Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਝੋਨੇ ਤੇ ਪੰਜਾਬ ਚ ਪਾਬੰਦੀ ਲੱਗਣੀ ਚਾਹੀਦੀ ਹੈ।
Podcast kro ehna nll
ਬਿਲਕੁੱਲ ਸਹੀ ਗੱਲ ਬਾਈ ਦੀ
Ki.cloro.pain.NALjiv.nhi.marde
LAKHOWAL NU KEO MAARI JANA RATTAN SIYAN, FUFFAR TERA JEONDA HJE, INTERVIEW KAR AYI JA K, ONE SIDED INFORMATION TAN GODI MEDIA V DYI JANDA, TUN V NAAL RALL GYA.
ਨਿਰਮਲ ਸਿੰਘ ਦੁਲਟ ਚੰਗਾ ਇਨਸਾਨ ਹੈ
Very good Bai jiii 🙏🙏🙏🙏
ਸਹੀ ਗੱਲ ਹੈ ਰਤਨ 22 ਜੀ
🙏Thanks Ji ❤
ਰਤਨ ਬਾਈ ਝੋਨਾ ਵੀ ਲਿਮਟਡ ਕਰਨਾ ਚਾਹੀਦਾ ੧੦ ਏੇਕੜ ਵਾਲਾ ੨ ਏਕੜ ਤੋਂ ਵੱਧ ਝੋਨਾ ਨਾ ਲਾਵੇ ਨਾਲ MSP ਦੇਵੇ ਹਰ ਫ਼ਸਲ ਤੇ ਕੋਈ ਵਾ ਬੰਦਾ ਚੀਜ਼ ਬਣਾਉਂਦਾ ਮੁੱਲ ਤੈਅ ਕਰਦਾ ਕਿਸਾਨ ਕਿਉ ਨੀ
ਜੋ ਵੀ ਇਨਕਮ ਟੈਕਸ ਭਰਦਾ ਹੈ ਉਸ ਦੀ ਜਮੀਨ ਵਿੱਚ ਅੱਗ ਨਹੀਂ ਲੱਗਣੀ ਚਾਹੀਦੀ
Green Tirbunal ਨੀ Green Tribunal ਹੁੰਦਾ
ਬਿੱਲਕੁੱਲ ਇੱਕ ਇੱਕ ਗੱਲ ਕੰਮ ਦੀ ਹੈ ਉਪਰਾਲੇ ਕਰਨੇ ਚਾਹੀਦੇ ਹੈ ਬਾਕੀ ਗੱਲ ਠੇਕਿਆ ਵਿੱਚ ਬੱਚਦਾ ਕੀ ਹੈ।
ਸਰਕਾਰ ਇਹ ਕੰਮ ਨਹੀ ਕਰਦੀ ਉਹ ਤਾਂ New World Order ਦੇ ਸਿਧਾਤਾਂ ਤੇ ਚੱਲਦੀ ਹੈ
ਜਥੇਬੰਦੀਆਂ ਤਾਂ ਕੋਲ਼ ਖੜਕੇ ਪਰਾਲੀ ਨੂੰ ਅੱਗ ਲਵਾਉਦੀਆ ਨੇ
Good y
👍👍❤
❤❤
Sahi gal 22
ਬਹੁਤ ਵਧੀਆ ਜੀ
Raten very good jop
ਹਰੇਕ ਏਰੀਏ ਵਿੱਚ ਹੈਪੀ ਸੀਡਰ ਕਾਮਯਾਬ ਨਹੀਂ ਬਾਕੀ ਮਲਚਰ ਨਹੀਂ ਟਰੈਕਟਰ ਛੋਟੇ ਹਨ
ਪਰਾਲੀ ਦੀ ਇੰਨੀ ਸਮੱਸਆ ਨਹੀ ਜਿੰਨੀਂ ਸਰਕਾਰਾਂ ਅਤੇ ਕਿਸਾਨ ਯੂਨੀਅਨਾਂ ਨੇ ਬਣਾ ਦਿੱਤੀ ਛੋਟੇ ਕਿਸਾਨ ਪਰਾਲੀ ਦਾ ਨਿਪਟਾਰਾ ਕਰ ਰਹੇ ਨੇ ਅੱਗਾਂ ਉਹ ਲਾਉਂਦੇ ਨੇ ਜਿੰਨਾ ਸਾਰੀਆਂ ਸਵਸਿਟੀਆ ਡਕਾਰੀਆ
Right Brother
E
Motor bnd krke River de water use kro 😊
Union de leader state de shade hoe agent aa…ohna da maksad loka nu gumrah karna te Punjab di barbadi aa.