Home Videos Show with Gurpartap Singh Wadala | Political | EP 461 | Talk...

Show with Gurpartap Singh Wadala | Political | EP 461 | Talk With Rattan

27

#sukhbirbadal #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

27 Comments

  1. ਰਤਨ ਵੀਰ ਬੇਅਦਬੀ ਅਤੇ ਕੋਟਕਪੁਰਾ ਗੋਲੀ ਕਾਂਡ ਮਾਮਲਾ ਅਕਾਲੀ ਦਲ਼ ਦੀਆਂ ਜੜਾ ਚ ਬੈਠਾ
    ਜਿਸ ਦੇ ਕਸੂਰਵਾਰ ਇਹ ਅਕਾਲੀ ਦਲ ਦੇ ਸਾਰੇ ਲੀਡਰ ਹਨ
    ਹੁਣ ਪੰਜਾਬ ਦੇ ਲੋਕ ਇਨਾ ਨੂੰ ਮੂੰਹ ਨੀ ਲਾਉਣਗੇ

  2. ਇਹਨੂੰ ਇਹ ਪੁੱਛ ਵੀ ਜਦੋਂ ਤੁਹਾਡੇ ਤੋਂ ਨਹੀਂ ਸੁਣਦੇ ਸੀ ਤੁਸੀਂ ਬਾਹਰ ਕਿਉਂ ਨਹੀਂ ਆਏ ਜਿਵੇਂ ਅੱਜ ਜਾਇਓ

  3. ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੱਜ ਦੇ ਸਮੇਂ ਵਿੱਚ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਸਾਰੀਆਂ ਸਿੱਖ ਸੰਸਥਾਵਾਂ ਨੂੰ ਨਾਲ਼ ਲੈਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ ਕਹਿਣੀ ਕਰਨੀ ਦਾ ਪੂਰਾ ਹੋਵੇ,ਪੂਰਨ ਗੁਰਸਿੱਖ ਹੋਵੇ,ਤਿਆਗ ਦੀ ਭਾਵਨਾ ਰੱਖਦਾ ਹੋਵੇ ਅਤੇ ਲੋਕਾਂ ਦਾ ਵਿਸ਼ਵਾਸ ਪਾਤਰ ਹੋਵੇ। ਭਵਿੱਖ ਵਿੱਚ ਫਿਰ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।

  4. ਅਗਰ ਤੁਸੀ ਖਾਲਸਾ ਰਾਜ ਜਾ ਖਾਲਿਸਤਾਨ ਦੇ ਪੱਖ ਨਹੀਂ ਤੁਸੀ ਵੀ ਬਦਲਾ ਵਾਂਗ ਸਿੱਖ ਦੁਸ਼ਮਣ ਹੋ ਬਦਲਾ ਵਾਂਗ ਸਟੇਟ ਦੱਲੇ ਅੱਜ ਤੱਕ ithass ਵਿੱਚ ਸਿੱਖਾਂ ਨੂੰ ਇਸ ਸਟੇਟ ਦਿੱਤਾ ਕਿ genocide ਦੇ ਖੂਨ ਦੇ ਇਲਾਵਾ ਸਿੱਖ ਕੌਮ ਇਸ ਦੇਸ਼ ਕੁੱਝ ਨਹੀਂ ਕੋਈ ਮਸਲਾ ਹੱਲ ਨਹੀਂ ਹੋਣਾ ਇਹ ਤੈਨੂੰ ਵੀ ਪਤਾ ਬਦਲਾ ਵਾਂਗ ਸਟੇਟ ਕੁੱਤੇ ਆ ਇਹ ਸਾਨੂੰ ਪਤਾ

  5. ਜਿਹੜੇ ਸਿੱਖ ਦੇ ਅੰਦਰੋਂ ਖਾਲਸਾ ਰਾਜ ਦੀ ਭਾਵਨਾ ਹੀ ਮਰ ਗਈ ਉਸਨੂੰ ਤੇ ਸਿੱਖ ਕਹਿਣਾ ਵੀ ਪਾਪ ਹੈ ਉਹ ਸੱਚਾ ਅਕਾਲੀ ਕਿਵੇਂ ਹੋ ਸਕਦਾ | ਇਹ ਸਾਰੇ ਆਪਣਾ ਰਾਜ ਤਾਂ ਚਾਹੁੰਦੇ ਹਨ ਪਰ ਖਾਲਸੇ ਦੇ ਰਾਜ ਤੋਂ ਇਹਨਾਂ ਨੂੰ ਡਰ ਲਗਦੈ ਕਿਉਂਕਿ ਖਾਲਸਾ ਰਾਜ ਵਿੱਚ ਇਹ ਅਲੀਸ਼ਾਨ ਜਿੰਦਗੀ ਨਹੀਂ ਮਿਲਣੀ | ਖਾਲਸੇ ਨੇ ਤਾਂ ਸਭ ਨੂੰ ਬਰਾਬਰ ਕਰਨ ਬਾਰੇ ਸੋਚਣਾ |

  6. ਖੂਹ ਵਿੱਚੋਂ ਕੱਢ ਕੇ ਖਾਤੇ ਵਿੱਚ ਨਾ ਸੁੱਟ ਦੇਣਾ ਅਕਾਲੀ ਦਲ ਨੂੰ ਹਿੰਦੂ ਈਸਾਈ ਦਲਿਤ ਸਿੱਖ ਸਾਰੇ ਨਹੀ ਅੰਮ੍ਰਿਤ ਪਾਲ ਸਿੰਘ ਨਾਲ ਚੰਦ ਲੋਕ ਕੱਟੜ ਹਨ ਉਹ ਹੋ ਸਕਦੇ ਹਨ ਪਰ ਸਾਰੇ ਸਿੱਖ ਨਹੀਂ ਚਾਹੁੰਦੇ ਖਾਲਿਸਤਾਨ

  7. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਜਿਹੜੀ ਖੱਚ ਬੋਲ ਰਿਹਾ ਨਾ ਜੋ ਇਹ ਵੀ ਅਕਾਲੀ ਦਲ ਦੇ ਵਿੱਚ ਦੀ ਅਕਾਲੀ ਦਲ ਨੂੰ ਬਦਨਾਮ ਨਾ ਕਰੋ ਅਕਾਲੀ ਦਲ ਬਾਦਲ ਕੋ ਜੋ ਤੇ ਅਕਾਲੀ ਦਲ ਬਾਦਲ ਬਣਿਆ ਨਾ ਬਾਦਲ ਨੇ ਕਬਜ਼ਾ ਕੀਤਾ ਉਦੋਂ ਤੇ ਸਿੱਖ ਕੌਮ ਤੇ ਭੀੜੀਆਂ ਪੀਣਾ ਨਿਰੰਕਾਰੀ ਕਾਢ ਲਾਲੋ ਸਰਸੇ ਵਾਲਾ ਲਾਲੋ ਹੋਰ ਜਿੰਨੇ ਵੀ ਨੇ ਭਾਈ ਅੰਮ੍ਰਿਤਸਰ ਪਾਲ ਸਿੰਘ ਤੇ ਐਨ ਐਸੇ ਲਵਾਉਣ ਤੱਕ ਅਜੇ ਵੀ ਨਹੀਂ ਸੁਧਰੇ ਬਠਿੰਡੇ ਦੇ ਵਿੱਚ ਇਹਨਾਂ ਨੇ ਸਮਝੌਤਾ ਕਰਕੇ ਸਿਮਰੋ ਭਾਬੀ ਨੂੰ ਜਗਾਇਆ ਇਹ ਅੰਦਰੋਂ ਸਭ ਇੱਕ ਨੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਜਿੰਨਾ ਚਿਰ ਤੱਕ ਕੋਈ ਸਿੱਖ ਲੀਡਰ ਮੂਹਰੇ ਹੋ ਕੇ ਲੜਨ ਵਾਲਾ ਨਹੀਂ ਮਿਲਦਾ ਉਨਾ ਚਿਰ ਸਿੱਖ ਕੌਮ ਸੋਹਣੇ ਅਕਾਲੀ ਦਲ ਕਾਮਯਾਬ ਹੋ ਸਕਦਾ

  8. ਵੰਡਾਲਾ ਸਾਹਿਬ ਸਹੀਦ ਪਰਿਵਾਰ ਅਗੇ ਲੈਕੇ ਅਆੳ ਲਛਮਣ ਸਿੰਘ ਧਾਰੋਵਾਲੀਸੁਖਾਸਿੰਘਮਹਿਤਾਬਸਿੰਘਦੇਪਰਵਾਰ

  9. Unprincipled politics is always detrimental in the long run, Psbadal and Ssbadal were only focused about their family interests and their policy was steered by Bjp, but Bjp and Jansangh used the same to nurish theirs mothers organizations RSS policy and tried to diminished the role of NDA allies and the result is Akali dal badal , Shiv Sena and BJD have perished. Of course Shiv Sena took remedial measures and they are back to repair their ground and Akali dal must have to preserve the sanctity of the Akal Takhat which represents GURU NANAK JI advice to unite the world rather than getting isolated.

Leave a reply

Please enter your comment!
Please enter your name here

Exit mobile version