Home Videos Special Podcast with Sikander Dhudike | SP 09 | Punjabi Podcast |

Special Podcast with Sikander Dhudike | SP 09 | Punjabi Podcast |

20

#sikanderdhudike #punjabipodcast #rattanspodcast
Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

20 Comments

  1. ਜਿਮ ਵਿੱਚ ਐਕਸਰਸਾਈਜ਼ ਲਾਉਂਦੇ ਸੁਣ ਰਿਹਾ, ਖੁਦ ਅੱਜ ਤੱਕ ਕੋਈ ਨਸ਼ਾ ਟੱਚ ਨਹੀਂ ਕੀਤਾ ਪਰ ਇੱਕ ਦੋਸਤ ਬਚਾਉਣਾ ਉਹਦੇ ਲਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿਕੰਦਰ ਬਾਈ

  2. Ratan bro mai bhut ghat comment krda but eh podcast bhut vdia lgga mai kamm te aa te phir vi comment krn lgga , mai nasha tan ni krda pr maadi moti beer pee lyidi aa saal shamahi , apa ovi shad deni aa . Brother maa ali gal ne ta jwa emotional krta

Leave a reply

Please enter your comment!
Please enter your name here

Exit mobile version