Home Videos Show with Hardeep Singh Dimpy Dhillon | EP 487 | Talk With...

Show with Hardeep Singh Dimpy Dhillon | EP 487 | Talk With Rattan

37

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

#dimpydhillon #sukhbirbadal

source

37 Comments

  1. ਬੀਬੀ ਹਰਸਿਮਰਤ ਦੀ ਅਰਦਾਸ ਵਿੱਚ ਬਹੁਤ ਦਮ ਏ ਕੱਖਾਂ ਵਾਂਗ ਖਿਲਰ ਗਏ ਸਰਸੇ ਵਾਲੇ ਦੇਯਾਰ ਬਾਦਲ ਗੱਦਾਰ ਚਮਚੇ ਦੂਰ ਰਹਿਣ ਬਾਦਲ ਦੇ

  2. ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਵਾਹਿਗੁਰੂ ਜੀ ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹਨ ਅਤੇ ਚੰਗੇ ਮਾੜੇ ਦੀ ਪੀੜ (ਦੁੱਖ) ਨੂੰ ਪਛਾਣਦੇ ਹਨ🙏ਗੁਰੂ ਸਰਬੱਤ ਦਾ ਭਲਾ ਕਰੇ🙏

  3. Dimpy Dhillon Saheb ਇਨਸਾਨ, ਲੀਡਰ ਬਹੁਤ ਵਧੀਆ ਹੈ। ਜਿੱਤੇਗਾ ਵੀ ਇਸ ਵਾਰ,ਕਿਉੰ ਕਿ ਡਿੰਪੀ ਦਾ ਆਪਣਾਂ ਅਧਾਰ ਵੀ ਹੈ,ਹਲਕੇ ਅੰਦਰ।

  4. ਪੰਜਾਬ ਨੂੰ ਲੁੱਟ ਕੇ ਹੁਣ ਨਕਲੀ ਇਨਕਲਾਬੀਆ ਕੋਲ ਪਹੁੰਚ ਗਿਆ ਤੈਨੂੰ ਬਾਦਲਾ ਨੇ ਬਹੁਤ ਮਾਣ ਸਨਮਾਨ ਦਿੱਤਾ ਸੀ ਸਟੈਡ ਤਾ ਰੱਖਦਾ ਮਗਰੋ ਗੋਲਡੀ ਵਾਗ ਪਛਤਾਏ ਗਾ ਨਕਲੀ ਇਨਕਲਾਬੀਆ ਵਿੱਚ ਵੀ ਸਾਰੇ ਅਕਾਲੀ ਕਾਂਗਰਸੀ ਹੋ ਗਏ ਆਮ ਵਰਕਰ ਦਰਿਆ ਵਸਾਈ ਜਾਣ

  5. ਯਾਰ ਡਿੰਪੀ ਕੋਈ ਹੱਦ ਹੁੰਦੀ ਆ ਤੇਰਾ ਹਾਸਾ ਦੱਸਦਾ ਚੋਰ ਹਾਸਾ ਗਿੰਪੀ ਸਰਕਾਰ ਚ ਦੱਸ ਸਾਲ ਨਜ਼ਾਰੇ ਲੈ ਕੇ ਪਾਰਟੀ ਛੱਡਣੀ ਡਿੰਪੀ ਜੱਟ ਨਾਲ ਸਾਂਝੀ ਰਲਿਆ ਹੋਵੇ ਦੂਜਾ ਜੱਟ ਕਹਿੰਦਾ ਸਾਡੇ ਨਾਲ ਆ ਜਾ ਉਹ ਕਹਿੰਦਾ ਜੱਟ ਦਾ ਨੂਣ ਖਾਧਾ ਡਿੰਪੀ ਤੂੰ ਤਾਂ ਸਾਂਝੀ ਤੋ ਵੀ ਮਾੜਾ ਰਿਹਾ

  6. ਜਦੋਂ ਇਹੋ ਜਿਹੇ ਬੰਦੇ ਪਾਰਟੀ ਛੱਡਗੇ ਫ਼ੇਰ
    ਸੁਖਬੀਰ ਨੂੰ ਹੁਣ ਤਾਂ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ। ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ।

  7. ਗੁਰੂ ਦੀ ਬੇਅਦਬੀ ਕਰਾਈ ਸੁਖਬੀਰ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ…
    ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏

  8. ਬਸਾਂ ਵੀ ਚਲਾਉਣੀਆਂ ਡਿੰਪੀ ਢਿੱਲੋਂ ਨੇ ਹੁਣ ਤੱਕ ਬਾਦਲਾ ਦੇ ਨਾਲ ਚਲੀਆਂ ਹੁਣ ਆਮ ਪਾਰਟੀ ਦੇ ਨਾਲ ਚਲਣਗਿਆ

  9. ਇਸ ਦੀ ਪਹਿਲਾ ਤੋ ਹੀ ਤਿਆਰੀ ਸੀ ਜਾਣ ਦੀ ਆਮ ਆਦਮੀ ਪਾਰਟੀ ਵਿੱਚ। ਬਸ ਕੋਈ ਬਹਾਨਾ ਹੀ ਨਹੀ ਲੱਭ ਰਿਹਾ ਸੀ।

  10. ਗਿਦੜਬਾਹਾ ਦੇ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਚਾਹੁੰਦੇ ਸੀ, ਚੋਣ ਲੜਨ ਲਈ। ਜੋ ਗੱਲ ਇਸ ਨੂੰ ਚੰਗੀ ਨਹੀ ਲੱਗੀ।

  11. ਸਰਕਾਰ ਵਿੱਚ ਰਹਿ ਕੇ ਟਰਾਂਸਪੋਰਟ ਬਹੁਤ ਹੀ ਉੱਤੇ ਲੈ ਕੇ ਜਾਣੀਂ ਆਂ ਇਹਨੇਂ, ਬੱਸ ਲੋਕਾਂ ਨੂੰ ਫੁੱਦੂ ਬਣਾ ਰਿਹਾ ,ਆਪਣੇ ਫਾਇਦੇ ਲਈ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੂੰਜੀ ਵੀ ਜਮਾਂ ਕਰਨੀ ਆਂ, ਬੱਸ ਇਹੀ ਕਾਰਨ ਆ, ਇਹਦਾ ਅਕਾਲੀ-ਦਲ ਨਾਲ ਗੱਦਾਰੀ ਕਰਨ ਦਾ, ਜਮਾਂ ਫੁੱਦੂ ਬੰਦਾ ਨਿਕਲਿਆ ਇਹ—–ਸੁਖਬੀਰ ਬਾਦਲ—-🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  12. ਡਿੰਪੀ ਹੁਣੀ ਤਿੰਨ ਵਾਰ ਲੜ ਹਟੇ ਜਿੱਤ ਨਹੀ ਸਕੇ ਪਾਰਟੀ ਨਹੀ ਸੀ ਛੱਡਣੀ ਚਾਹੀਦੀ ਡਿੰਪੀ ਹੁਣੀ ਕਹਿ ਰਹੇ ਬਾਦਲ ਪਰਿਵਾਰ ਤੇ ਅਕਾਲੀ ਦਲ ਨਾਲ ਪਿਆਰ ਸੀ

Leave a reply

Please enter your comment!
Please enter your name here

Exit mobile version