#dspbalwindersekhon #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Gud sir
ਸੇਖੋਂ ਸਾਹਿਬ ਦੀ support
👍👍🙏
Waheguru Ji Maher Karo ji
ਕਿਸਾਨ ਵੀਰੋ ਕਰਜ਼ੇ ਮੁਆਫ਼ ਕਰਨ ਦੀ ਮੰਗ ਸੱਡ ਦੇਵੋ ਇਹ ਭੀਖ ਮੰਗਣ ਬਰਾਬਰ ਹੈ
ਤੁਸੀਂ ਕਿਹੜੇ ਜਨਾਬ ਰੱਬ ਓ !!
30 ਸਾਲ ਸਰਕਾਰਾਂ ਦੀ ਸੇਵਾ ਹੀ ਕੀਤੀ ਏ ਤੁਸੀਂ
Galla he karda ah Banda swoot sahmany Rakh naaley Khaira Saab nu jail vich la kay Gaye cheeka nhi maria marda vangu bahar a kay dahaar mari ce us nay mama
May ta ahy dasna chaunda Khaira Saab Tay drug court vich case sawat nhi Hoya Khaira Saab babbar sher Punjab da
ਬਿਲਕੁਲ ਸਹੀ ਕਿਹਾ ਸ਼ੇਖੋ ਸ੍ਹਾਬ
ਤੁਸੀਂ ਆਪਣਾ ਪ੍ਰਚਾਰ ਜਿਨ੍ਹਾਂ ਮਰਜ਼ੀ ਕਰੋ ਪਰ ਖਹਿਰਾ ਸਾਹਿਬ ਜੀ ੍ਹ ਨੂੰ ਮਾੜਾ ਨਾ ਕਹੋ ਉਹ ਹਿਕ ਠੋਕ ਕੇ ਲੋਕਾਂ ਦੇ ਮੁੱਦੇ ਦੀ ਗੱਲ ਕਰਦੇ ਹਨ
ਸੇਖੋ ਸਾਬ ਤੁਹਾਡਾ ਦੇਣ ਨੀ ਦੇ ਸਕਦੇ ਦੂਜਾ ਤੁਹਾਡੀਆਂ ਗੱਲ ਲੋਕਾ ਦੇ ਬਹੁਤ ਟਾਈਮ ਪਾ ਕੇ ਸਮਝ ਆਉਣੀਆਂ ਨੇ ਅਤੇ ਬਲਕੌਰ ਸਿੰਘ ਨੂੰ ਕੋਈ ਪੁਸੋ ਕੇ ਹੁਣ ਕਾਂਗਰਸ ਵਾਲੇ ਚੰਗੇ ਕਿਵੇਂ ਹੋ ਗੇ
❤❤
Very nice
5000Vote panie is tu baad ne panee
Sab dukandar te Sikh kaum nu galam rakhan di machinery.
👍👍
App parti performance not good give chance to new one ☝️
Veero sare jor la ke jtao je punjab ragla vekha je
That’s bye you went in jail because of your language
1500 , 1600 votes for him
Balwinder sekon jindabad
ਕੋਈ ਵੀ ਪੰਜਾਬ ਦੀ ਗੱਲ ਕਰਦਾ ਸਾਨੂੰ ਉਸ ਦਾ ਸਾਥ ਦੇਣ ਚਾਹੀਦਾ 🙏
Sekhon saab's motive," Hum hain changay, buraa har koi".
ਸਾਨੂੰ ਨੀ ਪਤਾ ਮਾਨ ਸੱਚਾ ਆ ਕੇ ਝੂਠਾ ਪਰ ਖਾਲਿਸਤਾਨ ਦੀ ਗੱਲ ਕਰਨ ਨਾਲ ਕਿੱਨੂ ਅੱਗ ਲਗਦੀ ਆ ਤੇ ਕਿਓੂ ਸਾਡਾ ਹੱਕ ਆ ਸਿੱਖ ਸਟੇਟ ਲੈਣਾ ਤੁਹਾਡੀਆ ਸਾਰੀਆ ਪੁਸ਼ਤਾ ਮੁੱਕ ਜਾਣੀਆ ਸ਼ਹੀਦ ਗਿਣ ਦੇ ਜਿਹਨਾ ਇਸ ਧਰਤੀ ਨੂੰ ਲਹੂ ਪਿਆਇਆ ਸਾਡੇ ਵੱਢੇਆ ਨੇ ਹਰੇਕ ਕੌਮ ਕੋਲ ਆਪਣੀ ਜਮੀਨ ਆ ਪਾਵਰ ਘਰ ਸਿੱਖਾ ਕੋਲ ਕਿਉ ਨੀ ਉਤਰ ਦਿਉ ਸੇਖੋ ਸਾਬ , ਸਾਡੇ ਗੁਰੂ ਦਾ ਰਾਜ ਆਉਣਾ ਈ ਆਉਣਾ ਜਿਹਨਾ ਮਿਰਜੀ ਹਿਦੋਸ਼ਤਾਨ ਦਾ ਠੂਠਾ ਮੂਹ ਚ ਪਾ ਲੋ
ਪੰਬਾਬ ਦਾ ਲੀਡਰ ਦਸ਼ਮੇਸ਼ ਦਾ ਪੁੱਤ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਾਡੀ ਜਾਨ ❤
D s p sekhon sahib fon no. Daso asi dirba (sangrur) consitusi ton han
ਗੱਲਾਂ ਇਹਦੀ 💯 ਬਿੱਲਕੁੱਲ ਸੱਚੀਆਂ ਨੇ ਜੋ ਇਹ ਕਹਿ ਰਿਹਾ ਹੈ ਪਰ ਇਹਦੀ ਬੋਲੀ ਇਹ ਘਟੀਆ ਤੇ ਗੰਦੇ ਪੁਲੀਸ ਅਫਸਰ ਵਾਲੀ ਹੀ ਹੈ ਅਜੇ ਵੀ . ਜੋ ਇਹ ਬੰਦਾ ਡਿਉਟੀ ਤੇ ਹੁੰਦਾ ਸੀ ਉਸ ਟਾਈਮ ਸੋਚ ਲਓ ਇਹ ਕਿਵੇਂ ਬੋਲਦਾ ਹੋਣਾ ਲੋਕਾਂ ਨੂੰ 🙏🙏🙏
ਸਤਿ ਸ੍ਰੀ ਅਕਾਲ ਰਤਨ ਦਿੱਪ ਸਿੰਘ ਜੀ ਤੇ ਸ੍ ਬਲਵਿੰਦਰ ਸਿੰਘ ਸੇਖੋਂ ਸਾਹਬ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਤੁਹਾਨੂੰ ਜਰੂਰ ਜਿੱਤ ਹਾਸਲ ਕਰਵਾਉਣ ਤਾਡੇ ਵਰਗੇ ਜਾਗਦੀ ਜਮੀਰ ਵਾਲੇ ਇੰਨਸਾਨ ਸੱਚੇ ਸੁੱਚੇ ਖੁੱਲ ਕੇ ਗੱਲ ਕਰਨ ਵਾਲੇ ਲਿੰਡਰ ਹੋਣੇ ਚਾਹੀਦੇ ਨੇ ਜੋ ਪੰਜਾਬ ਜਾ ਪੰਜਾਬੀਆਂ ਦਾ ਭਲਾ ਕਰ ਸਕਣ ਜੋ ਸਾਡੇ ਨਾਲ ਧੱਕੇ ਕਰ ਰਹੀ ਸਰਕਾਰ ਓਨਾ ਨੂੰ ਠੱਲ ਪਾਉਣ ਜਿੱਤ ਕੇ
ਇਹ ਆਪਣੇ ਆਪ ਨੂੰ ਸੁਮਝਦਾ ਕੀ ਆ