Home Videos Show with Veeri Dhaipai | Kabaddi | EP 239 | Talk with...

Show with Veeri Dhaipai | Kabaddi | EP 239 | Talk with Rattan

33

#kabaddi #kabaddiplayer #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

33 Comments

  1. ਬਹੁਤ ਜਿਆਦਾ ਮਾੜਾ ਹੋਇਆ ਵੀਰੀ ਬਾਈ ਨਾਲ ॥ ਸਾਰੇ ਪਲੇਆਰਾ ਤੇ ਪ੍ਰਮੋਟਰਾ ਨੂੰ ਮੱਦਦ ਕਰਨੀ ਚਾਹੀਦੀ ਆ ।

  2. ਵੀਰ ਸਰਕਾਰ ਬਲੋ ਕੋਈ ਇਨਸਾਫ ਨੀ ਮਿਲਣਾ ਨਾਂ ਕੋਈ ਉਮੀਦ ਜੇਹੜਾ ਆਪਣਾਂ ਦੇਸ਼ a ਓ ਸਭ ਤੋਂ ਫੁਦੂ ਦੇਸ਼ a ਪਹਿਲਾ v ਗੁਲਾਮ c ਆਪਣਾ ਦੇਸ ਤੇ ਅੱਜ ਵੀ ਗੁਲਾਮ a ਰਹੀ ਪੁਲਿਸ ਦੀ ਗੱਲ ਕੁਛ ਨੀ ਕਰਦੀ ਨਾ ਹੀ ਕਰ ਸਕਦੀ ਅਥੋ ਦੇ ਸਭ ਪੁਲਿਸ ਅਤੇ ਲੀਡਰ ਕੋਈ ਮੰਤਰੀ ਹੋਵੇ ਸਭ ਆਪਣੀ ਰੋਟੀ ਸੇਖਦੇ ਨੇ

  3. Top da jaffi c Munda , Beeri dhapai Ala . Malwa da Star 🌟 .
    Bahut galt Hoya Munda de jelousy karn Ala criminal ne satt marti te Munda da shonk khatam karta .😢 bahut dhuk Hoya

  4. Jihre social media ton note kamonde aa hun Keon ni tusi sahmne aonde baki benti aa thalli veer jas grewal te lok awaz Ala veer please yaar thuade ton hi umeed aa is family da Sath deo please sirf thuadi awaz nu Sach di awaz mande loki te tusi thori jihi himmet kro te family di support vi ho jau ho sakda family nu insaaf vi mil jave baki mintu gurusar veer tan kafi rouli pyi vi janda dhanwaad

  5. ਵਾਹਿਗੁਰੂ ਜੀ ਬੇੜਾ ਗਰਕ ਕਿਓ ਨੀ ਕਰਦਾ ਤੁ ਜੋ ਕਿਸੇ ਦੇ ਪੁੱਤਾਂ ਨਾਲ ਇਹ ਕੇਹਰ ਕਰਦੇ ਆ,ਕਬੱਡੀ ਵਾਲੇਓ ਤੁਸੀਂ ਹੀ ਏਕਾ ਕਰਕੇ ਇਨਸਾਫ ਦਿਵਾ ਦਿਓ ਏਦਾਂ ਹੀ ਸੰਦੀਪ੍ ਨਗਲ ਅੰਬੀਆਂ ਵਾਲੇ ਮਾਪੇ ਠੋਕਰਾਂ ਖਾਂਦੇ ਫਿਰਦੇ ਆ ਟੂਰਨਾਮੈਂਟਾ ਤੇ ਤਾ ਬੜੇ ਪੈਸੇ ਦੇ ਦੇ ਕੇ ਨਾਮ ਬੁਲੋਨੇ ਓ

  6. ਵੀਰ ਰਤਨ ਬਹੁਤ ਵਧੀਆ ਕੰਮ ਕੀਤਾ ਹੈ ਵਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏

  7. ਬਹੁਤ ਜਿਆਦਾ ਮਾੜਾ ਕੀਤਾ ਹੈ ਮਾਂ ਪਿਓ ਦੇ ਪੁੱਤ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ ਹੈ ਮਾਂ ਖੇਡ ਕਬੱਡੀ ਦੇ ਪੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਮਾਂ ਕਬੱਡੀ ਤੋਂ ਉਸਦਾ ਦਾ ਪੁੱਤ ਵੀ ਦੂਰ ਕਰ ਦਿੱਤਾ ਹੈ

  8. ਰਤਨ ਵੀਰ ਜੀ ਪੀੜਤ ਪਰਵਾਰ ਕੋਲ ਪਹੁੰਚ ਕਰਨ ਅਤੇ ਉਨ੍ਹਾਂ ਦੀ ਗੱਲ ਸਭਨਾਂ ਦੇ ਅੱਗੇ ਰੱਖਣ ਲਈ ਆਪ ਸਾਰੀ ਟੀਮ ਦਾ ਬਹੁਤ ਧੰਨਵਾਦ ਚੰਗੀਆਂ ਕੋਸ਼ਿਸ਼ਾਂ ਕਰਦੇ ਰਹੋ 🙏

Leave a reply

Please enter your comment!
Please enter your name here

Exit mobile version