Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Maali ne bahut kirdarkushi keeti deep sidhu aur bhai amritpal singh di
Enu kahnda sach bolna ❤
Great 👍 👌
Dr.Dharamvir Gandhi,a seasoned leader,an honest, intelligent true Punjabi.His views on each issue of Punjab are factually correct and appreciable.
ਭਾਈ ਅੰਮ੍ਰਿਤਪਾਲ ਪ੍ਰਧਾਨ ਮੰਤਰੀ ਬਾਜੇ ਕੇ ਉਹਨਾਂ ਦੇ ਸਾਥੀ ਮੰਨਾ ਭਾਨਾ ਸਿੱਧੂ ਮਨੁੱਖਾ ਸਦਾਣਾ ਭਾਈ ਮੰਨਾ ਝੋਟਾ ਅੰਮ੍ਰਿਤਪਾਲ ਸਿੰਘ ਜੀ ਮਹਿਰੋ ਅਸਲੀ ਪੰਜਾਬ ਦਾ ਜੂਸ ਅਕਾਲੀ ਦਲ ਇਹੀ ਹੈ ਚਿੱਟੀਆਂ ਦਾੜੀਆਂ ਨੇ ਚਿੱਟੇ ਕੱਪੜਿਆਂ ਵਾਲਾ ਬਚੇ ਪੰਜਾਬੀ
Ehna nu puchna c j ajj jogi galat tan 84 ch Rajiv gandi ne delhi ch kita o sahi c ?
Great ❤Ghandi 🎉
ਡਾਕਟਰ ਧਰਮਵੀਰ ਗਾਂਧੀ ਜੀ ਬਹੁਤ ਵਧੀਆ ਇਨਸਾਨ ਨੇ ਇਹਨਾ ਅੰਦਰ ਪੰਜਾਬ ਦੀ ਨੌਜਵਾਨੀ ਦਾ ਦਰਦ ਹੈ ਇਹੋ ਜਿਹੇ ਇਨਸਾਨ ਨੂੰ ਪੰਜਾਬ ਦਾ C.M ਚਾਹੀਦਾ
https://youtube.com/shorts/olj39NdH9jA?si=uK6GzkFMc23tyLPZ
Show with Manjinder Makha
Gandhi sahab good human being and true Panjabi 🙏🏻
Gandhi varga banda jhooth nhi bol sakda
Dr Saab good man
Dr. saheb waheguru mehar rakhan chardikala bakhashn TUHANU MAUKA MILE CM BANAVE
Gandhi g CM hone chahide Punjab de. Congress nu enne de waang sochna chahiyeda hai
❤❤❤
ਮਤਲਬ ਹੁਣ ਕਾਂਗਰਸ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਏ ਕਿਉਂਕਿ ਗਾਂਧੀ ਸਾਬ ਕਾਂਗਰਸ ਵਿੱਚ ਨੇ ਪਹਿਲਾਂ ਕਾਂਗਰਸ ਬਹੁਤ ਮਾੜੀ ਸੀ ਤੇ ਆਪ ਚੰਗੀ ਸੀ ਲੀਡਰ ਸਿਰਫ ਆਪਣਾ ਸੋਚ ਦੇ ਨੇ ਪੰਜਾਬ ਲਈ ਸਿਰਫ ਗੱਲਾਂ ਨੇ
ਸਹੀ ਕਿਹਾ ਡਾਕਟਰ ਗਾਂਧੀ ਜੀ
Very true sir g (MP DHARMVIR GANDHI)
ਅਨਪੜ੍ਹ ਖੋਤੇ ਬੰਦੇ majority ਚੱ MLA ਆ , ਬਾਕੀ ਹੇਠਲੇ ਲੀਡਰਾਂ ਦਾ ਤਾਂ ਬਹੁਤ ਬੁਰਾ ਹਾਲ ਐ ,,
ਹਰ ਇੱਕ ਛੋਟਾ ਵੱਡਾ ਆਮ ਆਦਮੀ ਆਪੂ ਬਣਿਆ ਨੇਤਾ corruption ਦੀ ਵਗਦੀ ਗੰਗਾ ਚੱ ਹੱਥ ਧੋਣ ਨੂੰ ਪੱਬਾਂ ਭਾਰ ਹੋਇਆ ਪਿਆ ਵਾ
ਲੁੱਟ ਕਰਨ ਲਈ ਬਾਜ ਅੱਖ ਰੱਖੀ ਹੋਈ ਏਨਾ ਨੇ
Gandhi jindabad best visionary
ਰਤਨ ਧਾਲੀਵਾਲ ਜੀ ਤੁਹਾਡਾ ਨੰਬਰ ਦਿਉ ਜੀ
❤❤
ਬੇਬਾਕੀ ਨਾਲ ਗੱਲ ਕਰਨ ਲਈ ਧੰਨਵਾਦ ਜੀਓ।
Dr gandhi ji have good thoughts for country and nation
Very good 👍
ਡਾ ਧਰਮਵੀਰ ਗਾਂਧੀ ਬਹੁਤ ਵਧੀਆ ਇਨਸਾਨ ਹਨ। ਪੰਜਾਬ ਲਈ ਫ਼ਿਕਰਮੰਦ ਹਨ। ਦੂਜੇ ਪਾਸੇ ਸਿੱਖ ਚਹਿਰਾ ਭਗਵੰਤ ਮਾਨ ਪੰਜਾਬ ਨੂੰ ਬਰਬਾਦ ਕਰਨ ਉਤੇ ਤੁਲਿਆ ਹੋਇਆ।
ਗੂਡ ਗਾਂਧੀ ਸਾਹਿਬ ਵਿਸਥਾਰ ਪੂਰਵਕ ਦੱਸਿਆ ਕੀ ਕੋਈ ਮਾਨ ਸਾਹਿਬ ਨੂੰ ਫੇਲ੍ਹ ਕਰਨ ਲਈ ਗਲਤ ਗਾਇਡ ਕਰ ਰਿਹਾ ਧੰਨਵਾਦ
ਅਸਲੀ ਨਸਲੀ ਸਰਦਾਰ ਗਾਧੀ ਸਾਬ ਜੀ ਲਵ ਯੂ
ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਤੇ ਈਮਾਨਦਾਰ MP ਡਾਕਟਰ ਧਰਮਵੀਰ ਗਾਂਧੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤
ਗਾਧੀ ਸਾਬ ਦੀ ਗੱਲ ਸਹੀ ਹੈ