#parvindersinghjhota #antidrugs #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Jado gandu gndve mantri dlle nete police hon te hor gandua di ki lod a jado nete hi nashe te police wale nashe kar de hon te Banu duniya da 22 kusee lok punjab de o ganduo ah te cohnde ne punjab kthm hove saleyo on wla time suno punjab ch bhiya raaj jangle raaj koi v thodde chatter maar k chle jauga te tusi koch ni kar skoge o pehlla gandu badal kha gya Fer captain te honn maan o lnno punjab de ganduo lokko o duniya kithe di kithe ponch gi te tusi ajj v nasheya ch Marr rhe thu marr joh saleyo tusi gandi nali de keede ho jado v mantri mla vota lean on chattar fero o kusseyo up ch haryane ch lokki mantriya ni kalro fadd linde ne te tusi enna gandua toh darde ho ek vari enna gandua nu khetta ch pajo fr vekhyo j ah vota len v pinda ch vadd j samjho tyaar rho ajj punjab ch har ek chotti toh chotti dukaan Che oh parchoon di dkaan hove doctor di hove naai di hove che oh karr hove theek a na chappe maaro chittar pred karo bas enna police waleya kolo te gandu neteya kolo koch ni hona te tusi reh Jana a gandu de gandu o j onna de hath ch lath dnde sotte ne te tusi v kthe ho k gaddi chda doh sale nu j ah gunda gardi badmashi na chadd k pajje kere paa loh agg la doh darr paa doh te jeda v police wala che neta aa jave sale nu othe hi agg laa k Saad doh vekhyo enna de andar darr painda fr
Bhut wadia veer tusi Kmm kr rhe o
👍👍👍👍
ਪਲੀਸ ਦੀ ਤ ਨ ਖਾ ਵੀ ਇ ਨਾ ਨੂ ਦੇ ਨੀ ਚ ਆ ਦੀ ਆ
Very good bhut wadea kum kar rahe ne pind wale.
Kajriwal de 92 MLA gandi de bandar aa na bolde aa na sunde aa na dekhde aa
ਬੇੜਾ ਗਰਕ ਹੋ ਗਿਆ ਸਾਰੇ ਮੁੰਡੇ ਮੋਨੇ ਹਨ ਸਿੱਖਾ ਦੇ ਬੱਚੇ ਹਨ
Very good 👍. Keep it up
ਬਹੁਤ ਵਧੀਆ ਕਾਰਜ ਕਰ ਰਹੇ ਨੇ ਪੰਜਾਬੀ ਵੀਰ ਮੇਰੇ 🙏
Chitta na khann koy salla moh vich ni pounda
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Shi gl a police krdi hove Ta loka nu Ki lod a
Good work sarkar sath deve
ਪਤਰਕਾਰ ਵੀਰ ਆਪ ਇਹਨਾ ਨੌਜਵਾਨ ਵਰਗ ਨੂੰ ਸਪੋਟ ਕਰੋ ਉਲਟਾ ਕਨੂੰਨ ਸਮਝਾ ਰਹੇ ਹੋ ਵੀਰਾ ਨੂੰ ਸਪੋਟ ਕਰੋ ਬਹੁਤ ਵਧੀਆ ਕੰਮ
BAI RATAN TU DUS TENU THIK NHI LAGDA TU DUS
ਬਹੁਤ ਵਧੀਆ ਉਪਰਾਲਾ
Very good veer ji 👍👍👍👍👍
🙏🏻🙏🏻🙏🏻 Waheguru mehar kray saraya tay
❤❤❤❤
Bht vdiya veero
ਆਪੇ ਹਟ ਜੋ ਗੇ ਵਾਲੋ ਵਾਲੀ ਹੋਣਾ ਜਦੋ ਪਹਿਰੇ ਨੇ ਰੋਟੀ ਨੀ ਦੇਣੀ ਫੌਜ ਪੁਲੀਸ ਨੂੰ ਤਨਖਾਹ ਮਿਲਦੀ ਦਿਮਾਗ ਟੋਕਰੇ ਚੋ ਪਾਇਆ
ਵੀਰ ਜੀ ਹੈਂ ਤਾਂ ਇਹ ਇੱਕ ਦੂਜੇ ਨਾਲ ਲੜਾਈ ਝੱਗੜੇਂ ਵਾਲੀਂ ਗੱਲ ਵੀਰ ਜੀ ਜੇ ਪਿੰਡਾਂ ਦਾ ਏਕਾ ਹੋ ਜਾਵੇ ਫਿਰ ਤਾਂ ਕਿਸੇ ਬੰਦੇ ਦੀ ਕੋਈ ਹਿੰਮਤ ਨਹੀਂ ਕੇ ਪਿੰਡਾਂ ਦੇ ਮੁੰਡੇਆਂ ਨਾਲ ਕੋਈ ਮੱਥਾਂ ਨਹੀਂ ਲਾਵੇਗਾ ਧੰਨਵਾਦ ਵੀਰ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
ਬਹੁਤ ਵਧੀਆ ਕੰਮ ਹੋ ਰਿਹਾ ਪਹਿਲਾ ਭਾਈ ਰੂਪਾ ਪਿੰਡ ਤੇ ਹੁਣ ਦੁੱਲੇਵਾਲ… ਮੇਰਾ ਜਿਲ੍ਹਾ ਨਵਾਂਸ਼ਹਿਰ ਹੈ ਪਰ ਇਹ ਉਪਰਾਲਾ ਦੇਖ ਕੇ ਲਗਦਾ ਕੇ ਪੰਜਾਬ ਨਸ਼ਾ ਮੁਫ਼ਤ ਛੇਤੀ ਹੋ ਜਾਉ…. ਪਰ ਬਾਈ ਰਤਨ ਆਪਾ ਬੀੜਾ ਨੀ ਕਹਿ ਸਕਦੇ ਕੇ ਪਿੰਡ ਆਲਿਆ ਨੇ ਬੀੜਾ ਚੁਕਿਆ.. ਆਪਾ ਜਿੰਮੇਵਾਰੀ ਕਹਿ ਸਕਦੇ ਆ…
sara kuj plan kita hunda interviw kran lai fr gap bolan di ki lod sii
bai tu raat nu hi interviw lai auna sii
ਦੇਖੋ ਝੋਟੇ ਹੀ ਝੋਟੇ ਹੋ ਗੇ ਇਕੱਠੇ ਕਰ ਅੰਦਰ ਬੁੱਚੜ ਸਰਕਾਰ
Bahut vdia kmm kr rahe o y
Rab lammi umar bakhse tuhanu
Police nasha band nahi karva rahi lok hi band karva sakde ne dande naal.
Very good
Bht vdia kam kr rahe o mundeyo.. bas kise nal Dhaka na kreo… waheguru kirpa kre Punjab te… eh checking wala kam Band na kreo .. Punjab de sab pind vich anti drug kameeti bnani chaidi aa..
ਕਿਉਂ ਪੰਜਾਬੀਓ ਆਉਂਦਾ ਯਾਦ ਭਾਈ ਅੰਮ੍ਰਿਤਪਾਲ ਸਿੰਘ ਕਿ ਨਹੀਂ??
Very Good By Ji Pb Vicho Chitta Band Karo Tahi Pb Di Jawani Bach Sakegi
😂😂😂😂a sare bharawa nu kamm te bhejo ,Jane nasha karna kare te mare ,20 dinn pehra lagga ke koj ne honna ,
Jdo sarkar bekar hove lokan noo hi jagna pauga ji