Home Videos Show with Raja Warring | Political | EP 442 | Talk With...

Show with Raja Warring | Political | EP 442 | Talk With Rattan

22

#rajawarring #ravneetbittu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

22 Comments

  1. ਜਾਂ ਤੇ ਰਾਜਿਆ ਅੰਗਰੇਜ਼ੀ ਬੋਲ ਲੈ ਪੂਰੀ ਜਾ ਫਿਰ ਪੰਜਾਬੀ | ਵਿੱਚ ਹੀ 1-2 ਸ਼ਬਦ ਹਿੰਦੀ ਦੇ ਵਾੜੀ ਜਾਂਦਾ

  2. ਇਹ ਲੀਡਰਾਂ ਨੂੰ ਤਾਂ ਸੀਟਾਂ ਖਾਣ ਵਾਲਾ ਦਾਣਾ ਹੀ ਲਗਦੀਆਂ ਨੇ, ਰਾਜਾ ਕਹਿ ਹੀ ਗਏ ਕਿ ਦਾਣੇ-ਦਾਣੇ ਪਰ ਲਿਖਾ ਹੈ ਖਾਣੇ ਵਾਲੇ ਕਾ ਨਾਮ

  3. Jo v hai aap party nay ena congress da toll plaza band kar detay ena di kholi zira wali sharab factory bend kar deti ena da pass keti matebara jungle vich factory laun da project bend kar deta phir dasto dosto aap da umeedbar kyun na jeetay. So inqulab zindabad.

  4. Bai idology di gl krea kro eh leader nu dujea leadera puchn koi mtlb nhi sbb jande ehh rlle hunde aa sawal tan panth de hone chahide a and kisana di honi chahidi a ohh tuhi puchde nhi

  5. 7:02 ਜਿਹੜੀ ਬਠਿੰਡੇ ਬਾਦਲਾਂ ਨਾਲ ਗਿਟਮਿਟ ਕਰਕੇ ਆਇਆ ਜਨਤਾ ਉਹ ਵੀ ਜਾਣਦੀਆਂ ਬਾਹਲ਼ਾ ਡਰਾਮੇ ਬਾਜ਼ ਬੰਦਾ ਯਾਰ। ਇਹਨੂੰ ਪੁੱਛੋ ਗਿਦੜਬਾਹੇ ਵੋਟਾਂ ਤੋਂ ਪਹਿਲਾਂ ਜਿਹੜੇ ਗਰੀਬ ਮਜ਼ਦੂਰ ਦੇ ਚੁੱਲ੍ਹੇ ਤੇ ਬੈਠ ਕੇ ਰੋਟੀ ਖਾਕੇ ਆਇਆ ਸੀ ਵੋਟਾਂ ਤੋਂ ਬਾਅਦ ਕਿਨੇਂ ਵਾਰ ਗਿਆ ਉਸ ਗਰੀਬ ਦੇ ਘਰੇਂ ਤੇ ਹੁਣ ਸਰਦਾਰ ਸਾਬ ਦਾ ਬ੍ਰੇਕਫਾਸਟ ਵੀ 2 ਕਰੋੜ ਦੀ ਗੱਡੀ ਚ ਆਉਂਦਾ।
    ਲੁਧਿਆਣਾ ਵਾਲਿਉ ਇਹਦੀਆਂ ਗੱਲਾਂ ਚ ਨਾ ਆਜਿਉ ਸਿਰੇ ਦਾ ਡਰਾਮੇ ਬਾਜ਼ ਤੇ ਹੰਕਾਰੀ ਬੰਦਾ।

  6. ਪੰਜਾਬ ਲੁੱਟਣ ਲਈ ਪੱਗ ਬੰਨ ਲੈੰਦੇ ਉਹ ਵੀ ਆਪ ਨਹੀਂ ਬੰਨਣੀ ਨਹੀਂ ਆਉਂਦੀ ਤੇ ਤਨਖਾਹ ਉੱਤੇ ਬੰਦਾ ਰੱਖਿਆ ਬੰਨਣ ਲਈ।

Leave a reply

Please enter your comment!
Please enter your name here

Exit mobile version