#talkwithrattan #floodinpunjab #rattandeepsinghdhaliwal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Enu bss fame ee chahida hundaaa views da maraaa fukrr bazzi krda rehnda
ratandeep paji tusi
Bai jeonde raho, bahut sohna kam kar rahe o.
Satnam wahaguru maher karu ji 🙏
Thanks
Proud of you bro
💯💯💯 sirra patrakar aa y … support kro sare…yr
Sarkaara Kithe ya ?
Bki veer number send kriyu please sode nll thode jnkari snjhi krni vde veer g
🙏 rattan u bus km khich ke rkho te lkd dlle de tension na kru Eve Salle khach supoter te bmaked😂😂😂
Sahi aa
ਰਤਨ ਵੀਰ ਰੱਬ ਮਿਹਰ ਕਰੇ
Waheguru waheguru 😂de comments na karo, asi insana ne bahut gallt kamm kita kodart nall ,a tann results a rahe hann ji
🙏🙏
🤔🤔🤔🤔punjab srkar da haal wekhlo 10 din bad aj helpline number jari kita hai ..punjab srkar delhi hakumat nal hath milake punjab nu duboia ja riha hai eh beiman nete log ne sab
ਜੱਟਾ ਬਹੁਤ ਵਧੀਆ ਕੰਮ ਕਰ ਰਿਹਾ ਜਿਓੰਦਾ ਰਹਿ
Bai dhanwad tuhada
Latest update
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰੇ ❤️❤️
❤good job
ਜਾਗਦੀ ਜਮੀਰ ਵਾਲੇ ਪੱਤਰਕਾਰ
ਰਤਨ ਬਾਈ ਆਪਣਾ ਕੰਮ ਤੁਸੀ ਬਹੁਤ ਹੀ ਦਲੇਰੀ ਨਾਲ ਕਰ ਰਹੇ ਹੋ
Bai sardulghar balraj college wali side v ja k dekho ki haal hona ajj ghara da
ਇਹ ਹੈ ਅਸਲੀ ਰਤਨ ਪੰਜਾਬ ਦਾ ਜਿਓਂਦਾ ਵੱਡਾ ਰਹਿ ਬਾਈ ਜੀ,,,
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
Good 👍
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ
ਰਤਨ ਵੀਰ ਕਿਨਾਂ ਕੁ ਪਾਣੀ ਆ ਘੱਗਰ ਚ ਇਸ ਬਾਰੇ ਦੱਸਿਉ ਹੁਣ ਤਾਂ ਸਤਲੁਜ ਚੋਂ ਵੀ੍ ਪਾਣੀ ਉੱਤਰ ਰਿਹਾ
🙏🙏
Good 🙏🙏🙏👍👍
ਵਾਹ ਓਏ ਰਤਨਿਆ ਜਿਉਂਦਾ ਰਹਿ ਬਾਈ ਅੱਧੀ ਅੱਧੀ ਰਾਤ ਤੁਰੇ ਫਿਰਦੇ ਓ, ਰੱਬ ਤੁਹਾਨੂੰ ਸਲਾਮਤ ਰੱਖੇ ਤੇ ਇਹੋ ਜਿਹੇ ਸੱਚ ਬੋਲਣ ਦਾ ਬਲ ਬਖਸ਼ੇ।
ਏਨਾ ਮਾੜਾ ਟਾਇਮ ਮੈ ਆਪਣੀ ਸੁਰਤ ਕਦੇ ਨੀ ਵੇਖਿਆ ਪੰਜਾਬ ਦਾ ਜੋ ਅੱਜ ਆ
Baba nanak ji kirpa rkhn panjab te ♥️🤍🤲
Waheguru mehar krn panjab te 🙏🏻🥺💔
ਬਾਈ ਰਤਨ ਜਿਉਂਦਾ-ਵੱਸਦਾ ਰਹਿ 🙏👍