Home Videos Show with Rupinder Kaur Sandhu | Sandeep NangalAmbian | Kabaddi | EP...

Show with Rupinder Kaur Sandhu | Sandeep NangalAmbian | Kabaddi | EP 200 | Talk with Rattan

26

#sandeepnangalambian #rupinderkaur #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

26 Comments

  1. Ratan Veera eh sister nu kah di tera chota bhra Instagram te id AA gagan ramgarh sivian
    Sister nu kahi koi phone te najaj tang Kar raha tahada parwar nu menu dasi sister me Karo gal ohna nal

  2. ਭੈਣ ਜੀਉ ਸੱਚ ਦੀ ਜਿੱਤ ਹੁੰਦੀ ਪਰ ਸਮਾਂ ਜਰੂਰ ਲੱਗਦਾ ਪਾਪੀਆਂ ਦਾ ਸਮਾਂ ਵੀ ਛੇਤੀ ਆ ਜਾਏਗਾ

  3. ਜਿਸ ਦਿਨ ਮੰਗੀ ਨੂੰ ਚੈਲੇਂਜ ਕਰਕੇ ਗਿਆ ਸੀ ਜੱਟ ਮੈਚ ਹਾਰ ਕੇ ਵੀ ਖੁਸ਼ ਸੀ ਸੰਦੀਪ nangal ammbian ਵਰਗਾ ਪਲੇਅਰ ਕਦੇ ਵੀ ਨਹੀਂ ਹੋਣਾ ਰਹਿੰਦੀ ਦੁਨੀਆਂ ਤੱਕ😢

  4. Rattan Ji tuhadi eh interview sunn ke Mera mann bohat Dukhi hoeya, Jeho je Questions tusi ohna nu puch rahe ho ohna de Answers pehla ton hi understood cige ki chahe jes nu mrzi puch lo ohde valo Answer ehi aauga…
    Rattan tuhade kolo eh Umeed Nahi c bai Tusi v eho ja Marha Interview lae skde ho…I mean agar Tusi kise aam insaan nu v eh Questions krde na ta ohna da v Word to Word same ehi Jawaab aune c…Ajj da interview enj lageya jive ki sirf Views len layi kita hove…

  5. Tere nal se bahn par tu Jdo moka se bolan da hun tu bikk gai vota to chathe nu sadd denge tere to tareef karbauni se karva lai te tu musse bale de pita da sath sadd gai bikk gae bahn tusi ja fir sarkar de jall bich fass gae

  6. ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਗੰਨਮੈਨ ਦੈਣੇ ਚਾਹੀਦੇ ਹਨ ਬੱਚਿਆ ਦੀ ਦੇਖ ਰੇਖ ਸਰਕਾਰ ਕਰੇ ਜਦੋ ਬੱਚੇ ਸਕੂਲ ਜਾਣ ਲੱਗੇ ਉਨਾ ਨੂੰ ਖਤਰਾ ਹੋ ਸਕਦਾ ਹੈ ਗੱਡੀ ਚੋ ਲੋਣਾ ਰਾਹ ਵਿੱਚੋ ਚੁੱਕਣਾ ਇਹ ਹੁਣ ਟੇਮ ਹੈ ਬਾਦ ਵਿੱਚ ਨੌਕਰੀ ਦੇਣ ਦਾ ਕੋਈ ਫਾਇਦਾ ਨਹੀਂ ਜਾ ਪੈਸੇ ਦੇਣੇ ਹੁਣ ਸਰਕਾਰ ਸੁੱਤੀ ਪਈ ਹੈ

  7. गुंडेआ दा कंम है धमकीआ देणा इना दीआ मांबा ने इना नु पैदा इस ल ई कीता कि लोगा नु धमकीआ देण

Leave a reply

Please enter your comment!
Please enter your name here

Exit mobile version