#floodinpunjab #talkwithrattan #patiala
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Mla ਪਠਾਣਮਾਜਰਾ ਦੀ ਕਿਹੜੀ ਘਰ ਵਾਲੀ ਆਈ ਸੀ ਉਸ ਦੇ ਵੀ ਦੋ ਵਿਆਹ ਹਨ 😜😜
Bai simranjot makkar ptalkar de gall kr reha
ਕੋਈ ਨਾਂ ਬਾਈ ਮੁੱਖ ਮੰਤਰੀ ਹਾਲੇ ਬਾਦਲਾਂ ਪਿੱਛੇ ਪਿਆ ਹੋਇਐ ਜਦੋਂ ਫ੍ਰੀ ਹੋ ਗਿਆ ਫੇਰ ਲਊ ਤੁਹਾਡੀ ਸਾਰ।
ਵਾਹਿਗੁਰੂ ਜੀ।।
Thootha leke mango fir
ਰਤਨ ਵੀਰ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Paterkar shib patiala to fategher siheb road te sada pind a fagan majra sade kheta vicho ek varsati nala nekleda sefei na hon karke sada chonna mar gaia kise ne sar ne lai
Waheguru ji sarbat da phla kran🙏🏻🙏🏻🙏🏻🙏🏻🙇♂🙇♂🙇♂🙇♂❤❤❤❤😘😘😘😘
ਪਟਿਆਲੇ ਵਾਲਿਆਂ ਨੂੰ ਤਾਂ ਵੱਡੀ ਨਦੀ ਹੀ ਡੁਬੋ ਦਿੰਦੀ ਹੈ ਕੁਝ ਕੁ ਟਾਈਮ ਬਾਦ ਪਰ ਪਰ ਸਾਸਨ ਨੇ ਇਸਦਾ ਕੋਈ ਹੱਲ ਨਹੀਂ ਕਰ ਸਕੇ ਜਿਹੜੇ ਪੈਸੇ ਨਦੀ ਦੀ ਸਫਾਈ ਲਈ ਆਉਂਦੇ ਨੇ ਮੰਤਰੀ ਹੋਣ ਐਮਐਲਏ ਹੋਣ ਐਮ ਸੀ ਹੋਣ ਸਭ ਹਜਮ ਕਰ ਲੈਦੇ ਹਨ
ਵੱਡੀ ਨਦੀ …..
ਪੰਜਾਬ ਸਰਕਾਰ ਮੁਰਾਦਾਬਾਦ
gud reporting 👍 bai