#faujiraunta #sandeepnangalambian #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਫ਼ੌਜੀ ਰੌਂਤੇ ਦੀਆਂ ਗੱਲਾਂ ਬਿਲਕੁਲ ਸਹੀ ਹੈ
ਮੇਰੇ ਪਿੰਡ ਦੀ ਸਾਨ 22ਫੌਜੀ
ਅਾ ਯੂ ਟਿਊਬ ਵਾਲੇ ਭੂੰਡ ਦਾ ਖੱਖਰ ਸਾਡੇ ਮਗਰ ਪੈ ਗਿਆ ਚੋਰ ਗਰੋਹ ਪੈਸੇ ਫੇਮ ਵਿਊ ਵਧਾਉਣ ਲਈ ਦਗੜਦੱਲੇ ਘੋੜੀਆਂ ਵਾਲੇ ਲੋਕਾਂ ਪਿੱਛੇ ਪੈ ਗਏ ਸੱਚੀ ਗੱਲ ਪਤਾ ਹੀ ਨਹੀਂ ਚਵਲ ਨਾ ਨੂੰ
ਬਾਈ ਜੀ ਪੱਤਰਕਾਰ ਜੀ ਹੁਣ ਲੋਪੋ ਦੀਆਂ ਕੱਢਿਆ ਗਾਲਾਂ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਅਸੀ ਛੋਟੇ ਘੋੜਾ ਪਾਲਕ ਹਾਂ ਨਾਮ ਲੈਣ ਤੋਂ ਬਗੈਰ ਘੋੜੀਆਂ ਦੇ ਅਾਸ਼ਕ ਲੋਕਾਂ ਨੂੰ ਗਾਲਾਂ
ਇਸ ਵੀਰ ਜੀ ਦੀ ਗੱਲ ਸੱਚੀ ਹੈ ਗੈਗਰੈਸਟ ਵੀ ਖਿਡਾਰੀ ਹੀ ਲੈ ਕੇ ਆਏ ਇੱਕ ਦੂਜੇ ਤੇ ਦਹਿਸ਼ਤ ਫੈਲਾਉਣ ਲਈ ਬਾਦ ਵਿੱਚ ਗੱਲੇ ਦੀ ਹੱਡੀ ਬਣ ਗਏ ਗੈਗਰਸਟ ਪੰਜਾਬ ਨੂੰ ਖਾਲੀ ਕਰਨ ਲਈ ਜੁੰਮੇਵਾਰ ਹਨ
Sira player apne time da
Waheguru ji 🙏🙏🙏
ਫੌਜੀ ਰੌਂਤਾਂ ਤੇ ਫੋਜੀ ਕੁਰੜ ਆਲਾ ਸਿਰੇ ਦੇ ਖਿਡਾਰੀ ਰਹੇ ਨੇ
such bolen de himet rakhen vala foji bai..good insaan ..
Fauji bhaji Tusi awo agge direction dwo ajj de players nu…I watched all his interviews
ਫੌਜੀ ਵਧੀਅਾ ਇਨਸਾਨ
ਗੈਗਸਟਰਾ ਨੂੰ ਕਬੱਡੀ ਚ ਜਿਹੜਾ ਮਾਰੇਆ ਉਹ ਹੀ ਲੇਕੈ ਆਇਆ ਸੀ ਹਰਾਮੀ
ਸੱਚੀਆਂ ਗੱਲਾਂ ਵਧੀਆ ਸੋਚ ਵਧੀਆ ਚਰਚਾ 👍👍
ਇਹ ਬਿਲਕੁੱਲ ਸਹੀ ਆ ਅੱਜ ਕੱਲ ਪਿਆਰ ਦੀ ਘਾਟ ਆ ਨਫ਼ਰਤ ਵੱਧ ਫੇਲ ਗੀ ਬੇਨਤੀ ਆ ਭਰਾਵੋ ਨਫ਼ਰਤ ਛੱਡੋ ਪਿਆਰ ਨਾਲ ਰਹੋ
ਬਹੁਤ ਦਲੇਰੀ ਨਾਲ ਇੰਟਰਵਿਊ ਕੀਤੀ ਬਾਈ ਫੌਜੀ ਰੌਂਤਾ ਨੂੰ ਸਲਾਮ
ਸਾਡੇ ਪਿੰਡ ਹਮੀਦੀ ਜਿਲ੍ਹਾ ਬਰਨਾਲਾ ਵਿੱਚ ਫੌਜੀ ਬਾਈ ਖੇਡਣ ਆਇਆ ਸੀ 2003-04 ਵਿੱਚ ਅਸੀਂ ਕਰਾਇਆ ਸੀ ਟੂਰਨਾਮੈਂਟ ਅਸੀਂ 15 ਕਬੱਡੀ ਕੱਪ ਫੇਰ ਅਸੀਂ ਹਟਗੇ ਸੀ ਪਲੇਅਰ ਮਿਲ ਕੇ ਖੇਡਣ ਲੱਗ ਗਏ ਸੀ ਫੇਰ ਅਸੀਂ ਫੈਸਲਾ ਕੀਤਾ ਨਹੀਂ ਕਰਾਉਣਾ ਟੂਰਨਾਮੈਂਟ ਹੁਣ ਲੋੜਬੰਦਾ ਦੀ ਸੇਵਾ ਕਰਦੇ ਆ ਅਸੀਂ,,, ਨਾਲ ਬਾਈ ਦੇ ਜਗਤ ਰੌਤਾ ਸੀ ਬਹੁਤ ਵਧੀਆ ਹਲੀਮੀ ਵਾਲਾ ਇਨਸਾਨ ਆ ਸਰੀਫ ਬੰਦਾ ਆ ਕੋਈ ਹੋਮਾ ਨੀ ਬਾਈ ਫੌਜੀ ਰੌਤੇ ਵਿੱਚ
ਫੋਜੀ 22 ਜੀ ajj ਤੋਂ 20 ਸਾਲ ਪਹਿਲਾ ਵੀ ਏਦਾਂ ਹੀ ਸੀ
ਇੱਕ ਨਸ਼ਾ ਤੇ ਦੂਜਾ ਗੈਗਵਾਦ ਕਬੱਡੀ ਦੇ ਮੱਥੇ ਤੇ ਕਲੰਕ ਲੱਗ ਗਿਆ ਜੌ ਕੇ ਬਹੁਤ ਹੀ ਮੰਦਭਾਗਾ
Great man 👨 ਫ਼ੌਜੀ ਰਾਉਤਾ
Hun vale just Apne AAP vich hi rehnde aa common bolchal vich selfish ho Chuke aa
Not more kibde
https://youtu.be/P37KQ8nli7A
👍👍
Good job bro
Veere kulbir jhinjer bai nal v karo interview
Oh india ne hun onha di ik interview e a hun tak
Onna ware jannena chaunea
Baut vadia ratan veer tuhadi har Video di udeek rehndi love from germany all Team 🙏🙏🙏🇩🇪🇩🇪🇩🇪
ਬਹੁਤ ਵਧੀਆ ਇੰਟਰਵਿਊ ਦਿੱਤੀ ਫੌਜੀ ਸਾਹਿਬ
Kabbadi kha lye jatwad, jnanibaji and gundagardi ne and rehndi khoondi kasar nashe ne Kad ti
ਬਹੁਤ ਵਧੀਆ ਇਨਸਾਨ ਫੌਜੀ ਸਾਬ੍ਹ
Bazzi jand y da v interview karo y please
Good interview y