#sukhjinder_singh_randhawa #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

1984 ankh Kitha c thudi jnaab
ਏ ਸਭ ਤੋਂ ਕੁਤਾ ਨੀਚ ਬੰਦਾ। ਨਵਜੋਤ ਸਿੰਘ ਸਿੱਧੂ ਜਿੰਦਾਬਾਦ
ਗ਼ਦਰ ਪੰਜਾਬ ਦੇ…ਸਾਰੇ ਲੋਕ ਅਣਖ ਵਾਲੇ ਆ ਇਕ ਤਿਸੀ ਨੀ ਬਸ….
ਬਰਗਾੜੀ ਮੋਰਚਾ ਖ਼ਤਮ ਇਸ ਨੇ ਕਰਵਾਇਆ, ਬੇਅਦਬੀ ਦਾ ਇੰਨਸਾਫ ਨਾ ਕਾਂਗਰਸ ਨੇ ਦਵਾਇਆ ਨਾ ਆਮ ਆਦਮੀ ਪਾਰਟੀ ਨੇ
bewacufa bajji aaam ghar da e si agla india nu represnt krda si chor bande bakwas krde
ehnu pucho ansari eda mama lagda si bakwas krda khaj
ਰਤਨ ਵੀਰ ਬਚਕੇ ਇਹ ਗੱਡੀ ਚੋ ਲਾਹ ਦਿੰਦਾ ਵਾਂ 😂😂😂
ਰੰਧਾਵਾ ਜਿੱਤ ਜਾਏਗਾ l ਪ੍ਰਤਾਪ ਦਾ ਪੂਰਾ ਜੋਰ ਲਗਾ ਕਿ ਰਾਜਾ ਤੇ ਰੰਧਾਵਾ ਦਿੱਲੀ ਜਾਣ ਤੇ ਮੈ ਮੈਦਾਨ ਚ ਕਲਾ ਖੇਡਾਂ l ਰੰਧਾਵਾ ਤੇ ਵਿਰੁੱਧ ਕਲਸੀ ਨੂੰ ਭਗਵੰਤ ਨੇ ਏਸੇ ਗੱਲ ਤੇ ਰਾਜੀ ਕੀਤਾ ਕਿ ਜੇ ਤੂੰ ਸੀਟ ਹਾਰ ਗਿਆ ਤੈਨੂੰ ਚੇਅਰਮੈਨ ਜਾ ਮੰਤਰੀ ਬਣਾਇਆ ਜਾਏਗਾ l ਜੇ ਜਿੱਤ ਗਿਆ ਤੇ ਤੇਰੇ ਪਰਿਵਾਰ ਨੂੰ ਜ਼ਿਮਨੀ ਚੋਣਾਂ ਚ ਟਿਕਟ ਦੇਕੇ ਜਿਤਾਇਆ ਜਾਏਗਾ l ਪਰ ਕਲਸੀ ਆਪ ਸੁੱਖੀ ਨੂੰ ਜਿਤਾਉਣ ਚ ਰਾਜੀ ਆ
Ainu seat belt di lod nahi ? 😅😅
Congress finished without Navjot singh sidhu
ਗਦਾਰ ਏ
😂😢 ਸਿਰੇ ਦਾ ਚੋਰ
ਇੰਨਾਂ ਬੁਡੜੇਆ ਤੋਂ ਬਚਾਇਓ ਪੰਜਾਬ ਖਾ ਲਿਆ ਸਾਲਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਲੱਖਾਂ ਸਦਾਣਾ ਵਰਗੇ ਨੋਜਵਾਨਾ ਨੁੰ ਸਪੋਟ ਕਰਾਂਗੇ
ਕਾਂਗਰਸ ਦੀ ਇਹ ਬਦਕਿਸਮਤੀ ਹੈ ਕਿ ਸੁੱਖੀ ਰੰਧਾਵਾ, ਪ੍ਰਤਾਪ ਬਾਜਵਾ,ਲਾਲ ਸਿੰਘ, ਸੁੱਖ ਸਰਕਾਰੀਆ, ਤ੍ਰਿਪਤ ਬਾਜਵਾ ਵਰਗੇ ਲਾਲਚੀ ਲੀਡਰ ਇਸ ਪਾਰਟੀ ਚ ਹੈ। ਇਹਨਾਂ ਬੰਦਿਆ ਨੇ ਆਪਣੇ ਪਰਿਵਾਰਾਂ ਲਈ ਆਮ ਨੌਜਵਾਨਾਂ ਦਾ ਪਾਰਟੀ ਚ ਅੱਗੇ ਵਧਣਾ ਮੁਸ਼ਕਿਲ ਕੀਤਾ ਹੋਈਆ।ਇਸ ਸੁੱਖੀ ਰੰਧਾਵਾ ਨੇ ਰਾਜਸਥਾਨ ਚ ਕਾਂਗਰਸ ਦੀ ਬਣਦੀ ਸਰਕਾਰ ਗਵਾ ਲਈ ਗਹਿਲੋਤ ਦੀ ਚਾਪਲੂਸੀ ਕਰਕੇ।
ਆਪਣੇ ਹਲਕੇ ਤੋਂ ਹੀ ਹਾਰ ਜਾਏਗਾ
ਇਹ ਊਤ ਬੰਦਾ ਬੁਹਤ ਹੰਕਾਰੀ ਆ! ਇਸ ਨੂੰ ਬੋਲਣ ਦੀ ਭੋਰਾ ਅਕਲ ਨੀ! ਸਾਰੀ ਦੁਨੀਆਂ ਜਿੱਤ ਜਾਵੇ ਪਰ ਰੱਬ ਕਰਕੇ ਇਹ ਹੰਕਾਰੀ ਤੇ ਸਿਰੇ ਦਾ ਚਵਲ ਬੰਦਾ ਨਾ ਜਿੱਤੇ! ਇਹਦੇ ਤਾਂ ਆਪਣੇ ਘਰ ਦੇ ਵੀ ਸ਼ੁਕਰ ਮਨਾਉਂਦੇ ਹੋਣੇ ਆ ਜਦੋਂ ਇਹ ਮਹਾਂਮੂਰਖ ਹੰਕਾਰੀ ਬੰਦਾ ਕਿਤੇ ਘਰੋਂ ਬਾਹਰ ਨਿਕਲਦਾ ਹੋਣਾ।
Randhawa good leader
ਹੋਰ ਕਿਸੇ ਗੱਲ ਦਾ ਪਤਾ ਨਹੀਂ ਪੱਰ ਸਾਡੇ ਤਾਂ ਪੀਣ ਵਾਲਾ ਪਾਣੀ ਵੀ ਨਹੀਂ ਵਾਟਰ ਵਰਕਸ ਦਾ ਲੋਕ ਵਿਚਾਰੇ ਆਪਣੇ ਬਲਬੂਤੇ ਹੀ ਪ੍ਰਬੰਧ ਕਰਦੇ ਐ।
Justice for sidhu moosewala 💔 🙏
Justice for sidhu moosewala 💔 🙏
Oo bhrawa mai video ni dekh skda sunda pya drive jdo ehna na kdo bhr kdo bhr mai lgya Rattan kadd ta gaddi cho😂😂😂😂
ਕਿਸੇ ਆਮ ਨੌਜਵਾਨ ਨੂੰ ਟਿਕਟ ਮਿਲਣੀ ਚਾਹੀਦੀ ਸੀ
ਰੰਧਾਵਾ
ਬਰਗਾੜੀ ਮੋਰਚਾ ਕਿਸਨੇ ਖਤਮ ਕਰਵਾਇਆ
2 June
Ek video. Langh. Saab. De. T. Sukhi. De. Pervar. De. Bnai. Jae
ਅੱਜ ਚੋਣਾ ਵਿੱਚ ਵੀ ਕਾਗਰਸ ਕਾਗਰਸ ਨਾਲ ਹੀ ਲੜ ਰਹੀ ਹੈ ਜੇ ਕਾਂਗਰਸ ਵਿੱਚ ਏਕਤਾ ਹੁੰਦੀ ਤਾ 10 ਸੀਟਾ ਕਾਗਰਸ ਦੀਆ ਪੱਕੀਆ ਸੀ ਭਾਵੇ ਅਸੀ ਕਾਗਰਸ ਵਿਰੋਧੀ ਹਾ ਰਾਜਾ ਵੜਿੰਗ ਦੇ ਪ੍ਰਧਾਨ ਰਹਿੰਦੇ ਕਾਗਰਸ ਖਤਮ ਹੋਉ
Badmash aa eh kanjar 😂😂 eda munda vi .ehnu vote na payeo
👍👍✌️
Ght koe party nii .. wese akali kuj hdh tkk sirf kuj hdh tkk 😢😢 ki krn lok kisnu vote paun ??
ਕੁੱਲ ਮਿਲਾਕੇ ਪਾਵਰ ਚ ਤਾਂ ਕਲਰਕ ਨਿ ਮਾਣ ਹੁੰਦਾ …ਇਹ ਤਾਂ ਫੇਰ ਵਿਚਾਰੇ ਲੀਡਰ ਨੇ …ਇਹ ਕਿੱਥੋ ਮਾਣ ਹੋਣਗੇ …ਸੋ ਕਿਸੇ ਦੇ flow ਚ ਨਾ ਆਉ …ਜਿਵੇਂ ਇਹ ਆਪਾਂ ਨੂੰ ਫੁੱਦੂ ਬਣਾਉਦੇ ਨੇ …ਉਵੇਂ ਹੀ ਲੀਡਰਾ ਨੁੰ ਬਣਾਉ …
Rattan veer sara Punjab dukhe aa sarkar ton aap nd bjp ton
ਜਦੋ ਤੁਸੀ ਪਾਵਰ ਵਿੱਚ ਸੀ, ਜੇਲ ਮੰਤਰੀ ਸੀ ਸਾਬ ਜੀ,,,, ਰੱਬ ਨੁੰ ਟੱਬ ਤੁਸੀ ਵੀ ਦੱਸਦੇ ਸੀ
ਰਤਨ ਵੀਰ ਵਚਨ ਦਾ ਪੱਕਾ ਬੰਦਾ । ਵਾਧਾ ਕੀਤਾ ਸੀ ਕਿ
ਮੂਸੇਆਲੇ ਬਾਈ ਦੇ ਇੰਨਸਾਫ ਲਈ ਚੈਨਲ ਹਮੇਸ਼ਾ ਅਵਾਜ ਚੁਕਦਾ ਰਹੇਗਾ । ਰਤਨ ਵੀਰ ਹਰ ਲੀਡਰ ਤੋ ਇਹ ਸਵਾਲ ਕਰਦਾ । ਸਲੂਟ ਵੀਰ ਨੂੰ ਬਹੁਤ ਪਿਆਰ ਪੰਜਾਬ ਦੇ ਜਾਏ ਨੂੰ 🙏🙏
Ehna da chlaan v kttdo koi shishe tint kri firda
ਰਤਨ ਬਾਈ ਵੀ ਬੁੜਿਆ ਦਾ ਪਿੱਛਾ ਨਹੀਂ ਛੱਡਦਾ😅
Good joob Ratan , we are proud of you . Respect from 🇨🇦