Home Videos Show with Ajaypal Singh Brar | Political | EP 485 | Talk...

Show with Ajaypal Singh Brar | Political | EP 485 | Talk with Rattan

33

#akalidal #talkwithrattan #sukhbirbadal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

33 Comments

  1. ਪੰਜਾਬ ਦੀ ਰਾਜਨੀਤੀ ਵਿੱਚ ਕੇਂਦਰ ਦਾ ਪੂਰਾ ਦਖਲ ਹੈ ਚਾਹੇ ਕੋਈ ਵੀ ਪਾਰਟੀ ਹੋਵੇ ਭਾਈ ਹੋਵੇ ਜਾਂ ਭੈਣ ਕੇਦਰੀ ਏਜੰਸੀਆਂ ਦਾ ਦਖਲ ਰਹਿਣਾ ਹੈ ਦੋ ਚਾਰ ਅੈਪੀਆਂ ਨੂੰ ਕੌਣ ਪੁੱਛਦਾ 500 ਦੀ ਭੀੜ ਵਿੱਚ ਸਿਮਰਨਜੀਤ ਸਿੰਘ ਮਾਨ ਉਦਾਹਰਣ ਸਾਹਮਣੇ ਹੈ

  2. ਰਤਨ ਜੀ ਐਵੇਂ ਨਾ ਖਪਾਉ ਦਿਮਾਗ ਨੂੰ । ਜਥੇਦਾਰਾਂ ਕੋਲ ਇਕ ਲਿਖਿਆ ਲਖਾਈਆ ਫੈਸਲਾ ਪੰਹੁਚੇ ਗਾ , ਉਨ੍ਹਾਂ ਨੇ ਤੇ ਸਿਰਫ ਫ਼ਸੀਲ ਤੇ ਖੜਕੇ ਪੜਨਾ ਹੀ ਹੈ । ਇਨ੍ਹਾਂ ਦੀ ਹਾਲਤ ਗੁਰਬਚਨ ਸਿੰਘ ਨਾਲੋਂ ਵੀ ਭੈੜੀ ਹੋਣੀ ਹੈ। ਸੁਖਬੀਰ ਸਿੰਘ ਦੀ ਸੇਹਤ ਤੇ ਕੋਈ ਅਸਰ ਨਹੀਂ।ਉਹ ਤੇ ਅਜ ਵੀ ਅਪਣੇ ਆਪ ਨੂੰ ਗਲਤ ਨਹੀਂ ਮੰਨਦਾ।ਉਹ ਕਹਿੰਦਾ ਹੈ ਕਿ ਲੋਕਾਂ ਨੇ ਗਲਤ ਵੋਟਾਂ ਪਾਕੇ ਆਪ ਨੂੰ ਜਿਤਾਆ।

  3. ਧਾਲੀਵਾਲ ਸਾਹਿਬ ਨਾਲ ਅਜੇਪਾਲ ਸਿੰਘ ਨਾਲ ਡੀਬੇਟ ਬਹੁਤ ਵਧੀਆ ਲੱਗੀ । ਬਰਾੜ ਸਾਹਿਬ ਤੁਹਾਡੀਆਂ ਸਭ ਗੱਲਾਂ ਠੀਕ ਹਨ । ਇਕ ਆਦਮੀ ਕਦੇ ਵੀ ਪਾਰਟੀ ਨਹੀਂ ਚੱਲਾ ਸਕਦਾ । ਕੌਰ ਕਮੇਟੀ ਦਾ ਆਪ ਹੀ ਪ੍ਰਧਾਨ ਆਪ ਹੀ ਫੈਸਲੇ ਕਰਨੇ, ਟਿਕਟਾਂ ਦੇਣ ਵੇਲੇ ਕੋਈ ਪਾਰਲੀਮੈਂਟਰੀ ਬੋਰਡ ਨਹੀਂ । ਵਡੇ ਬਾਦਲ ਸਾਹਿਬ ਵੇਲੇ ਵੀ ਇਹੋ ਕੁਝ ਹੁੰਦਾ ਸੀ । ਜਥੇਦਾਰਾਂ ਨੇ ਵੀ ਕੋਈ ਚੰਗਾ ਫ਼ੈਸਲਾ ਨਹੀਂ ਕਰਨਾ । ਪੰਥ ਇਸ ਸਮੇਂ ਡੁੱਬਿਦਾ ਵਿੱਚ ਹੈ । ਪੰਥ ਨੂੰ ਬਚਾਉਣ ਦੀ ਗੱਲ ਕਰਨੀ ਚਾਹੀਦੀ ਹੈ । ਸਿੱਖ ਕੌਮ ਨੂੰ ਮੌਜੂਦਾ ਲੀਡਰਸ਼ਿਪ ਤੇ ਭਰੋਸਾ ਨਹੀਂ ਰਿਹਾ ।ਬਰਾੜ ਸਾਹਿਬ ਦੀ ਇੱਕ ਇੱਕ ਗੱਲ ਵਜਨ ਵਾਲੀ ਹੈ ।

  4. ਪੰਜਾਬ ਦੇ ਹੱਕਾ ਤੇ ਡਾਕਾ ਮਾਰਨ ਵਾਲੀ ਪਾਰਟੀ ਭਾਜਪਾ ਦੇ ਰਾਸ਼ਟਰਪਤੀ ਚੁਣਨ ਚ ਸ਼ੌਮਣੀ ਅਕਾਲੀ ਦਲ ਦੇ ਪਧਾਨ ਅਤੇ ਪਤਨੀ ਦੀ ਵੋਟ ਪੈਣੀ ਬਹੁਤ ਮਾੜੀ ਗੱਲ ਸੀ ਵੋਟ ਵੀ ਉਦੋ ਪਾਈ ਜਦ ਪੰਜਾਬ ਅਤੇ ਭਾਜਪਾ ਦੀ ਜੰਗ ਚੱਲ ਰਹੀ ਸੀ,ਹੁਣ ਤਾ ਐਸਜੀਪੀਸੀ ਦੀ ਚੌਣ ਚ ਪੰਥਕ ਧਿਰ ਉਭਰ ਆਵੇ ਜੋ ਬਾਦਲਾ ਤੋ ਆਜਾਦ ਹੋਵੇ ਫਿਰ ਸ਼ੌਮਣੀ ਅਕਾਲੀ ਦਲ ਵੀ ਆਜਾਦ ਹੋਜੂ,ਬਹੁਤ ਲੌੜ ਆ ਅਕਾਲੀ ਦਲ ਨੂੰ ਆਜਾਦ ਕਰਾਉਣ ਦੀ ਸਮੂਹ ਪੰਜਾਬੀਆ ਨੂੰ ਇਕੱਠ ਕਰਣਾ ਚਾਹੀਦਾ ਜੀ ਇਕ ਨਵਾ ਪਧਾਨ ਚੁਣਨ ਲਈ।

  5. ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  6. 17:42 ਓਦਾ ਹੀ ਛੱਡੀ ਜਾ ਰਿਹਾ ਤਾਂ ਹੀ ਇਹ ਬੰਦੇ ਨਾ ਤਿੰਨਾਂ ਚ ਨਾ ਤੇਰਾਂ ਚ ਗਿਣੇ ਜਾਂਦੇ ਨੇ.. ਜੇ ਵਾਕਿਆ ਹੀ ਏਸ ਤਰਾਂ ਅੰਨੇ ਵਿਸ਼ਵਾਸ ਚ ਵੋਟ ਪਾਉਦੇ ਸੀ ਤਾਂ ਕਾਂਗਰਸ ਕਿਵੇਂ ਜਿੱਤਦੀ ਰਹੀ ਸੀ ?

  7. 9:30 ਸਿਮਰਜੀਤ ਮਾਨ ਦੀ ਪਾਰਟੀ ਤੁਹਾਨੂੰ ਬੜੀ ਪੰਥਕ ਕਦਰਾਂ ਕੀਮਤਾਂ ਵਾਲੀ ਲੱਗਦੀ ਹੈ ਤੇ ਫਿਰ ਸਿਮਰਜੀਤ ਮਾਨ ਦੀ ਪਾਰਟੀ ਵਿੱਚ ਹੋਰ ਕੋਈ ਲੀਡਰ ਸ਼ਿਪ ਕਿਉਂ ਨਹੀਂ ਉੱਭਰੀ ? ਕਿੰਨੇ ਸਾਲ ਹੋ ਗਏ ਉਸਨੂੰ ਆਪਣੀ ਵੱਖਰੇ ਤੌਰ ਤੇ ਪਾਰਟੀ ਚਲਾਉਂਦੇ ਨੂੰ ਬਾਵਜੂਦ ਇਸਦੇ ਸਿਰਫ ਸਿਮਰਜੀਤ ਮਾਨ ਹੀ ਇੱਕੋ ਇੱਕ ਲੀਡਰ ਹੈ ਅਤੇ ਬਿਨਾਂ ਸ਼ੱਕ ਉਹਨਾਂ ਨੂੰ ਤਾਂ ਕੋਈ ਹੱਕ ਪ੍ਰਧਾਨ ਨੂੰ ਦੇਣ ਦੀ ਵੀ ਲੋੜ ਨਹੀਂ ਹੁੰਦੀ ਕਿਉਂਕਿ ਹੈ ਹੀ ਸਿਰਫ ਪ੍ਰਧਾਨ । ਬਾਕੀ ਦੋ ਚਾਰ ਬਲਾਰੇ ਜਰੂਰ ਨੇ ਪਰ ਲੀਡਰ ਕੁੱਲ ਮਿਲਾ ਕੇ ਇੱਕ ਹੀ ਹੈ ਸਿਮਰਜੀਤ ਮਾਨ ਜੋ ਲੰਬੇ ਸਮੇਂ ਤੋਂ ਪ੍ਰਧਾਨ ਹੈ ਅਤੇ ਉਸਦੇ ਜਿਉਂਦੇ ਜੀਅ ਹੋਰ ਕੋਈ ਪ੍ਰਧਾਨਗੀ ਦਾ ਦਾਅਵੇਦਾਰ ਵੀ ਨਹੀਂ ਹੋ ਸਕਦਾ। ਪਤਾ ਨਹੀਂ ਇਹ ਸਭ ਦੇ ਬਾਵਜੂਦ ਫਿਰ ਵੀ ਉਹ ਠੀਕ ਕਿਵੇਂ ਲੱਗਦਾ ਹੈ ?

  8. ਵਾਰ ਵਾਰ ਇਹ ਗੱਲ ਢਕਿਉਂ ਕੀਤੀ ਜਾ ਰਹੀ ਹੈ ਕਿ 30 ਤਰੀਕ ਨੂੰ ਪਤਾ ਲੱਗ ਜਾਵੇਗਾ। ਮਤਲਬ ਇਹ ਹੋਇਆ ਕਿ ਤੁਹਾਡੀ ਮਰਜੀ ਦਾ ਫੈਸਲਾ ਆ ਗਿਆ ਤਾਂ ਜਥੇਦਾਰ ਸਾਹਿਬਾਨ ਠੀਕ ਨੇ ,ਉਹਨਾਂ ਨੇ ਬਿਲਕੁਲ ਬਣਦੀ ਸਰਦੀ ਗੱਲ ਕੀਤੀ ਹੈ।ਡ ਪਰ ਜੇਕਰ ਤੁਹਾਡੀ ਮਰਜ਼ੀ ਦੇ ਵਿਰੁੱਧ ਫੈਸਲਾ ਹੋਇਆ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਮਿਆਰ ਨੂੰ ਥੱਲੇ ਸੁੱਟਿਆ ਹੈ ਅਤੇ ਬਿਲਕੁਲ ਵੀ ਬਣਦੀ ਤੇ ਸਹੀ ਗੱਲ ਨਹੀਂ ਕੀਤੀ ਗਈ। ਇਸ ਗੱਲ ਤੋਂ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਜਥੇਦਾਰ ਸਾਹਿਬ ਤੇ ਭਰੋਸਾ ਹੈ ਇਹ ਤਾਂ ਸਿੱਧੀ ਸਿੱਧੀ ਗੱਲ ਹੋਈ ਕਿ ਤੁਸੀਂ ਉਹਨਾਂ ਨੂੰ ਤਰੀਕੇ ਨਾਲ ਇਹ ਸੁਨੇਹਾ ਪਹੁੰਚਾ ਰਹੇ ਹੋ ਕਿ ਨਹੀਂ ਤਾਂ ਤੁਹਾਨੂੰ ਇਸ ਤਰ੍ਹਾਂ ਜਲੀਲ ਕੀਤਾ ਜਾਵੇਗਾ ਜਾਂ ਫਿਰ ਤੁਸੀਂ ਸਾਡੀ ਮਰਜ਼ੀ ਦੀ ਗੱਲ ਕਰੋ। ਵੈਸੇ ਫਿਰ ਬਾਦਲ ਪਰਿਵਾਰ ਤੇ ਇਹ ਇਲਜਾਮ ਲਗਾਉਣੇ ਕਿ ਉਹ ਜਥੇਦਾਰ ਸਾਹਿਬਾਨਾਂ ਨੂੰ ਆਪਣੇ ਹਿਸਾਬ ਨਾਲ ਵਰਤਦੇ ਨੇ ਤੇ ਤੁਸੀਂ ਫਿਰ ਕੀ ਕਰ ਰਹੇ ਹੋ ? ਤੁਸੀਂ ਵੀ ਤਾਂ ਇੱਕ ਤਰ੍ਹਾਂ ਨਾਲ ਜੱਥੇਦਾਰ ਸਾਹਿਬਾਨਾਂ ਨੂੰ ਬਲੈਕ ਮੇਲ ਕਰਕੇ ਆਪਣਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਲਾਹਣਤ ਹੈ ਤੁਹਾਡੇ ਵਰਗੇ ਵੱਡੇ ਵਿਦਵਾਨਾਂ ਤੇ …ਤੇ ਰਤਨ ਸਿੰਘ ਜੀ ਤੁਹਾਨੂੰ ਵੀ ਇਹੋ ਜਿਹੇ ਚਵਲਾਂ ਦੀ ਵਾਰ ਵਾਰ ਇੰਟਰਵਿਊ ਕਰਨ ਦੀ ਜਰੂਰਤ ਨਹੀਂ।

  9. ਸਾਰੇ ਵਿਦਵਾਨਾਂ ਦਾ ਜ਼ੋਰ ਲੱਗਾ ਸਿੱਖ ਵੋਟ ਕਿਵੇਂ ਵੰਡ ਹੋਵੇ ਮਨੇਰਥ ਇਹਨਾ ਦਾ ਕਾਂਗਰਸ ਨੂੰ ਫਾਇਦਾ ਦੇਣਾ ਹੁੰਦਾ ਇਕੱਲੀ ਸਿੱਖ ਵੋਟ ਨਾਲ ਜੇ ਸਰਕਾਰ ਬਣਦੀ ਹੁੰਦੀ ਫਿਰ ਪੱਚੀ ਸਾਲ ਪਹਿਲਾਂ ਵੀ ਅਕਾਲੀ ਦਲ ਨੂੰ ਸਮਝੋਤਾ ਨਹੀ ਸੀ ਕਰਨਾ ਪੈਂਦਾ ਤੁਹਾਨੂੰ ਸੀਟਾਂ ਜ਼ਰੂਰ ਆ ਸਕਦੀਆਂ ਮਾਲਵੇ ਮਾਝੇ ਵਿੱਚੋਂ ਜਿੱਥੋਂ ਅਮਰਤਪਾਲ ਸਰਬਜੀਤ ਸਿੰਘ ਜਿੱਤੇ ਪਰ ਸਰਕਾਰ ਨਹੀਂ ਬਣ ਸਕਦੀ ਇਹ ਵਿਦਵਾਨ ਮਾਫ ਕਰਨਾ ਸਾਰੇ ਸਿੱਖ ਵੋਟਾਂ ਵੰਡਣ ਤੇ ਲੱਗੇ ਤਾ ਕੇ ਕਾਂਗਰਸ ਦੀ ਸਰਕਾਰ ਬਣ ਸਕੇ ਕਿਉ ਕੇ ਪਿਛਲੀ ਵਾਰੀ ਝਾੜੂ ਪਿੰਡਾ ਵਿੱਚੋਂ ਵੀ ਤੇ ਸ਼ਹਿਰਾ ਵਿੱਚੋਂ ਹਿੰਦੂ ਵੋਟ ਬਰਾਬਰ ਲੈ ਗਈ ਜਦੋ ਕੇ ਸ਼ਹਿਰਾ ਦੇ ਲੋਕ ਤਾਂ ਅਕਾਲੀ ਦਲ ਨੂੰ ਵੋਟ ਨਹੀ ਪਾਉਂਦੇ ਜੇ ਕੋਈ ਨਿਰੋਲ ਪੰਥਕ ਜਥੇਬੰਦੀ ਬਣੇ ਉਹਨੂੰ ਤਾਂ ਕੀ ਪੈਣੀ

  10. ਹੁਣ ਤਾਂ ਵਿਦਵਾਨ ਜੀ ਦਸ ਸਾਲ ਹੋ ਗਏ ਕਾਂਗਰਸ ਝਾੜੂ ਦੇ ਕਿਸੇ ਮਸਲੇ ਵਿੱਚ ਅਕਾਲੀ ਦਲ ਦਾ ਕੋਈ ਰਤਾ ਭਰ ਵੀ ਕੋਈ ਗਲਤੀ ਕੱਢ ਸਕੇ ਪਹਿਲਾਂ ਬੱਸਾਂ ਹੋਟਲ ਨਸ਼ਾ ਸਾਰੇ ਮੁੱਦੇ ਭਾਰੂ ਸੀ ਹੁਣ ਕਿਉ ਨਹੀ ਨਸ਼ਾ ਤੇ ਬੇਅਦਬੀ ਦੇ ਮਸਲੇ ਸੁਲਝ ਗਏ ਡੇਰਾ ਪ੍ਰੇਮੀ ਤੇ ਡੇਰਾ ਮੁਖੀ ਨੂੰ ਪਰੋਲ ਹੋ ਰਹੀ ਵੋਟਾਂ ਖਾਤਿਰ ਕਾਂਗਰਸ ਝਾੜੂ ਬੀ ਜੇ ਪੀ ਨੇ ਹਰਿਆਣੇ ਵਿੱਚ ਚੋਣ ਲੜਨੀ ਇਸ ਕਰਕੇ ਬੋਲ ਨਹੀ ਰਹੀਆਂ ਤੁਹਾਡੀ ਸੂਈ ਅਕਾਲੀ ਦਲ ਤੇ ਅੜੀ

  11. ਜੇ ਕੋਈ ਪਾਰਟੀ ਪੰਜਾਬ ਪੰਥ ਦੀ ਗੱਲ ਕਰਦਾ ਉਹ ਹੈ ਅਕਾਲੀ ਦਲ ਜੇ ਲੋਕ ਅਕਾਲੀ ਦਲ ਤੋ ਸਾਰੇ ਆਸ ਰੱਖਦੇ ਫਿਰ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਕਾਂਗਰਸ ਝਾੜੂ ਦੀ ਸਰਕਾਰ ਬਣਾ ਗਏ ਬਹੁਤੇ ਪੰਜਾਬ ਦੇ ਲੋਕ ਵੋਟਾਂ ਮਸਲੇ ਦੇਖ ਕੇ ਪਾਉਣ ਫਿਰ ਕਾਂਗਰਸ ਝਾੜੂ ਪਾਰਟੀ ਸਰਕਾਰ ਨਹੀ ਬਣਾ ਸਕਦੇ ਪੰਜਾਬ ਵਿੱਚ ਤੀਹ ਚਾਲੀ ਲੱਖ ਵੋਟ ਸਾਨੂੰ ਕੀ ਫ੍ਰੀ ਕੀ ਮਿਲ ਰਿਹਾ ਦੇਖ ਕੇ ਵੋਟ ਪਾਉਂਦੇ ਪਹਿਲਾ ਅਕਾਲੀ ਫਿਰ ਕਾਂਗਰਸ ਤੇ ਝਾੜੂ ਨੂੰ ਵੋਟ ਪਾ ਗਏ ਹੁਣ ਸਾਰਾ ਡਰਾਮਾ ਖਤਮ ਹੁਣ ਜਿਹੜੀ ਪਾਰਟੀ ਨੇ ਕੰਮ ਕੀਤੇ ਪੰਜਾਬ ਤੇ ਪੰਥ ਦੀ ਗੱਲ ਕਰਦੀ ਪਾਰਟੀ ਉਹ ਹੈ ਅਕਾਲੀ ਦਲ ਤੁਲਨਾ ਕਰਕੇ ਕਾਂਗਰਸ ਝਾੜੂ ਨਾਲ ਇਕੱਲੀ ਪੰਥਕ ਰਾਜਨੀਤੀ ਨਾਲ ਸਰਕਾਰ ਨਹੀਂ ਬਣ ਸਕਦੀ ਬਾਕੀ ਵਿਦਵਾਨ ਮੇਰੇ ਖ਼ਿਆਲ ਮੁਤਾਬਕ ਕਾਂਗਰਸ ਸੋਚ ਵਾਲੇ ਇਹਨਾ ਨੇ ਅਕਾਲੀ ਦਲ ਨੂੰ ਭੰਡਣਾ ਹੁੰਦਾ

  12. ਸੁਖਬੀਰ ਸਿੰਘ ਬਾਦਲ ਨਾਲ ਸਾਡਾ ਕੋਈ ਵਾਹੋ ਵਾਸਤਾ ਨਹੀਂ,ਪਰ ਸੁਖਬੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਖਤਮ ਆ। ਕਿਉਂ ਕਿ ਏ ਸਾਰੇ ਬਦਨਾਮ ਬੰਦੇ। ਚੰਦੂਮਾਜਰਾ, ਢੀਂਡਸਾ, ਜਗੀਰ ਕੌਰ,ਰੱਖੜਾ,ਵਡਾਲਾ,ਇਹ ਕੋਈ ਫੇਸ ਨਹੀਂ

  13. ਪਰਮਾਤਮਾਂ ਆਪ ਹੀ ਯੋਗ ਪ੍ਰਧਾਨ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕਿ ਪੰਥ ਦੀ ਸੇਵਾ ਕਰਵਾ ਲਵੇਗਾ। ਹੰਕਾਰੀ ਪ੍ਰਧਾਂਨ ਨੂ ਸਮਝ ਰੱਖਣੀ ਚਾਹੀਦੀ ਹੈ ਕਿ ਜਦ ਅਸੀਂ ਜੰਮੇ ਨਹੀਂ ਸੀ ਉਦੋਂ ਪੰਥ ਦੀ ਅਗਵਾਈ ਕੌਂਣ ਕਰਦਾ ਸੀ ਪ੍ਰਮਾਤਮਾਂ ਬਲਵਾਂਨ ਹੈ ਜੀ ਆਪੇ ਕਾਰਜ ਕਰਵਾ ਲਏਗਾ ਜੀ

  14. ਸਤਿਕਾਰ ਯੋਗ ਰਤਨਦੀਪ ਸਿੰਘ ਧਾਲੀਵਾਲ ਜੀ ਅਤੇ ਸਾਡੇ ਸਤਿਕਾਰ ਯੋਗ ਸੂਝਵਾਂਨ ਵੀਰ ਅਜੈਪਾਲ ਸਿੰਘ ਜੀ ਧਾਲੀਵਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਕੀਮਤੀ ਵਿਚਾਰ ਸੁਣ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਤੁਸੀਂ ਸਿੱਖਾਂ ਦੀ ਤਰਜਮਾਨੀ ਕਰ ਰਹੇ ਹੋ ਧੰਨਵਾਦ ਵੀਰ ਜੀ

Leave a reply

Please enter your comment!
Please enter your name here

Exit mobile version