Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਤੇ ਐਡਵੋਕੇਟ ਬੈਂਸ ਸਾਹਿਬ ਤੁਸੀਂ ਬਿਲਕੁਲ ਸੱਚ ਸੁਣਾ ਰਹੇ ਹੋ ਅਤੇ ਪੰਜਾਬੀਆਂ ਨੂੰ ਦੱਸ ਰਹੇ ਹੋ ਕਿ ਸਿਸਟਮ ਕਿਸ ਤਰ੍ਹਾਂ ਚੱਲ ਰਿਹਾ ਵਾਕਈ ਸਿਸਟਮ ਦੇ ਵੀ ਅੰਗ ਹੁੰਦੇ ਹਨ ਜਿਸ ਤਰ੍ਹਾਂ ਮਨੁੱਖੀ ਸਰੀਰ ਦੇ ਅੰਗ ਹੁੰਦੇ ਹਨ ਇਸੇ ਤਰਾਂ ਸਮਾਜ ਦੇ ਅੰਗ ਹੁੰਦੇ ਹਨ ਮਨੁੱਖੀ ਸਰੀਰ ਦਾ ਕੋਈ ਅੰਗ ਕੰਮ ਛੱਡ ਜਾਵੇ ਤਾਂ ਡਾਕਟਰ ਝੱਟ ਦੱਸ ਦਿੰਦੇ ਹਨ ਕਿ ਹੁਣ ਇਸ ਸਰੀਰ ਦਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ ਪਰ ਸਮਾਜ ਦੇ ਸਾਰੇ ਅੰਗ ਪੰਚਾਇਤ ਪੁਲਿਸ ਥਾਣੇ ਕਚਹਿਰੀਆਂ ਜੇਲਾਂ ਤੇ ਹੱਥ ਕੜੀਆਂ ਬੇੜੀਆਂ ਕੋਰਟਾਂ ਵਕੀਲ ਅਤੇ ਜੱਜ ਸਾਹਿਬਾਨ ਡਿਸਟਰਿਕਟ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇੱਕ ਵੀ ਸੰਸਥਾ ਜਿੰਦਾ ਹੋਣ ਦਾ ਪ੍ਰਮਾਣ ਨਹੀਂ ਦੇ ਰਹੀ ਫਿਰ ਵੀ ਸਮਾਜ ਇਸ ਮੁਰਦਾ ਲਾਸ ਨੂੰ ਮੋਢਿਆਂ ਤੇ ਚੁੱਕੀ ਫਿਰਦਾ ਹੈ ਇਹ ਸ਼ਾਇਦ ਕੋਈ ਕਰਿਸ਼ਮਾ ਹੋ ਜਾਵੇ ਸਮਾਜ ਫਿਰ ਤੋਂ ਚੱਲਣ ਫਿਰਨ ਲੱਗ ਜਾਵੇ ਤੇ ਨਰੋਆ ਹੋ ਜਾਵੇ ਪਰ ਇਸ ਦੀ ਕੋਈ ਆਸ ਨਹੀਂ
ਪਰਮ ਸਤਿਕਾਰਯੋਗ ਐਡਵੋਕੇਟ ਬੈਸ ਸਾਹਿਬ ਅਤੇ ਪੱਤਰਕਾਰ ਸਾਹਿਬ ਐਸਐਸਪੀ ਨਾਨਕ ਸਿੰਘ ਜਿਆਦਾ ਬਠਿੰਡਾ ਦੇ ਐਸਐਸਪੀ ਲੱਗੇ ਸੀ ਤਾਂ ਇਸ ਨੇ ਮੇਰੇ ਕੁੜਮ ਪਰਿਵਾਰ ਤੋਂ ਪੈਸੇ ਲੈ ਕੇ ਮੇਰੇ ਖਿਲਾਫ ਇੱਕ ਮੁਕਦਮਾ ਝੂਠਾ ਦਰਜ ਕੀਤਾ ਸੀ ਜੋ ਕੋਰਟ ਵਿੱਚ ਸੈਟ ਦੁਆਰਾ ਇਨਕੁਆਇਰੀ ਕਰਨ ਤੇ ਦੋ ਵਾਰ ਅਖਰਾਜ ਰਿਪੋਰਟ ਭਰੀ ਗਈ ਤੇ ਕੋਰਟ ਵੱਲੋਂ ਡਿਸਪੋਜ਼ ਹੋ ਗਿਆ ਜਦ ਮੈਂ ਝੂਠੀ ਦਰਖਾਸਤ ਸਬੰਧੀ 182 ਦੀ ਕਾਰਵਾਈ ਵਾਸਤੇ ਮਹਿਕਮਾ ਪੁਲਿਸ ਨੂੰ ਕਿਹਾ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਮੈਂ ਪੁਲਿਸ ਅਫਸਰਾਂ ਦੇ ਖਿਲਾਫ ਦਰਖਾਸਤ ਦਿੱਤੀ ਵੀ ਇਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਉਸ ਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਦੱਸੋ ਅਸੀਂ ਕਿਹੜੀ ਕੋਰਟ ਵਿੱਚ ਕੀ ਚਾਰਾਜੋਈ ਕਰ ਸਕਦੇ ਹਾਂ ਕੀ ਬੈਂਸ ਸਾਹਿਬ ਸਾਡਾ ਇਸ ਇਹ ਕੇਸ ਲੜ ਸਕਦੇ ਨੇ ਹਾਈਕੋਰਟ ਚ
ਅਤਿ ਸਤਿਕਾਰਯੋਗ ਯਾਦਵਿੰਦਰ ਸਿੰਘ ਬੈਂਸ ਸਾਹਿਬ ਜੀ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ
Look like justice Ajit Singh Bains son
❤❤❤❤❤
india is failed state
R s bains good person
Hindustan di gaddar kom jo gandu kom rehndi hindustan te gaddari v hindustan nal kardi. Indra Gandhi sahi chittar kardo c chutiya driver unpadh kom de
Amritpal Singh khalsa ❤❤
Bhut vadia interview a
Ki hal a verra
❤❤❤
Bhai Mootpal Dibrugarh wale ne Daljeet Kalsi daa moot pita hai
Veer Amritpal Singh ❤❤❤❤❤❤❤❤❤❤
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉❤❤❤❤❤❤❤❤