Punjabi Podcast with Rattandeep Singh Dhaliwal | Special Podcast with Ajaypal Singh Brar | SP 10 | Punjabi Podcast
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

ਬਾਈ ਅੱਜ ਮੈ ਪਹਿਲੀ ਵਾਰੀ ਕੁਮੈਂਟ ਕਰ ਰਿਹਾ ਵੇਸੇ ਮੈ ਤੁਹਾਡੇ ਸਾਰੇ ਪੋਡਕਾਸਟ ਸੁਣਦਾ, ਅੱਜ ਮੈ ਤੁਹਾਡਾ ਚੈਨਲ ਖੋਲ ਕੇ ਇਹ ਦੇਖ ਰਿਹਾ ਸੀ ਕਿ ਕੁਝ ਰਹਿ ਨਾ ਜਾਵੇ ਤੇ ਮੇਰੇ ਤੋ ਸੱਚੀਓ ਹੀ ਬਹੁਤ ਜਾਣਕਾਰੀ ਭਰਭੂਰ ਪੋਡਕਾਸਟ ਛੁੱਟ ਜਾਣਾ ਸੀ. ਬਾਕੀ ਬਾਈ ਇਹ ਵਾਲਾ ਪੋਡਕਾਸਟ ਤੁਹਾਡਾ ਮਾਸਟਰਪੀਸ ਸੀ, ਬਰਾੜ ਸਾਬ ਨੇ ਬਹੁਤ ਹੀ ਖੂਬ ਸਾਡੀ ਜਾਣਕਾਰੀ ਵਿੱਚ ਵਾਧਾ ਕੀਤਾ, ਇਹੀ ਗੱਲਬਾਤ ਜੇ ਤੁਸੀ 4-5 ਘੰਟੇ ਤੱਕ ਵੀ ਕਰਦੇ ਤਾ ਵੀ ਟਾਈਮ ਵੱਲ ਬਿਨਾ ਦੇਖੇ ਅਸੀ ਸੁਣਣਾ ਸੀ, ਧੰਨਵਾਦ ਬਰਾੜ ਸਾਬ ਤੇ ਰਤਨ ਬਾਈ.
It was awesome. Pta nhi kineya nu m das k rh gya v rajasthan da pani te koi buniyadi hak nhi. But koi kosh pad k nhi raji. Hon bas aha podcast share kreya krna apa
Aa bani gal!!
❤very good conversation
ਸਾਡੇ ਪੜਦਾਦਾ ਜੀ ਨੇ ਤਿੰਨ ਮੁਰੱਬੇ ਰਾਜੇ ਤੋਂ ਖਰੀਦੇ ਸੀ
Very intelligent person Sardar Ajaypal Singh Ji thanks for sharing your thoughts and such information
Ratan bayi barsatan de time bann la k sambhal k rakh lio tusin door rahinde hovo ge kulwant s brar gharsana
Very very good puter gi lageraho
Ratan vr bapu balkaur di sanao glbat ludhiana ale di
GoodWorkA.S.Brar+RattnVeer.
very good information. Waheguru chardhikalaa ch rakhe…..
ਮੋਹਰਾਂ ਚੱਲਦੀਆਂ ਸੀ ਚੰਗੇ ਵਿਆਹਾਂ ਤੇ
❤❤❤
1:42
Rattan veere thoda podcast Roj Sunida ae Km krde krde bhut vadia lgda pta ee ni lgda kive time lng jnda km te. 🇨🇦❤
Keep it up
Punjab needs ministers like Mr Ajaypal Singh Brar, or at-least irritation minister for sure
Bahut vdia
ਬਹੁਤ ਬਹੁਤ ਧੰਨਵਾਦ 🙏
ਮੈਨੂੰ ਤਾ ਬਾਈ ਅਜੇਪਾਲ ਬਰਾੜ ਦੇ ਪੋਡਕਾਸਟ ਵਿਚ ਆਉਣ ਵਾਰੇ ਘੁੱਦੇ ਨੇ ਦੱਸਿਆ ਸੀ ਜੋ ਬਾਕੀ ਜਾਣਕਾਰੀ ਭਰਪੂਰ ਸੀ ਅਜੇਪਾਲ ਬਰਾੜ ਨਾਲ ਬਹੁਤ ਗੱਲਾਂ ਵਾਰੇ ਜਾਣਕਾਰੀ ਰਹਿ ਗਈ ਹੈ ਇਹ ਮੈ ਤਾਂ ਕਹਿੰਦਾ ਰਤਨ ਛੋਟੇ ਭਾਈ ਇੱਕ ਵਾਰ ਬਾਈ ਦਾ ਭਾਸ਼ਣ ਮੈ ਪਾਣੀ ਦੇ ਮੁੱਦੇ ਤੇ ਸੁਣਿਆ ਸੀ ਜਿਸ ਵਿੱਚ ਬਾਈ ਜੀ ਨੇ ਦੱਸਿਆ ਸੀ ਇਹ ਨਦੀਆਂ ਨੂੰ ਸਰਕਾਰ ਨੂੰ ਜੋੜਨਾ ਪਾਉਗਾ ਰਾਜਸਥਾਨ ਨੂੰ ਹਰਿਆਣਾ ਦਿੱਲੀ ਨੂੰ ਹੋਰ ਨਦੀਆਂ ਪਾਣੀ ਦਿਉ ਗੀ ਕੇਂਦਰ ਸਰਕਾਰ ਇਹ ਪਾਣੀ ਸਾਰਾ ਸਾਨੂੰ ਵਰਤਣ ਨੂੰ ਮਿਲੇਗਾ ਕਿਉਂਕਿ ਘੱਟੋ ਘੱਟ ਸੋ ਸਾਲ ਇਸ ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਦੀ ਧਰਤੀ ਦੀ ਲੋੜ ਹੈ
Nice program Masala ta sara Punjab de gulaami da te es da hun azadi a
ਏਨਾ ਕੁੱਝ ਸੁਣ ਕੇ ਇਹ ਲੱਗਦਾ ਅੰਗਰੇਜਾਂ ਦਾ ਰਾਜ ਜ਼ਿਆਦਾ ਵਧੀਆ ਸੀ ਤੇ ਇੰਟੈਲੀਜੇਂਟ ਲੋਕਾਂ ਦਾ ਸੀ
SYL ਬਹੁਤ ਕੁੱਝ ਸਮਝਾ ਗਿਆ 👍👍,,,,,,ਵਧੀਆ ਜਾਣਕਾਰੀ 👌👌