Home Videos Show with Palwinder Singh Talwara | EP 157 | Talk with Rattan

Show with Palwinder Singh Talwara | EP 157 | Talk with Rattan

45

#deepsidhu #palwindersinghtalwara #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

45 Comments

  1. ਬਾਈ ਹੱਥ ਜੋੜਕੇ ਬੇਨਤੀ ਮੇਰਾ ਵੀਰ ਸਾਰੇ ਇੱਕ ਜੁੱਟ ਹੋ ਜਾਓ ਬਾਈ ਹੁਣ ਆਪਣੇ ਕੋਲ ਗਵੋਣ ਨੂੰ ਕੁਝ ਵੀ ਵੀ ਨਹੀਂ ਤੁਹਾਨੂੰ ਆਪਣੇ ਬਾਪੂ ਕਲਗੀਆਂ ਵਾਲੇ ਦਾ ਵਾਸਤਾ ਪੰਥ ਤੇ ਪੰਜਾਬ ਬਚਾਅ ਲਵੋਂ

  2. ਵੀਰ ਸੋਚਣ ਵਾਲੀ ਗੱਲ ਤਾ ਇਹ ਹੈ 2022 ਤੋ ਪਹਿਲਾ ਇਹਨਾਂ ਨੇ ਕਿਉਂ ਨਹੀ ਕੋਈ ਧਰਨਾ ਲਾ ਕਿ ਇਹਨਾਂ ਕੁੱਛ ਕਿਉਂ ਨਹੀ ਕਰਿਆ ਬੰਦੀ ਸਿੰਘਾ ਨੂੰ ਛੁਡਾਊਣ ਲਈ ਇਹ ਬੰਦਾ ਕੈਪਟਨ ਤੇ ਬਾਦਲਾ ਦੀ ਸਰਕਾਰ ਵੇਲੇ ਇਹਨਾਂ ਕੁੱਛ ਨਹੀ ਬੋਲਿਆ ਜੋ ਹੁਣ ਬੋਲ ਰਿਹਾ

  3. ਪੱਤਰਕਾਰ ਪੱਗ ਬੰਨੀ ਏ ਥੋਡੇ ਸੱਚ ਨੂੰ ਸੱਚ ਤਾਂ ਕਹੋ ਇਹਨੂੰ ਸਵਾਲ ਤਾ ਕਰੇ ਜੇ ਸਿੱਖ ਹੋ ਕੇ ਕਿਸੇ ਵਿਰੁੱਧ ਝੂਠ ਬੋਲਣਾ ਕਿੱਗੀ ਗਲਤ ਗੱਲ ਏ ਕਹੀ ਜਾਂਦਾ ਝੂੰਡਾ ਝੂਲ ਕੇ ਰੋਇਆ ਕਿਉ ਕੁਫਰ ਤੋਲ ਦੇ ਓ

  4. ਤਲਵਾੜਾ ਜੀ ਇਹ ਕਿਸੇ ਕਿਸਾਨ ਜਥੇਬੰਦੀਆਂ ਦਾ ਵਿਰੋਧ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ ਇਹ ਜੋੜਣਾ ਨਹੀਂ ਤੋੜਿਆ ਜਾ ਰਿਹਾ ਕਿਸੇ ਤਰੀਕੇ ਨਾਲ ਕੋਈ ਵੀ ਮੋਰਚੇ ਦੀ ਹਮਾਇਤ ਕਰਦੈ ਅਤੇ ਬੰਦੀ ਸਿੰਘਾਂ ਅਤੇ ਬੁਧੀਜੀਵੀਆਂ ਦੀ ਰਿਹਾਈ ਲਈ ਕੰਮ ਕਰ ਰਿਹਾ ਕਰਨ ਦਿਓ ♥♥🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ♥♥🙏🙏

  5. ਰਤਨ ਬਾਈ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਰ ਮੋਰਚੇ
    ਵਿੱਚ ਜਰੂਰ ਪਹੁੰਚ ਦਾ ਜੋ ਪੰਜਾਬ ਦੇ ਹੱਕ ਵਿੱਚ ਲੱਗੇਆ ਧੰਨਵਾਦ ਬਾਈ pro Punjab chanel
    ਬਾਈ ਕਾਟ ਕਰੋ ਪੰਜਾਬੀ ਉ

  6. ਬੱਬੂ ਮਾਨ ਨੂੰ ਬਾਅਦ ਚ ਰੋ ਲਿਉ ਪਹਿਲਾਂ ਆਪਸ ਚ ਇਕੱਠੇ ਹੋ ਜਾਉ , ਏਕਾ ਰੱਖੋ ਅੂਵੇ ਆਵਦਿਆਂ ਬਾਰੇ ਨਾ ਬੋਲੀ ਜਾਇਆ ਕਰੋ

  7. ਡੁਬਈ ਆਲਾ ਦੱਬੂ ,,ਅੱਗ ਲਾ ਕੇ ਭੱਜੂ..ਏਹ ਚਾਹੇ ਜਿਵੇ ਦਾ ਏਹ ਤਲਵਾੜਾ ਭੋਲਾ ਭਾਲਾ ਸੱਚਾ

  8. Apne saja pure karan toh bahad ve kise nu shadea nahi janda, es nu ke kaha ge ?
    Ek sab Dunya de sab toh vade loktanter desh india 🇮🇳 vich ho reha, te una loka nal ho reha, jina de es desh nu ahzaad karvan ch 92% kurvani ah ,
    aaj 92% kurvani vale loka nu, una de desh ch Gulam bana ke rakhea hoea , te una de Ahzadi lai protest karne pa rahe ne…so sad, think about other people too

  9. ਤਲਵਾੜਾ ਸਾਬ ਤੁਸੀ ਇਕ ਜਰਨੈਲ ਦੀ ਡਿਊਟੀ ਕਰੋ।
    ਅੰਮ੍ਰਿਤਪਾਲ ਦਾ ਸਾਥ ਦਿਓ ਲੱਖੇ, ਬਾਬੂ, ਭਾਨੇ, ਸਭ ਨੂੰ ਕਲਾਵੇ ਵਿਚ ਲਓ ।ਇਕੱਠਾ ਕਰੋ ਸਾਰਿਆ ਨੂੰ ਜਿੱਤ ਪੱਕੀ ਆ।

  10. ਵੀਰ ਪੱਤਰਕਾਰ ਨੂੰ ਬੇਨਤੀ ਹੈ ਇੱਕ ਜਥੇਬੰਦੀ ਬਣਾਓ ਜੀ ਇੱਕਠੇ ਕਰੋਂ ਜੀ ਇਹਨਾਂ ਨੂੰ ਏਕਤਾ ਬਣਾਓ ਏਕਤਾ ਬਣਾਉਂਣੀ ਬਹੁਤ ਜ਼ਰੂਰੀ ਹੈ

  11. ਭਾਈ ਤਲਵਾੜਾ ਸਾਹਿਬ ਵੀਰ ਜੀ ਇਕੱਠੇ ਹੋਜੋ ਸਾਰੇ ਵੀਰ ਇੱਕ ਝੰਡੇ ਥੱਲੇ ਇਕੱਠੇ ਹੋਜੋ ਅਲੱਗ ਅਲੱਗ ਤੁਰਨ ਨਾਲ ਕੌਮ ਦਾ ਕੁਝ ਨਹੀਂ ਵੱਟਿਆ ਜਾਣਾਂ ਹੁਣ ਲੀਡਰ ਮਿਲਿਆਂ ਹੈ ਸਿੱਖ ਕੌਮ ਨੂੰ ਭਾਈ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਵੀਰ ਤਲਵਾੜਾ ਸਾਹਿਬ ਜੀ ਬੇਨਤੀ ਹੈ ਸਾਰੇ ਇਕੱਠੇ ਹੋ ਕੇ ਚੱਲੋ ਹੁਣ ਮੌਕਾ ਹੈ

Leave a reply

Please enter your comment!
Please enter your name here

Exit mobile version