Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
#dimpydhillon #sukhbirbadal
source
ਬਹੁਤ ਕਮਿਟਡ ਵਰਕਰ ਗੁਆ ਲਿਆ
ਬਹੁਤ ਮਾੜਾ ਸਮਾਂ ਅਕਾਲੀ ਦਲ ਉਪਰ
ਬੀਬੀ ਹਰਸਿਮਰਤ ਦੀ ਅਰਦਾਸ ਵਿੱਚ ਬਹੁਤ ਦਮ ਏ ਕੱਖਾਂ ਵਾਂਗ ਖਿਲਰ ਗਏ ਸਰਸੇ ਵਾਲੇ ਦੇਯਾਰ ਬਾਦਲ ਗੱਦਾਰ ਚਮਚੇ ਦੂਰ ਰਹਿਣ ਬਾਦਲ ਦੇ
Gr vapasi kar lo aje v time a
ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਵਾਹਿਗੁਰੂ ਜੀ ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹਨ ਅਤੇ ਚੰਗੇ ਮਾੜੇ ਦੀ ਪੀੜ (ਦੁੱਖ) ਨੂੰ ਪਛਾਣਦੇ ਹਨ🙏ਗੁਰੂ ਸਰਬੱਤ ਦਾ ਭਲਾ ਕਰੇ🙏
Very good jee
Aam party ch v aa k tar jawega
Giddrhbah de lok matlabi ne
Dimpy Dhillon Saheb ਇਨਸਾਨ, ਲੀਡਰ ਬਹੁਤ ਵਧੀਆ ਹੈ। ਜਿੱਤੇਗਾ ਵੀ ਇਸ ਵਾਰ,ਕਿਉੰ ਕਿ ਡਿੰਪੀ ਦਾ ਆਪਣਾਂ ਅਧਾਰ ਵੀ ਹੈ,ਹਲਕੇ ਅੰਦਰ।
Dimpy gadar iho je gadara nu vote nhi pauni chaidi kahnde loka da faisla kive fudu bna riha sala dalla
Amrita warring jittu
ਪੰਜਾਬ ਨੂੰ ਲੁੱਟ ਕੇ ਹੁਣ ਨਕਲੀ ਇਨਕਲਾਬੀਆ ਕੋਲ ਪਹੁੰਚ ਗਿਆ ਤੈਨੂੰ ਬਾਦਲਾ ਨੇ ਬਹੁਤ ਮਾਣ ਸਨਮਾਨ ਦਿੱਤਾ ਸੀ ਸਟੈਡ ਤਾ ਰੱਖਦਾ ਮਗਰੋ ਗੋਲਡੀ ਵਾਗ ਪਛਤਾਏ ਗਾ ਨਕਲੀ ਇਨਕਲਾਬੀਆ ਵਿੱਚ ਵੀ ਸਾਰੇ ਅਕਾਲੀ ਕਾਂਗਰਸੀ ਹੋ ਗਏ ਆਮ ਵਰਕਰ ਦਰਿਆ ਵਸਾਈ ਜਾਣ
ਯਾਰ ਡਿੰਪੀ ਕੋਈ ਹੱਦ ਹੁੰਦੀ ਆ ਤੇਰਾ ਹਾਸਾ ਦੱਸਦਾ ਚੋਰ ਹਾਸਾ ਗਿੰਪੀ ਸਰਕਾਰ ਚ ਦੱਸ ਸਾਲ ਨਜ਼ਾਰੇ ਲੈ ਕੇ ਪਾਰਟੀ ਛੱਡਣੀ ਡਿੰਪੀ ਜੱਟ ਨਾਲ ਸਾਂਝੀ ਰਲਿਆ ਹੋਵੇ ਦੂਜਾ ਜੱਟ ਕਹਿੰਦਾ ਸਾਡੇ ਨਾਲ ਆ ਜਾ ਉਹ ਕਹਿੰਦਾ ਜੱਟ ਦਾ ਨੂਣ ਖਾਧਾ ਡਿੰਪੀ ਤੂੰ ਤਾਂ ਸਾਂਝੀ ਤੋ ਵੀ ਮਾੜਾ ਰਿਹਾ
Galt banda
ਇਹਨੇ ਬਗੈਰ ਪਰਮਿਟ ਬੱਸਾਂ ਚਲਾਓਣੀਆ ਹਨ , ਪਿਛਲੀ ਸਰਕਾਰ ਵੀ ਚੱਲਦੀਆਂ ਰਹੀਆਂ ਹਨ।
Dimpi nu azaad ladna chahida
ਇਸ ਦੇ ਇਕੱਠ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸੀ।
ਇਸ ਦੇ ਹਾਸੇ ਤੋ ਪਤਾ ਲੱਗਦਾ ਏ। ਲੋਕਾਂ ਦਾ ਕੋਈ ਫੈਸਲਾ ਨਹੀ। ਫੈਸਲਾ ਆਮ ਆਦਮੀ ਪਾਰਟੀ ਦਾ।
ਝੂਠ ਬੋਲਦਾ ਕੁੱਤਾ ਇਹਦੇ ਪਿੱਛੇ ਅਸੀਂ ਪਰਚੇ ਪਵਾਏ ਆ
ਜਦੋਂ ਇਹੋ ਜਿਹੇ ਬੰਦੇ ਪਾਰਟੀ ਛੱਡਗੇ ਫ਼ੇਰ
ਸੁਖਬੀਰ ਨੂੰ ਹੁਣ ਤਾਂ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ। ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ।
ਗੁਰੂ ਦੀ ਬੇਅਦਬੀ ਕਰਾਈ ਸੁਖਬੀਰ ਦਲ ਨੇ ਅੱਜ ਉਸੇ ਦੀ ਕੀਤੀ ਭੁਗਤ ਰਹੇ ਆ, ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਚਪੇੜ ਵੱਜਦੀ ਆ ਉਸਦੀ ਆਵਾਜ਼ ਨਹੀਂ ਆਉਂਦੀ…
ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਕੱਖ ਨਹੀਂ ਰਹਿੰਦਾ ਸੁਣਿਆ ਸੀ ਅੱਜ ਦੇਖ ਵੀ ਲਿਆ 🙏
ਬਸਾਂ ਵੀ ਚਲਾਉਣੀਆਂ ਡਿੰਪੀ ਢਿੱਲੋਂ ਨੇ ਹੁਣ ਤੱਕ ਬਾਦਲਾ ਦੇ ਨਾਲ ਚਲੀਆਂ ਹੁਣ ਆਮ ਪਾਰਟੀ ਦੇ ਨਾਲ ਚਲਣਗਿਆ
ਵਡੇ ਭਗਤ ਸੀ
ਇਸ ਦੀ ਪਹਿਲਾ ਤੋ ਹੀ ਤਿਆਰੀ ਸੀ ਜਾਣ ਦੀ ਆਮ ਆਦਮੀ ਪਾਰਟੀ ਵਿੱਚ। ਬਸ ਕੋਈ ਬਹਾਨਾ ਹੀ ਨਹੀ ਲੱਭ ਰਿਹਾ ਸੀ।
ਗਿਦੜਬਾਹਾ ਦੇ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਚਾਹੁੰਦੇ ਸੀ, ਚੋਣ ਲੜਨ ਲਈ। ਜੋ ਗੱਲ ਇਸ ਨੂੰ ਚੰਗੀ ਨਹੀ ਲੱਗੀ।
A gya ta hi a buses de root ghat krte
ਮਨਪ੍ਰੀਤ ਤੋ ਬਹਾਨਾ ਹੈ… ਡਿੰਪੀ ਨੇ ਆਮ ਆਦਮੀ ਪਾਰਟੀ ਨੇ ਜਾਨਾਂ ਹੈ।
Nhi jittda dekhi ja kaka Tu vi
Vdya bai ji jive tuc khoge nl ah eh ta lok ta bhokn ge agle ne avda dekhna hunda
ਸਰਕਾਰ ਵਿੱਚ ਰਹਿ ਕੇ ਟਰਾਂਸਪੋਰਟ ਬਹੁਤ ਹੀ ਉੱਤੇ ਲੈ ਕੇ ਜਾਣੀਂ ਆਂ ਇਹਨੇਂ, ਬੱਸ ਲੋਕਾਂ ਨੂੰ ਫੁੱਦੂ ਬਣਾ ਰਿਹਾ ,ਆਪਣੇ ਫਾਇਦੇ ਲਈ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੂੰਜੀ ਵੀ ਜਮਾਂ ਕਰਨੀ ਆਂ, ਬੱਸ ਇਹੀ ਕਾਰਨ ਆ, ਇਹਦਾ ਅਕਾਲੀ-ਦਲ ਨਾਲ ਗੱਦਾਰੀ ਕਰਨ ਦਾ, ਜਮਾਂ ਫੁੱਦੂ ਬੰਦਾ ਨਿਕਲਿਆ ਇਹ—–ਸੁਖਬੀਰ ਬਾਦਲ—-🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
🙏🏻
Badala ne ehnu bhut kuj dita eho j loka ton sabdan rehna chida
eh bnda 2 din pehle keh rea c sukhbir badal naal family relation aa saade ….. koi deen imaan nai ehna dalle leaders da ….
ਡਿੰਪੀ ਹੁਣੀ ਤਿੰਨ ਵਾਰ ਲੜ ਹਟੇ ਜਿੱਤ ਨਹੀ ਸਕੇ ਪਾਰਟੀ ਨਹੀ ਸੀ ਛੱਡਣੀ ਚਾਹੀਦੀ ਡਿੰਪੀ ਹੁਣੀ ਕਹਿ ਰਹੇ ਬਾਦਲ ਪਰਿਵਾਰ ਤੇ ਅਕਾਲੀ ਦਲ ਨਾਲ ਪਿਆਰ ਸੀ
ਅਕਾਲੀ ਹਲਕਾ ਜੇ ਸੁਖਬੀਰ ਆਪ ਚੋਣ ਲੜੇ ਸੋਖੀ ਨਿਕਲ ਸਕਦੀ
Sikh and Nazar?
22 je dimpy dhillon akali dal ch hunda taan 100% jitda dimpy. Hun chances bht ght ne
Isda matlab Sukhbir Badal jituu😂😂