Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

🙏🙏
Sand sell kardo
SARKAR ne kuj nhi krna 👍👍
Waheguru ji
ਕੋਈ ਕਿਰਾਇਆ ਨੀ ਫਰੀ ਬਾਈ ਰਤਨ ਆਪਣੇ ਨੰਬਰ ਭੇਜ ਦੁਉ
Y kol hi tiba lg jve kite fr jaldi thk ho ju jamen baki rabb kirpa kru veero…
Ratan bai inha ne vaade kite see ki 1000 har ladies nu milnge aaj tk milya bai inha de election promises check kro
Punjab sarkar bee gulam ae centre di
Ena ne kuch ni krnaa
Bai jee me hindu pr saanu sidhu bai bol ke gya saanu khalistan chahidaa
ਹਿੰਦ ਦੀ ਚਾਦਰ ਨਹੀ ਮਨੁੱਖਤਾ ਦੀ ਚਾਦਰ
ਇਸ ਰੇਤੇ ਨੂੰ ਭਰਤ ਲਈ ਵੇਚਿਆ
ਜਾਵੇ।
ਬਾਈ ਰਤਨ ਬਹੁਤ ਨੁਕਸਾਨ ਹੋਗਿਆ ਸਰਕਾਰ ਨੂ ਚਾਹੀਦਾ ਕੀ ਨੁਕਸਾਨ ਦਾ ਪੈਸਾ ਦਿੱਤਾ ਜਾਵੇ,5,7 ਹਜ਼ਾਰ ਨਾਲ ਕੀ ਹੋਊ,
ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਇਹ veera ਦੀ 🙏
Waheguru ji aap nu hmesha chardicla vich rkhe
BHAI RET VECH DEYO KADD KEY , LOKKAAN NU EVEY DASS DEYO KADD TO KAMM SHURU HONA
Ehi retta bana te la deve Sarkar,bann v majboot ho jange nall ena de khet v sehi ho jange, lake 70-80 tractor, gorvenment diesel de deve pind waleya nu.ehi retta bana te chardo
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਮਾੜਾ ਹੋਇਆ!
ਵੀਰਾਂ ਨੂੰ ਬੇਨਤੀ ਕਿ ਰੇਤਾ ਬਹੁਤ ਮਹਿੰਗਾ ਅੱਜਕਲ ਇਹਨੂੰ ਵੇਚ ਸਕਦੇ ਆ
Waheguru ji 🌹
ਚਾਰ ਫੁੱਟ ਰੇਤਾ ਚੱਕਣਾ ਵੀ ਸੋਖਾ ਕੰਮ ਨਹੀਂ ਬਹੁਤ ਖ਼ਰਚਾ ਆਉਣਾ,ਮੋਟਰਾਂ ਵੀ ਖਰਾਬ ਹੋ ਗਈਆਂ ,ਸਰਕਾਰ ਦਾ ਕੋਈ ਸਹਿਯੋਗ ਨਹੀਂ ,ਹੱਥ ਤੰਗ ਨੇ ਕਿਸਾਨ ਬੇਵੱਸ ਹੈ
ਵੀਰ ਰਤਨ ਤੁਸੀਂ ਹਮੇਸ਼ਾਂ ਸੱਚਾਈ ਦਿਖਾਉਦੇ
ਹੋ ਜੇਕਰ ਕੋਈ ਵੀ ਵੀਰ ਇਨ੍ਹਾਂ ਵੀਰਾਂ ਦੀ ਮਦਦ ਕਰ ਸਕਣ
Good job
😅