#parmpalkaur #harsimratkaurbadal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

SAD
So Sad opportunistic family 😢😢😢😢
Bjp just try to win election on religious bases everytime . eventually they gonna disturb people faith by excessive indulgence in religion .
Gaddar bande
ਦਲ ਬਦਲੂ
ਸਿਆਸਤ ਧੰਦਾ ਬਣ ਚੁੱਕੀ ਆ,,, ਇਹ ਲੋਕ ਅੱਜ BJP ਦੀ ਪਾਵਰ ਦੇਖ ਰਹੇ ਨਾਂ ਕਿ ਵਿਚਾਰਧਾਰਾ,,,,bjp ਸੰਘ ਦੀ ਵਿਚਾਰਧਾਰਾ ਲੈਕੇ ਚਲਦੀ ਆ ਹਿੰਦੁਰਾਸ਼ਟਰ ਦੀ,,,, ਕਿਵੇਂ ਕਿਸੇ ਦੀ ਸੋਚ ਇਕਦਮ ਬਦਲ ਸਕਦੀ ਹੈ
KursiN laee parties badal ho rahi
ਸੌਦਾ ਸਾਧ ਤੇ ਹਨੀ ਪ੍ਰੀਤ 😊
16:31 😂 bjp CM chera ehi hou
BJP jindabad
In Punjab BJP will be 8+
Ehh ney Sade satkaar jog BESHARAM , POWER-DEY-BHUKHE LOK
ਇਹ ਬੀਬੀ ਹੋਰ ਭੁਲੇਖੇ ਵਿੱਚ ਦਮਗਜੇ ਮਾਰਦੀ ਫਿਰਦੀ ਹੈ।
ਅਕਾਲੀ ਸਰਕਾਰ ਵੇਲੇ ਇਹਨਾਂ ਚੰਮ ਦੀਆਂ ਚਲਾਈਆਂ ਸਨ ਇਹ ਬੀਬਾ ਜੀ ਨੂੰ ਅਫ਼ਸਰ ਬਣਾਉਣ ਵਿੱਚ ਅਕਾਲੀ ਸਰਕਾਰ ਦਾ ਹੀ ਯੋਗਦਾਨ ਹੈ। ਹੁਣ ਇਹ ਬੇਗੈਰਤ ਲੋਕ ਮਲਾਈ ਖਾ ਕੇ ਮਨੂੰਵਾਦੀ ਪਾਰਟੀ ਵਿੱਚ ਸ਼ਾਮਲ ਹੋਕੇ ਸਿੱਖ ਭਾਵਨਾਵਾਂ ਦਾ ਘਾਣ ਕੀਤਾ ਹੈ।
ਤੇਰੀ ਜਮਾਨਤ ਬਚ ਜੇ ਇਹਨਾਂ ਹੀ ਬਹੁਤ ਆ ।
ਇਸਨੂੰ IPS ਅਫਸਰ ਅਕਾਲੀ ਦਲ ਸਰਕਾਰ ਨੇ ਬਣਾਇਆ ਮਲੂਕੇ ਨੰ ਰਾਜਨੀਤੀ ਦੀਆ ਪਾਉੜੀਆਂ ਅਕਾਲੀ ਦਲ ਨੇ ਹੀ ਚੜਾਇਆ,ਹੁਣ ਜਿੱਤਣ ਦੇ ਸਪਨੇ ਮੂੰਗੇਰੀ ਲਾਲ ਆਲੇ ਏ ਜਿਹੜੀ ਪਾਰਟੀ ਦਾ ਜਹਾਜ 2024 ਸੈਂਟਰ ਚੋ ਉਖੜ ਰਹਾ ਇਹ ਭੈਣ ਜੀ ਉਸ ਜਹਾਜ ਵਿੱਚ ਸਵਾਰ ਹੋ ਗਏ
ਇਹ ਨੇ ਬਹੁਤ ਮਿਹਨਤ ਕੀਤੀ ਸੀ ਬਿਚਾਰੀ ਨੇ ਇਸ ਲਈ ਇਸ ਨੂੰ ਟਿੰਕਟ ਮਿਲ ਗਈ ਬੀਜੇਪੀ ਦੀ ਇਹ ਨੂੰ ਸਰਮ ਜੀ ਨੀ ਆਈ ਵਿਚਾਰੀ ਨੂੰ ਇਹ ਕਹਿੰਦੀ ਨੂੰ ਵੀ ਗੁਰਪ੍ਰੀਤ ਜੇ ਮਿਹਨਤ ਕਰਣ ਗੇ ਤਾਂ ਉਹਨਾਂ ਨੂੰ ਬਨਦਾ ਮਾਨ ਸਨਮਾਨ ਪਾਰਟੀ ਦੇ ਦਿਉਂ ਬੀਬੀ ਇੰਥੇ ਪਾਰਟੀ ਬਦਲਣ ਨਾਲ ਮਾਂਨ ਸਨਮਾਨ ਮਿਲਦਾ ਮਿਹਨਤ ਨਾਲ ਨਹੀਂ
ਇਹ ਵੀਹ ਸਾਲ ਤੋਂ ਸੱਤਾ ਦੇ ਨਸ਼ੇ ਵਿੱਚ ਰਹੇ,ਦੋ ਸਾਲ ਤੋਂ ਸੋਸ਼ਲ ਵਰਕ ਕਰਦੇ ਰਹੇ,ਅਕਾਲੀ ਦਲ ਨਾਲ ਸੰਬੰਧ ਨਹੀਂ ਉਦੋਂ ਦੱਸਣਾ ਸੀ ਫਿਰ ਹੁਣ ਦੂਜੀ ਬੇੜੀ ਚ ਬਹਿ ਕੇ ਕਿਉਂ ਥੂ ਥੂ ਕਰ ਰਹੇ ਓ ਜਜਮਾਨੋ?
Gog Dog Dog
ਜਿੰਨਾ ਸ਼੍ਰੋਮਣੀ ਅਕਾਲੀ ਦੱਲ ਨੇ ਇਸ ਪਰਿਵਾਰ ਨੂੰ ਮਾਣ ਸਤਿਕਾਰ ਦਿੱਤਾ ਹੋਰ ਕੋਈ ਵੀ ਇਨ੍ਹਾਂ ਨੂੰ ਮਾਣ ਸਤਿਕਾਰ ਨਹੀ ਦੇ ਸਕਦਾ ਇਹ ਮੇਰਾ ਨਿੱਜੀ ਵਿਚਾਰ ਹੈ ਜੀ
ਬੀਬਾ ਜੀ ਕਿਉਂ ਪੰਗਾ ਲਿਆ ਜ਼ਮਾਨਤ ਜ਼ਬਤ ਹੋਵੇ ਗੀ ਜੀ
Eh nhi ਜਿੱਤਦੀ ਜਿੱਤੂ ਤਾਂ ਅਕਾਲੀ ਦਲ
Bibi dasse ke BJP ne Punjab vaaste ki keeta
Saadi kaum ch gadaari peak te hai,Alas!!
ਜ਼ਮਾਨਤ ਜਵਤ
ਵੈਸੇ ਤਾਂ ਅਕਾਲੀ ਦਲ ਨੇ ਕਿਹੜਾ ਬਜਾਰੋਂ ਅਫਸਰੀ ਖਰੀਦ ਕੇ ਇਹਨੂੰ ਦਿੱਤੀ ਸੀ, ਬੱਸ ਆਵਦੇ ਬੰਦੇ ਦਾ ਜੋਰ ਪਿਆ, ਇਹਨੂੰ ਅਫ਼ਸਰ ਲਾਤਾ, ਹੋਰ ਪਤਾ ਨੀ ਕਿੰਨਿੰਆਂ ਦੇ ਹੱਕ ਮਾਰਕੇ।
ਪਰ ਇਹ ਵੀ ਸਿਰੇ ਦੀ ਅਕਿਰਤਘਣ ਨਿੱਕਲੀ, ਮਿੰਟਾਂ ਚ ਅਹਿਸਾਨ ਭੁਲਾਤਾ। ਬੀਬੀ ਇੱਕ ਗੱਲ ਯਾਦ ਰੱਖੀਁ
ਚਾਹੇ ਸਾਰਾ ਪਿੰਡ ਮਰਜੇ ਪਰ ਤੈਨੂੰ ਨੰਬਰਦਾਰੀ ਨੀ ਮਿਲਦੀ।
Jamant. Jabat
Biba thoda privarvad nai .akali dal da parivar vad ae.gal tan soch k karlo madi moti
ਲੱਖਾ ਸਿੰਘ ਸਿਧਾਣਾ ਜਿੰਦਾਬਾਦ
Parmpaul Maluka jindabad
ਮਲੂਕਾ ਪਰਿਵਾਰ ਪਹਿਲਾਂ ਸਿਰਸਾ ਡੇਰੇ ਦੇ ਨੇੜੇ ਸੀ,,,,ਪੰਥ ਦੇ ਗੁਨਾਹਗਾਰ ਪਰਿਵਾਰ ਹਨ ਇਹ ਤੇ ਬਾਦਲ ਪਰਿਵਾਰ 😢😢😢😢😢
ਬੀਬੀ ਤੇਰੇ ਸੋਹਰੇ ਤੇ ਘਰ ਵਾਲੇ ਨੇ ਅਕਾਲੀ ਦਲ਼ ਵਿਚ ਹੋਕੇ ਪੰਜਾਬ ਤੇ ਪੰਜਾਬੀਆ ਨੂੰ ਲੁਟਿਆ ਹੈ ਸਰਮਕਰੋ
ਗਦਾਰ
ਅਕਲ ਨਾ ਸਕਲ
ਵੇਖ਼ ਲੋ ਜ਼ਿਆਦਾ ਪੜ੍ਹ ਕਿ ਕੋਈ ਕਿੰਨਾ ਕੂ ਸਮਝਦਾਰ ਹੋ ਸਕਦਾ
ਲਾਲਚੀਓ, ਅਕ੍ਰਿਤਘਣ ਲੋਕੋ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ
Maluka Family Laddu kha Turthi bani
ਤੇਰੀ ਜ਼ਮਾਨਤ ਜਬਤ ਹੋਉ
She is a winner. What about Mohinder Singh KP joining SAD n given ticket from Jalandhar.
ਦਾਗ ਲੱਗ ਗਿਆ ਜੋ ਕਦੇਂ ਨਹੀਂ ਲਹਿਣਾ
Plz vote for lakha bai
Bjp kisan di gadaar party aa
Best party hi join karni si 😂😂😂😂😂😂😂😂😂😂😂😂😂😂😂😂😂😂
Ratan veer esnu spacial pannal bitha k propr sara systm bna spacial batch tyaar kr k badal saab ne IAS bnaea
BJP only bathinda
Tu kite Apna chatta nah khilrrrr lyi
😢10ਸਾਲਾ ਚੌ ਬਹੁਤ ਤਰੱਕੀ ਹੋ ਗਈ ਹੈ। ਕਿਸਾਨਾਂ ਨਾਲ ਕੀਤਾ ਵਾਅਦਾ ਵੀ ਮੁਕਰ ਗਿਆ।
ਮਲੂਕਾ ਬੀਬਾ ਜਿੱਤੇ ਜਾ ਨਾ ਜਿੱਤੇ ਪਰ ਹਰਸਿਮਰਤ ਬਾਦਲ ਜਰੂਰ ਹਰਾਗੇ ਚਾਹੇ ਵੜਿੰਗ ਨਾਲ ਅੰਦਰਖਾਤੇ ਬਾਦਲ ਦਲ ਸਮਞੋਤਾ ਹੋ ਗਿਆ ਮਨਪ੍ਰੀਤ ਬਾਦਲ ਭਾਜਪਾਈ ਵੀ ਬਾਦਲ ਦਲ ਤੇ ਸਪੋਟ ਕਰ ਰਿਹਾ
Siyani-Biyani Es bibi nu Fitte-Mooh keh sakde..Par-likh ke gawaya ke ehnu ni pata kihri party minorities lai theek hai, Aam voter nu koi dosh nai de sakde.