#dspbalwindersekhon #talkwithrattan #bhagwantmann
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਸੇਖੋਂ ਸਹਿਬ ਜ਼ਿੰਦਾਬਾਦ ਜ਼ਿੰਦਾਬਾਦ ਰਤਨ ਸਿੰਘ ਭਾਈ ਸਾਹਿਬ ਜ਼ਿੰਦਾਬਾਦ ਧੰਨਵਾਦ ਤੁਹਾਡਾ
ਸੰਗਰੂਰ ਪ੍ਰਯੋਗਸ਼ਾਲਾ ਹੈ। ਤੈਨੂੰ ਕਿਸਨੇ ਪੁੱਛਣਾ।ਟੱਕਰਾਂ ਨੇ ਵੀਰ
ਗ੍ਰੇਟ ਸੇਖੋਂ
I will vote for him… 4 votes of my family
Eh sab 90% gal kar k Sikh kaum nu partt k galam rakhan di gang de han. Dalle malle Sikh 77 saal maar kha k halle v same katal system vicho insaaf lab rahe. Rab rakha mitro pyario.
ਸੇਖੋ ਸਾਹਿਬ ਨੂੰ ਮੌਕਾ ਦਿਓ ,ਦਾਹੜੀ ਜੱਚੀ ਅ ਬੰਦੇ ਨੂੰ ਵਿਚਾਰ ਵੀ ਭਾਓਣਗੇ ਲੋਕਾਂ ਨੂੰ ?
ਅਸ਼ੀ ਸੰਗ਼ਰੂਰ ਵਾਲੇਆ ਏਸ਼ ਵਾਰੀ ਨਮਾ ਇਤਹਾਸ ਸਿਰਜਾਗੇ
ਔਬੈਸੀ ਤੇ ਮਾਇਆਵਤੀ ਦਾ ਜੌ ਰੌਲ ਆ ਇਹੌ ਰੌਲ ਖੜ ਰਹੇ ਉਮੀਦਵਾਰਾਂ ਦਾ ਆ
ਪੰਜਾਬੀਓ ਸਮਝ ਲਉ ਇਹ ਸਾਤਰ ਗੇਮ ਦੀ ਕਿਉਂ ਖੜਾਏ ਜਾ ਰਹੇ ਨੇ ਡੰਮੀ ਉਮੀਦਵਾਰ???
ਇਹੀ ਦੁੱਧ ਧੌਤੇ ਉਮੀਦਵਾਰ ਨੇ ਸਿਮਰਨਜੀਤ ਸਿੰਘ ਮਾਨ ਵਿਰੁੱਧ ਲਾਬਿੰਗ ਉਹਨਾਂ ਨੂੰ ਕਪੂਰ ਸਿੰਘ ਵਾਂਗ ਪਾਰਲੀਮੈਂਟ ਵਿੱਚ ਆਉਣ ਤੋਂ ਰੌਕਣਾ ਆ ਸਰਕਾਰ ਦੇ ਫੀਲਿਆ ਦਾ
ਜੇ ਸੇਖੋਂ ਸਾਹਿਬ ਸੰਗਰੂਰ ਤੋਂ ਚੋਣ ਲੜਦੇ ਹਨ ਤਾਂ ਸਿਮਰਨਜੀਤ ਸਿੰਘ ਮਾਨ ਅਤੇ ਖਹਿਰਾ ਸਾਹਿਬ ਨੂੰ ਉੱਥੋਂ ਨਹੀਂ ਖੜਨਾ ਚਾਹੀਦਾ
Sekho.Sab.sher.Admi.ha.eh.he.thiba.nal.tukar.La.sakda.eho.jiha.budia.de.Lor.ha
ਸਰਦਾਰ ਸਿਮਰਨਜੀਤ ਸਿੰਘ ਮਾਨ
🙏👍👍👍👍
Sardaar simranjeet singh maan ji zindabad 🙏🙏
Sekhon Saab very good swad Lia ta waheguru ji mehar krn
ਏਹ ਘੂਸਾ ਬੰਦਾ — ਪਹਿਲਾਂ ਬੋਲਣ ਲੱਗਿਆਂ ਮੂੰਹ ਨੀ ਸੰਭਾਲਦਾ — ਫੇਰ ਅਦਾਲਤ ਚ ਮਾਫੀ ਮੰਗਦਾ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
Sekhon veer ji myself parmjit s mangat pind chhandran ldh dil to dua karde aap manjal sar karo long live
ਸੇਖੋਂ ਸਾਹਿਬ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੌਣਾਂ ਲਈ ਆਪਣੀ ਟੀਮ ਤਿਆਰ ਕਰਕੇ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਤਿੰਨ ਸਾਲ ਵਿਚ ਬਹੁਤ ਕੁਝ ਹੋ ਸਕਦਾ ਹੈ।
ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਰ ਸ ਸ ਦੇ ਪ੍ਰਭਾਵ ਅਧੀਨ ਹਨ। ਸਿੱਖਾਂ ਦੇ ਧਾਰਮਿਕ ਅਦਾਰੇ ਤੇ ਬੜੀ ਦੇਰ ਦੇ ਉਹਨਾਂ ਦੇ ਕਬਜ਼ੇ ਹੇਠ ਹਨ।
ਇਨ੍ਹਾਂ ਲੋਕਾਂ ਦੀ ਸੋਚ ਵੇਖ ਲਵੋ ਲੁਡੀਆਂ ਪਾਓਣ ਗੇ ਰਾਜਨੀਤੀ ਖੇਡ ਸਮਝ ਰਹੇ ਹਨ
ਬਹੁਤ ਬਹੁਤ ਧੰਨਵਾਦ ਸੇਖੋਂ ਸਾਹਿਬ ਸਾਰੇ ਪੰਜਾਬ ਵਿੱਚ ਹੀ ਲੋਕ ਤੁਹਾਡੇ ਨਾਲ ਹਨ ਠੱਗ ਲਾਣੇ ਨੂੰ ਨੰਗਾ ਕਰਨਾ ਬਹੁਤ ਜ਼ਰੂਰੀ ਹੈ ❤❤❤❤❤
ਸੰਗਰੂਰ ਦੇ ਲੋਕਾਂ ਦੀ ਇੱਕੋ ਅਵਾਜ਼ ਇਸ ਵਾਰ DSP ਸੇਖੋਂ ਸਾਬ
ਸੱਚ ਬੋਲਣ ਦੀ ਜੁਰਤ ਰੱਖਦਾ DSP ਸੇਖੋਂ ਸਾਬ
Ehnu dsp kina bnata
Very good job ਅਸੀਂ ਜਿਤਾਗੇ ਜਰੂਰ ਜਾਰੀ ਜੰਗ ਰੱਖਿਓ
Sekhon sab v vadhia banda ehna nu Ludhiane tu election chahida c
Khaira sab v bhuat vadhia banda
Keo dowe vadhia bande ik place tu elaction lad rhe ne
Boycott kro sab partyan da hun sirf kisaanmajdoorekta nu hi vote pavange
💯
eh sab vota todan aaley he a ena faida app party nu he hona
banda vadiya sekhon but pakayi bahut marda eh
Veere gal baat te vdiya but aa start wala dum dum thuss thuss ghat rakhya kro..!!
ਸੰਗਰੂਰ ਦੇ ਲੋਕਾਂ ਦੀ ਇੱਕੋ ਅਵਾਜ਼ ਇਸ ਵਾਰ DSP ਸੇਖੋਂ ਸਾਬ