Talk with Rattan will provide a platform to get information regarding politics, religion, current issues, agriculture, health care, sports, and entertainment.
This platform will provide good and effective episodes related to the State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਵੈਰੀ ਗੁਡ khatra
ਮੋਜੂਦਾ ਸਰਕਾਰ ਨੂੰ ਸੱਭ ਸੱਚਾਈ ਪਤਾ ਹੁੰਦੀ ਹੈ ਕਿਹਨੇ ਬੇਅਦਬੀ ਕੀਤੀ ਕਿਸ ਨੇ ਗੋਲੀ ਚਲਾਈ ਕਿਸ ਨੇ ਗੋਲੀ ਚਲਾਉਣ ਦੇ ਆਡਰ ਦਿੱਤੇ ਪਰ ਸੱਤਾਂ ਦੀ ਭੁੱਖ ਮਾਇਆ ਦੇ ਅਸਰ ਨੇ ਸਾਰਿਆਂ ਨੂੰ ਅੰਨੇ ਬੋਲੇ ਗੂਗੇ ਲਗੜੇ ਕਰ ਕੇ ਰੱਖ ਦਿੱਤਾ ਸੀ ਰੱਬ ਨਾ ਡੰਡਾ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ
ਸਰਦਾਰ ਸਾਹਬ ਬੋਲੋ ਜੀ
ਮੁਕਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਗੋਲੀਕਾਂਡ ਵਿੱਚ ਦੋ ਨੌਜਵਾਨਾਂ ਦਾ ਕਤਲ ਬੁੱਚੜ ਪੁਲਿਸ ਆਫਿਸਰ ਸੁਮੇਧ ਸੈਣੀ ਉਮਰਾਨੰਗਲ ਨੂੰ ਜਾਅਲੀ ਪੋਸਟਾਂ ਦੇਣੀਆਂ ਇਹ ਸਾਰੇ ਬੱਜਰ ਪਾਪ ਮੰਸੇ ਰੰਗੜ ਦੇ ਵੰਸ਼ਜ ਬਾਦਲਾਂ ਨੇ ਮਸੰਦ ਐਸਜੀਪੀਸੀ ਨਾਲ ਰਲ ਕੇ ਕੌਮ ਦਾ ਬਾਣੀ ਦਾ ਬਾਣੇ ਦਾ ਜਲੂਸ ਕੱਢਿਆ ਘੋਰ ਗੁਨਾਹ ਕੀਤੇ ਪਰ ਹੁਣ ਵਿਕਾਉ ਜੱਜ ਵਕੀਲ ਪੁਲਿਸ ਆਫਿਸਰ ਬੁੱਚੜ ਬਾਦਲਾਂ ਨੂੰ ਸਜ਼ਾ ਦੇਣ ਜਾਂ ਨਾ ਦੇਣ ਪਰ ਪੰਜਾਬ ਦੀ ਸੰਗਤ (ਲੋਕ) ਕਦੀ ਆਉਣ ਵਾਲੇ ਟਾਈਮ ਵਿੱਚ ਮਾਫ ਨਹੀਂ ਕਰਨਗੇ ਅਤੇ ਕਦੀ ਵੀ ਸਰਕਾਰ ਨਹੀਂ ਬਣਾ ਸਕਣਗੇ
ਢਿੱਡ ਨੰਗਾ ਹੋਣੋ ਕੀ ਰਹਿ ਗਿਆ ਸਾਡੀ ਪੰਥ ਦੀ ਮੁਹਰੀ ਜੱਥੇਬੰਦੀ ਗੁਰੂ ਸਾਹਿਬ ਦੀ ਬੇਅਦਬੀ ਕਰਣ ਆਲੇ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਕਰਦੀ ਰਹੀ।
ਰਤਨ ਜੀ ਇਹੋ ਜਿਹੇ ਕਾਤਲਾਂ ਨੂੰ ਲਿਆਉਣਾ ਵਧੀਆ ਨਹੀਂ ਲਗਿਆ।
Lakh lhant tuhde guru de sikh hi dosi bna dite
Rupinder bor nal jo police ne kita bhut wada pap kita ih lekha dena paina
ਜੈਣ ਚਾਪਲੂਸ ਕਿਸਮ ਦਾ ਤੇ ਡਿਰਪੋਕ ਕਿਸਮ ਦਾ ਬੰਦਾ ਸੀ। ਮਲੂਕਾ ਮੰਤਰੀ ਸੰਤਰੀ ਸੀ ਦੋਵਾਂ ਨੇ ਸੁਖ ਭੋਗੇ ਮਲੂਕੇ ਸਿੰਕਦਰ+ ਜੈਨ+ਰੋਕੀ+ਲੱਖੀ ਮਨੈਜਰ+ ਜੱਗਾ …..…
ਵੀਰ ਇਹ ਕੰਜਰਾਂ ਦਾ ਮਰਨਾ ਦੁਰਬਲ ਹੋਇਆ ਪਿਆ ਹੈ।ਇਹਨਾਂ ਨੂੰ ਬੁੱਢਾ ਬਾਦਲ ਨਰਕਾ ਵਿੱਚ ਉਡੀਕ ਰਿਹਾ ਹੈ।ਇਹਨਾਂ ਸਾਰਿਆਂ ਨੂੰ ਮੌਤ ਵੀ ਨਿਵੇਕਲੇ ਤਰੀਕੇ ਦੀ ਹੀ ਆਏਗੀ ਇਹ ਲੋਕ ਮੌਤ ਮੰਗਣਗੇ ਪਰ ਆਸਾਨੀ ਨਾਲ ਨਹੀਂ ਮਰਗੇ।
Patarkar veer es kute n push dove brother n sikhh hon karke ena jada es kute ne keeta es nu pusho premia n es ne hath v lia es ne ta panjgri broher arrest karke DGP te sukhe nu Gurdwara Nada sahib tor dita c eh kuta berupia hai
ਇਹ ਗੰਦ ਖੱਟੜਾ ਹੁਣ ਸਾਬਤ ਕੀ ਕਰਨਾ ਚਾਹੁੰਦਾ ਹੈ।ਇਹ ਕੰਜਰ ਸਿੱਖ ਹੈ ਹੀ ਨਹੀ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਮੁੱਖ ਦੋਸ਼ੀ ਹਨ।ਹੁਣ ਤੇ ਇਹ ਐਵੇਂ ਭਕਾਈ ਮਾਰੀ ਜਾਦਾ ਹੈ।ਇਹਨਾਂ ਕੰਜਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ।ਇਕ ਸਭ ਕੰਜਰ ਸੌਦੇ ਸਾਧ ਦੇ ਚੇਲੇ ਹਨ।
ਖੱਟੜਾ ਸਾਹਿਬ ਜੇ ਟਾਇਮ ਨਾਲ ਇਨਸਾਫ ਹੁੰਦਾ ਤਾ ਹਰ ਇਕ ਨੂੰ ਇਨਵੈਸਟੀਗੇਟਰ ਬਣਨ ਦੀ ਜਰੂਰਤ ਨਹੀ ਸੀ ਜੀ ਧੰਨਵਾਦ
ਰਤਨ ਜੀ ਰਣਬੀਰ ਸਿੰਘ ਖੱਟੜਾ ਜੀ ਕੋਠੀ ਦੇ ਨਾਲ ਲੱਗਦੀ ਆ ਉਹ ਇੱਕ ਪਟਵਾਰੀ ਗੁਰਚਰਨ ਸਿੰਘ ਦੀ ਕੋਠੀ ਆ ਰਣਬੀਰ ਸਿੰਘ ਦੀ ਕੋਠੀ ਛੋਟੀ ਆ ਇਕ ਆਮ ਪਟਵਾਰੀ ਦੀ ਕੋਠੀ ਬਹੁਤ ਵੱਡੀ ਆ। ਉਹ ਕਿਸ ਤਰ੍ਹਾਂ ਬਣ ਗਈ। ਉਸ ਵਾਰੇ ਵੀ ਪਤਾ ਕਰੋ
ਰਤਨ ਬਠਿੰਡਾ ਤੋਂ ਚੰਡੀਗੜ੍ਹ ਤੱਕ ਨੈਸ਼ਨਲ ਹਾਈਵੇ ਤੇ ਜ਼ਮੀਨ ਕਿਸ ਦੀ ਹੈ। ਲੱਖੀ ਕੀ ਜੈਲਦਾਰ ਸੀ, ਜੱਗਾ ਜਗਸੀਰ ਕੌਣ ਹੈ।
ਖਾਟੜਾ ਕੰਜਰ ਬੰਦਾ ਮਸੰਦ
ਸੈਣੀ ਗ਼ਦਾਰ ਦਾ ਚੇਲਾ ਹੈ
ਭਾਈ ਸਾਬ ਇਹੇ ਸੈਟੀ ਦਾ ਚੇਲਾ
ਬਾਈ ਰਤਨ ਜੀ ਇਸ ਦਾ ਬੇਕ ਰੋਡ ਬਹੁਤ ਖਰਾਬ ਹੈ
ਲੁਚੇਆ ਦਾ ਸਰਦਾਰ ਹੈ ਇਹੈ ਕੰਜਰ
ਇਹ ਪਾਪੀ ਐ,ਬਰਾਬਰ ਦਾ ਦੋਸ਼ੀ ਐ,ਗਰੀਬ ਚੁੱਕ ਕੇ ਇਸਨੇ ਕੁੱਟ ਕੁੱਟ ਕੇ ਮਰਦਾਓ ਕਰ ਦਿੱਤੇ ਸਨ ਉਹ ਵੀ ਨਿਰਦੋਸ਼ ਸਨ ।ਇਸ ਪਾਪੀ ਨੂੰ ਰੱਬ ਮੁਆਫ਼ ਨਹੀਂ ਕਰੇਗਾ। ਸਿੱਖੋ ਇਸ ਦੁਸ਼ਟ ਦਾ ਭੇਸ ਵੇਖ ਕੇ ਭਰੋਸਾ ਨਾ ਕੇ ਲਿਓ ਕਿੱਤੇ
ਸੁਖਬੀਰ ਦਾ ਮਾਮਾ
ਬਾਦਲ ਦਾ ਸਾਲਾ ਹੈ
Sare aapne bacheya laye pura Punjab barbad kar rahay Ney waheguru Ji ehna nu sajha kad daye gha 😮
ਭਾਈ ਸਾਹਿਬ ਜੀ ਮੁਲਾਜ਼ਮਾਂ ਨੂੰ ਸਾਰਾ ਪਤਾ ਸੀ ਜੋ ਵੀ ਹੋਇਆ ਕਿਹੜਿਆਂ ਬੰਦਿਆਂ ਨੇ ਬੇਅਦਬੀਆਂ ਕੀਤੀਆਂ ਸੀ ਸਿਰਫ ਉਤੋਂ ਸਿਆਸੀ ਦਬਾਅ ਪੈਣ ਕਾਰਨ ਕਿਸੇ ਨੇ ਨਹੀਂ ਦਸਿਆ।।। ਜਦੋਂ ਬੰਦਾ ਸਰਕਾਰ ਦਾ ਨੌਕਰ ਹੁੰਦਾ ਉਦੋਂ ਗੱਲ ਹੋਰ ਹੁੰਦੀ ਹੈ ਅਤੇ ਬਾਅਦ ਵਿੱਚ ਗੱਲ ਹੋਰ ਹੋ ਜਾਦੀ ਹੈ ਜੀ।।
Koi ve ensaf nahi milna Sikh com nu sare IPS officer IAS officer jajh advocate politishian kute 😮vek chukey Ney Sara Kam kharabh kar Kay hun sare loka nu Gumrah kar rahay Ney
ਤੁਸੀ ਪੰਜਗਰਾਈਂ ਭਰਾ ਦੋਸ਼ੀ ਬਣਾਏ ਕੁਟੇ ਵੀ ਸੀ
ਸਭ ਤੁਸੀ ਸੁਖਬੀਰ ਨਾਲ ਰਲੇ ਹੋੲਏ ਸੀ ਗੁਰੂ ਗ੍ਰੰਥ ਸਹਿਬ ਨੂੰ ਤਾਂ ਤੁਸੀ ਕਿਤਾਬ ਸਮਝਿਆ
ਖੱਟੜਾ ਜੀ, ਢਿੱਡ ਨੰਗਾ ਕਰੋ ਤੇ ਜਿਹੜੀਆਂ ਜੋਕਾਂ ਚਿਮੜੀਆਂ ਨੇ, ਕਰੋ ਨੰਗੀਆਂ🙏🏽
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਦੇ ਦੋਸ਼ੀ ਨੰਗੇ ਹੋਣੇ ਚਾਹੀਦੇ ਹਨ ਦੋਸ਼ੀ ਭਾਵੇ ਕੋਈ ਵੀ ਕਿੰਨਾ ਵੀ ਵੱਡਾ ਹੋਵੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ
ਕੁੱਝ ਬਾਦਲ ਵਿਰੋਧੀ ਅੱਜ ਪ੍ਰਦੀਪ ਕਲੇਰ ਨੂੰ ਆਵਦਾ ਜੀਜਾ ਸਮਝੀ ਜਾਂਦੇ ਹਨ ਪ੍ਰਦੀਪ ਕਲੇਰ ਅਰਸ਼ਦੀਪ ਧੂਰੀ ਬਿੱਟੂ ਡੇਰਾ ਸਿਰਸਾ ਦੋਸੀ ਹੈ ਪਰ ਅੱਜ ਦੇ ਸਮੇ ਵਿੱਚ ਜਿਹੜਾ ਬਾਦਲਾ ਨੂੰ ਗਾਲਾ ਕੱਢੇ ਉਹ ਭਾਵੇ ਬਲਾਤਕਾਰ ਕਰ ਦੇਵੈ ਉਹ ਮਹਾਨ ਸਿੱਖ ਹੈ
ਧੰਨਵਾਦ ਰਤਨ ਵੀਰ
ਇਸ ਰਣਬੀਰ ਸਿੰਘ ਖੱਟੜਾ ਨੇ ਬਤੌਰ SSP ਹੁੰਦੇ ਹੋਏ ਬਹੁਤ ਨੋਜਵਾਨ ਪੁੱਤਰ ਸਹੀਦ ਕੀਤੇ ਫਿਰ ਜਦੋ 1997 ਵਿੱਚ ਆਕਾਲੀ ਦਲ ਦੀ ਸਰਕਾਰ ਬਣੀ ਫਿਰ ਇਸ ਦੀ ਬਦਲੀ ਕੀਤੀ ਜਦੋ ਤਕ ਆਕਾਲੀ ਸਰਕਾਰ ਰਹੀ ਇਸ ਨੂੰ SSP ਨਹੀ ਲਗਾਇਆ ਉਸ ਤੋ ਬਾਅਦ ਜਦੋ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣੀ ਤਾ ਇਸ ਨੂੰ SSP ਮੁਕਤਸਰ ਸਾਹਿਬ ਲਗਾਇਆ ਇਹ ਪੰਜਾਬ ਦੇ ਨੋਜਵਾਨਾ ਦਾ ਕਾਤਿਲ ਹੈ ਚਾਹੇ ਜਿਥੇ ਜਿੱਥੇ ਵੀ ਰਿਹਾ ਪਤਾ ਕਰ ਲਿਉ ਸ਼ਭ ਕੁਝ ਸਾਹਮਣੇ ਆ ਜਾਵੇਗਾ
ਵਾਹਿਗੁਰੂ ਜੀ
Gud Ratan Vr❤
❤🙏🏻🙏🏻❤️
Ssa ji 🙏🏻🙏🏻🙏🏻🙏🏻🙏🏻🙏🙏🙏🙏🙏
ਬਾਦਲਾਂ ਦੀ ਭੈਣ ਦੀ……