#ranjitsinghkukigill #talkwithrattan #sukhbirbadal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਸ਼ਿਰੋਨਮੀ ਨਹੀਂ ਸ਼ਿਰੋਮਣੀ ਹੁੰਦਾ ਵਿਦਵਾਨ ਸਾਬ੍ਹ ਜੀ !?! 😂
🙏🙏👌🙏🙏
1978ਈ ਤੋ2024ਤੱਕ ਸਿੱਖਾਂ ਖਿਲਾਫ ਹੋਏ ਜ਼ੁਲਮਾਂ ਵਿਚ ਇਕ ਵੀ ਨਹੀਂ ਜਿਸ ਵਿਚ ਬਾਦਲਾਂ ਦੀ ਕੋਈ ਭੂਮਿਕਾ ਨਾ ਹੋਵੇ ਹੁਣ ਸੋਚਣਾ ਸੰਗਤ ਨੇ ਹੈ ਕਿ ਮੁਆਫ਼ ਕਰਨਾ ਹੈ ਜਾਂ ਨਹੀਂ ਉਦਾਂ ਤਾਂ ਸੰਗਤਾਂ ਨੇ ਫੈਸਲਾ ਕਰ ਹੀ ਦਿੱਤਾ ਹੈ
ਬਾਦਲ ਨਿੱਕਰ-ਧਾਰੀ ਦੇ ਪਹਿਰੇ ਹੇਠ ਵਾਪਰੀ ਸਭ ਤੋਂ 'ਸਤਿਕਾਰਯੋਗ' SGGS 'ਤੇ ਬੇਅਦਬੀ ਦੇ ਪਾਪਾਂ ਦੀ ਸਭ ਤੋਂ ਵੱਡੀ ਲੜੀ! ਅਣਕਥਿਤ, ਨਾ-ਕਲਪਨਾਯੋਗ, ਬਹੁਤ ਦਰਦਨਾਕ – ਬਿਲਕੁਲ ਭਿਆਨਕ! ਅਤੇ ਉਸ ਦੇ ਮੋਟੇ ਲੜਕੇ ਨੇ ਸ਼ੈਤਾਨ Gurmeet ਨਾਲ 'ਮਿਲਾਪ' ਕੀਤਾ ਅਤੇ ਗੁਪਤ ਰੂਪ ਵਿੱਚ ਮਾਫੀ ਦੀ ਕੋਸ਼ਿਸ਼ ਕੀਤੀ!
Hun Wala akalidal should dismiss bring new generation those new akalidal should only member who not involved in business or transportation directly or on directly not get any any member ship
HI GILL SB HUM KO BOHAT PSAND HAN OR IN KI POETRY WAH WAH FROM LAHORE PAKISTAN 🇵🇰
ਬਹੁਤ ਧੰਨਵਾਦ ਜੀ, ਗਿੱਲ ਸਾਹਬ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਹੈ !
-ਤਰਲੋਚਨ ਸਿੰਘ ਦੁਪਾਲ ਪੁਰ
ਸਾਬਕਾ ਮੈਂਬਰ SGPC
ਰਤਨ ਜੀ ਸੁਖਬੀਰ ਬਾਦਲ ਤੇ ਸ੍ਰੀ ਅਕਾਲ ਤਖ਼ਤ ਤੋ ਕੋਈ ਸਖ਼ਤ ਕਾਰਵਾਹੀ ਨਹੀ ਹੋਣੀ ਪਰ ਆਮ ਸਿੱਖਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀ ਪਾਣੀਆਂ ਬਾਦਲ ਦਲ ਪੰਜਾਬ ਵਿੱਚੋ ਪੱਕੇ ਤੋਰ ਤੇ ਖਤਮ ਹੋ ਜਾਵੇਗਾ
Ratan Baji I respect u before but when ever u interview this sarkari person kukki gill I hate you..this man totally Sikh virodhi..
S.Samara
Sarkaari dlla kukki gdaar
ਕੌਮ ਨੂੰ ਵੱਡੀ ਦੇਣ ਹੈ ਭਾਈ ਕੁੱਕੀ ਦੀ
ਗਿੱਲ ਸਾਹਿਬ ਅਗਵਾਈ ਕਰੋ । ਹੁ ਣ ਸਮਾਂ
ਬਹੁਤ ਵਧੀਆ ਸਰਦਾਰ ਜਿਵੇਂ ਗੱਲਾਂ ਕੀਤੀਆਂ ਤੋਂ ਆਹ ਸਰਦਾਰਾਂ ਦਾ ਧੰਨਵਾਦ
ਸੁਖਬੀਰ ਇੰਸਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ
Everyone wants to benefits their previous struggles
This guy wanted to contest last election on SAD ticket Now he is being hypocritical
Oh bai ji sama dekho ijit rukho
ਕੁੱਕੀ ਸਾਬ ਭਾਈ ਅਮ੍ਰਿਤਪਾਲ ਸਿੰਘ ਜੀ ਬਾਰੇ ਤੁਸੀਂ ਕਿਉ ਪ੍ਰਚਾਰ ਕੀਤਾ
ਤੁਸੀਂ ਭੈਣ ਚੋਦਾਵੋ ਸਾਰੇ it ਵਾਲੇ 😊
ਬਾਈ ਰਤਨ ਇਹ ਕੀ ਕਰ ਰਿਹਾ
All these political Disgrunted/Corrupt leaders in SAD are greedy for Power.They. Wants to get POWER back by misguiding people under the Religion cover.
ਪ੍ਰਕਾਸ਼ ਬਾਦਲ ਦਲ ਦੇ ਸਾਰੇ ਮੈਂਬਰ ਭਾਗੀ ਦਾਰ ਨੇ ਅੱਜ ਜੋ ਮਰਜ਼ੀ ਕਰ ਲਵੋ
ਬਿਲਕੁੱਲ ਸਹੀ ਗੱਲ ਹੈ ਜੀ 👌
Bai Gill sahib 🙏
ਵੀਰ ਜੀ ਕੁਕੀ ਵੀਰ ਜਿੰਦੇ ਸੁਖੇ ਦਾ ਸਾਥੀ ਹੈ
ਸੋਮਰਣੀ ਅਕਾਲੀ ਦਲ ਬਾਦਲ ਵਿੱਚ ਸਭ ਤੋਂ ਜ਼ਿਆਦਾ ਘਟੀਆ ਅਤੇ ਕੁੱਤਾ ਬੰਦਾ ਹੈ ਮਹੇਸ਼ਇੰਦਰ ਗੇਰਵਾਲ ! ਇਹ ਕੁੱਤਾ ਬੰਦਾ ਲੁਧਿਆਣੇ GNE ਕਾਲਜ ਵਿੱਚ ਮੈਂਬਰ ਹੈ ਅਤੇ GNE ਕਾਲਜ ਵਿੱਚ ਬਹੁਤ ਜ਼ਿਆਦਾ ਧੱਕਾ ਕਰਦਾ ਹੈ ! ਅਤੇ GNE ਕਾਲਜ ਵਿੱਚ ਬਹੁਤ ਜ਼ਿਆਦਾ ਮੋਟੀ ਕਮਾਈ ਕਰਦਾ ਹੈ ! ਕਾਲਜ ਸਟਾਫ ਵਿੱਚ ਵੀ ਇਸ ਕੁੱਤੇ ਬੰਦੇ ਨੇ ਆਪਣੇ ਹੀ ਰਿਸ਼ਤੇਦਾਰ ਅਤੇ ਆਪਣੇ ਖ਼ਾਸ ਬੰਦੇ ਭਰਤੀ ਕੀਤੇ ਨੇ ! ਇਸ ਮਹੇਸਇੰਦਰ ਗਰੇਵਾਲ ਕੁੱਤੇ ਬੰਦੇ ਨੇ ਬਹੁਤ ਪੜੇ ਲਿਖੇ ਲੋਕਾਂ ਦੀ ਜ਼ਿੰਦਗੀ ਖਰਾਬ ਕੀਤੀ ਹੈ ! ਕੁੱਤਾ ਅਤੇ ਕੰਜਰ ਬੰਦਾ ਹੈ !
Sada leader ta kuki gill bai ji warga chahida ji j sehmat ho ta karo comment ❤
ਵੀਰ ਜੀ! ਸੋਹਣੀ ਚਿੱਟੀ ਸਿਰ ਤੇ ਦਸਤਾਰ ਸੱਜ ਰਹੀ ਹੈ, ਸੋਹਣਾ ਚਿੱਟਾ ਬੀਬਾ ਲੰਮਾ ਦਾਹੜਾ ਹੋਵੇ ਤਾਂ ਬਹੁਤ ਬੀਬੇ ਫੱਬੋ ਜੀ