਿਆ ਤੇ ਕੁੱਤੀਆਂ ਸਰਕਾਰਾਂ ਨੂੰ , ਝਾਉਣੀ ਦੇ ਮਿੰਟ ਲਾਉਦੇ ਕਹਿਣ ਨੂੰ ਕਿ ਤੁਸੀ ਕਾਨੂੰਨ ਹੱਥ ਚ ਕਿੱਦਾ ਲੈਲੋ ਗੇ , ਸਾਲਿਉ ਜੇ ਤੁਸੀ ਨੀ ਕੁਝ ਕਰਨਾ ਕਾਨੂੰਨ ਤੇ ਹੱਥ ਚ ਕਰਨਾ ਪੈਣਾ , ਨਹੀ ਤੁਹਾਡੇ ਸਿਰ ਤੇ ਤਾ ਪੰਜਾਬ ਜਮ੍ਹਾ ਗਰਕ ਜਾਣਾ ।
Bhand kio nahi bolda. Is da matlab sarkar. Aap vech rahi hai
ਸਰਕਾਰਾਂ ਸਿਰਫ ਐਸ਼ ਪਰਸਤੀ ਲਈ ਹੁੰਦੀਆਂ ਨੇ ਲੋਕ ਭਾਵੇ ਮਰੀ ਜਾਣ ਉਹਨ੍ਹਾਂ ਕੀ ਲੈਣਾ ਹੈ
ਬਾਈ ਰਤਨਦੀਪ ਸਿੰਘ ਜੀ ਸਲੂਟ ਏ ਤੁਹਡੀ ਬੇਬਾਕ ਪੱਤਰਕਾਰੀ ਨੂੰ