#balwinderbhunder #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਨੰਬਰ ਦਿਉ ਜੀ ਰਤਨ ਧਾਲੀਵਾਲ ਜੀ
ਬਹੁਤ ਵਧੀਆ ਇਮਾਨਦਾਰ ਆਗੂ ਹਨ
ਪਹਿਲਾਂ ਉਹਨਾਂ ਦਾ ਹੀ ਚਮਚਾ ਰਿਹਾ
ਬਹੁਤ ਵਧੀਆ ਮੁਲਾਕਾਤ
ਹੁਣ ਵੀ ਡੇਰਾ ਲੁੱਚਾ ਸੌਦਾ ਸਿਰਸਾ ਵਾਲੇ ਸਿੱਖ ਕੌਮ ਵਿੱਚ ਮੰਸੇ ਰੰਗੜ ਬਾਦਲਾਂ ਵਰਸਿਜ਼ ਐਸਜੀਪੀਸੀ ਵਾਲਿਆਂ ਨਾਲ ਰਲ ਗਡ ਕਰਕੇ ਕੌਮ ਦਾ ਬੇੜਾ ਗਰਕ ਕਰ ਰਹੇ ਹਨ 🤬😡
ਸਾਰੇ ਰੌਲੇ ਟਿਕਟ ਦੇ ਜਿਹਨੂੰ ਟਿਕਟ ਮਿਲ ਜਾਦੀ ਬਾਦਲ ਜ਼ਿੰਦਾਬਾਦ ਜਿਹਨੂੰ ਨਹੀ ਮਿਲਦੀ ਬਾਦਲ ਮਾੜੇ ਪਰ ਲੋਕਾ ਨੇ ਮਨ ਬਣਾ ਲਿਆ 27 ਵਿੱਚ ਸਰਕਾਰ ਅਕਾਲੀ ਦਲ ਦੀ ਬਣਨੀ ਤਹਿ ਹੁਣ ਚੁਟਕਲੇ ਨਹੀ ਚੱਲਣੇ ਕੰਮ ਬਹੁਤ ਹੋਇਆ ਅਕਾਲੀ ਸਰਕਾਰਾਂ ਸਮੇਂ ਕਾਂਗਰਸ ਝਾੜੂ ਨਾਲੋ ਅਕਾਲੀ ਦਲ ਹਜ਼ਾਰ ਗੁਣਾ ਵਧੀਆ
Deo yr ehnu v Ticket MLA di fr Nhi sach bolda ……hun pushda koi nhi te
Very vry good morning ji.🎉🎉🎉🎉🎉🎉🎉🎉Reportter saib ji🎉🎉🎉🎉❤❤❤❤❤
ਦਰਵੇਸ਼ ਇਨਸਾਨ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਔਲਖ
ਫਖਰੇ ਕੌਮ ਦਾ ਅਵਾੜ ਵਾਪਸ ਲੳ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਬਾਦਲ ਕੰਜਰ ਤੋਂ
ਬਾਦਲ ਮਸੰਦ ਪੰਥ ਵਿਚੋ ਛੇਕਿਆ ਜਾਵੇ ਲੋਕੋ ਜਾਗੋ ਜਾਗੋ
Ehde abde pind di 3000 vote aa sarpanchi ch khada hoje j 700 vote laigya moot naal daadi mnaadu
Aulakh is Gadar
Ratan dhaliwal speek proper Punjabi
Eh v jdo mla hunda c esne v bahut gunde palle hunde c bahut loka nall dhakka hoia
❤❤❤❤❤❤❤
ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉🎉❤❤❤❤❤❤❤❤❤❤❤❤