Home Videos Show with Sukhjinder Randhawa | Political | EP 507 | Talk with...

Show with Sukhjinder Randhawa | Political | EP 507 | Talk with Rattan

32

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

32 Comments

  1. ਇਹ ਕੰਜਰ ਗੁਰਦਵਾਰੇ ਆ ਕੇ 4 ਜੂਨ ਨੂੰ ਸਿਰੋਪਾ ਭਾਲਦਾ ਸੀ,ਇਹਦੀ ਟਿਕਾ ਕੇ ਬੇਜ਼ਤੀ ਕੀਤੀ ਸੀ ਗ੍ਰੰਥੀ ਨੇ ਕਿ 1984 ਦੇ ਘੱਲੂਘਾਰੇ ਦੇ ਦਿਨਾਂ ਵਿੱਚ ਸਿਰੋਪਾ ਭਾਲਦਾ ,ਨੀਵਾਂ ਨੀਵਾਂ ਹੋ ਕੇ ਨਿਕਲ ਗਿਆ ਸੀ,ਬਹੁਤ ਆਕੜ ਸੀ ਇਹਦੀ

  2. ਹੰਕਾਰਿਆ ਬੁੜ੍ਹਾ……. ਜੇਹਾ ਬੀਜੈ ਸੋਈ ???? ਏਹ ਸਾਰੇ ਕਾਂਗਰਸੀ ਮਿਲ਼ ਕੇ ਸਿੱਧੂ ਮੂਸੇ ਵਾਲ਼ਾ ਦੇ ਇਨਸਾਫ਼ ਲਈ ਧਰਨਾ ਕਿਉਂ ਨਹੀਂ ਲਗਾਉਂਦੇ ….??

  3. ਤੈਨੂੰ ਮੌਤ ਦਾ ਡਰ ਆ, ਜਿਹੜੇ ਸੁਖਜਿੰਦਰ ਰੰਧਾਵਾ ਨੇ ਆਪਣੇ ਹਲਕੇ ਚ ਬੰਦੇ ਮਰਵਾਏ ਆ ਆਪਸ ਚ ਲੜਾ ਲੜਾ ਕੇ ਓਹਦੇ ਬਾਰੇ ਬੋਲੋ
    ਝੂਠਾ ਲੀਡਰ

  4. ਜਦੋ ਤੁਹਾਡੀ ਸਰਕਾਰ ਸੀ ਬਹੁਤ ਮਨਮਰਜੀਆਂ ਕੀਤੀਆਂ ਤੁਸੀਂ ਹੁਣ ਆਪਣੀ ਵਾਰੀ ਚੀਕ ਕਿਊ ਨਿਕਲਦੀ ਆ ..ਤੁਸੀਂ ਚਹੁਨੇ ਓ ਵੀ ਹੁਣ ਵੀ ਸਾਡੀ ਮਰਜੀ ਚੱਲੇ ਤੇ ਸਾਡੇ ਬੰਦੇ ਸਰਪੰਚ ਬਣਨ ..

  5. ਰੰਧਾਵਾ ਸਾਬ ਹੰਕਾਰ ਮਾੜੀ ਚੀਜ ਆ ਇਹ ਰਾਵਣ ਨੂੰ ਵੀ ਰੋੜ ਕੇ ਲੈ ਗਿਆ ..ਤੁਹਾਡੀ ਸਰਕਾਰ ਵੀ ਨਹੀਂ ਆ ਤਾ ਤੁਹਾਡੇ ਵਿਚ ਏਨਾ ਹੰਕਾਰ ਆ ਜੇ ਤੁਸੀਂ ਬਣ ਗਏ ਤਾ ਹੰਕਾਰ ਆਲੀਆ ਹੱਦਾਂ ਟੱਪ ਜਾਣੀਆ ..

  6. ਰੱਬ ਦਾ ਵਾਸਤਾ ਬਸ ਕਰੋ ਸਿਆਸਤਦਾਨੋ l ਕਿਉਂ ਪੰਜਾਬ ਨੂੰ ਚੂੰਡ ਚੂੰਡ ਕੇ ਖਾ ਰਹੇ ਹੋ l

  7. ਰਤਨ ਬਾਈ ਇਹਨਾਂ ਨਲਾਇਕਾਂ ਦੀ ਇੰਟਰਵਿਊ ਦਾ ਕੀ ਫਾਇਦਾ,,,
    ਇਹਨਾਂ ਨੂੰ ਪੁੱਛ ਪੁਲਿਸ ਰਿਫਾਰਮਸ ਐਕਟ ਪਾਸ ਕਰਨਗੇ?
    ਪੁਲਿਸ ਨੂੰ ਵਿਧਾਨ ਸਭਾ ਅਧੀਨ ਕਰਨਗੇ?
    ਪੁਲਿਸ ਦੀ ਜਵਾਬਦੇਹੀ ਲਈ ਪਬਲਿਕ ਕਮਿਸ਼ਨ ਬਣਾਉਣਗੇ
    ਪ੍ਰਵਾਸੀ ਅਫਸਰਾਂ ਦੀ ਥਾਂ ਸਿੱਖ ਤੇ ਪੰਜਾਬੀ ਅਫ਼ਸਰ ਨਿਯੁਕਤ ਕਰਨਗੇ?
    ਲੋਕਪਾਲ ਆਜ਼ਾਦ ਕਰਨਗੇ?

  8. 🙏ਬਹੁਤ ਬਹੁਤ ਧੰਨਵਾਦ ਜੀ 🙏ਪ੍ਰਸ਼ਾਸਨਿਕ ਅਧਿਕਾਰੀਆਂ ਦਾ ਮੁੱਖ ਕਾਰਜ ਹੁੰਦਾ ਹੈ ਆਪਣੇ ਅਧਿਕਾਰ ਖੇਤਰ ਦੇ ਵਿੱਚ ਸ਼ਾਂਤਮਈ ਵਾਤਾਵਰਣ ਤੇ ਕਾਨੂੰਨ ਵਿਵਸਥਾ ਕਾਇਮ ਰੱਖਣੀ। ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸੰਵਿਧਾਨਕ ਅਹੁਦੇ ਤੇ ਬੈਠੇ ਵਿਅਕਤੀ ਨੂੰ ਗੈਂਗਸਟਾਰਾਂ ਦੀਆਂ ਫੋਨ ਕਾਲਾਂ ਆ ਰਹੀਆਂ ਹਨ। ਲੋਕਤੰਤਰੀ ਢਾਂਚੇ ਦੇ ਵਿਚ ਸਰਕਾਰਾਂ ਨੂੰ ਇਸ ਲਈ ਚੁਣਿਆ ਜਾਂਦਾ ਹੈ ਕਿ ਉਹ ਆਪਣੇ ਰਾਜ ਕਾਲ ਦੇ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਨਾਂਹ ਕਰੇ ਸਗੋਂ ਉਨ੍ਹਾਂ ਨੂੰ ਆਪਣੇ ਅਹੁਦਿਆਂ ਦੀ ਜਿੰਮੇਵਾਰੀ ਸਮਝਣ ਦੀ ਲੋੜ ਹੈ। 🙏

  9. ਤੁਸੀ ਬਹੁੱਤ ਵਧੀਆ ਲੀਡਰ ਉ ..ਪਰ ਜਦੋ ਤੁਹਾਨੂੰ ਮਰਵਾਏਗਾ ਤਾਂ ਉਹ ਸਿਰਫ ਤਾਂ ਸਿਰਫ ਹੰਕਾਰ ਜਾਂ ਜੂਬਾਨ ਰੰਧਾਵਾ ਸਾਬ ਜੀ ….ਬਾਕੀ ਤੁਹਾਡੇ ਵਰਗੇ ਦਮਦਾਰ ਲੀਡਰਾਂ ਦੀ ਲੋੜ ਹੈ..

  10. ਰਤਨ ਸਿੰਘ ਜੀ ਮੈ ਵੀ ਜੀਰੇ ਦਾ ਕਾਗਰਸ ਨੇ ਵੀ ਪਿਛਲਾ ਵਾਰੀ ਕਲਬੀਰ ਜੀਰਾ ਨੇ ਆਪਣੇ ਬੰਦੇ ਬਣਾਏ ਸੇ ਸੇ ਰੁਪਏ ਚੌ
    ਕਿਸੇ ਬੰਦੇ ਨੂੰ ਪੰਜ ਦਿਨ ਕਚਹਾਰੀਆ ਚੋ ਨਹੀ ਵੜਨ ਦਿੰਤਾ ਨਾ ਫਾਰਮ ਲੈਣ ਦਿੱਤਾ ਨਾ ਭਰਨ ਦਿੱਤਾ
    ਪਿਛਲੀਆ ਵੋਟਾ ਦਾ ਰਿਕਾਡ ਕੱਢੇ
    ਬੀਜੇ ਬਖ ਮੱਗੇ ਅ਼ਮਿਤ
    ਬਾਕੀ ਕੁਲ ਮਲਾਕੇ ਕੰਮ ਮਾੜਾ ਹੋਇਆ
    ਨੇਤਾਵਾ ਦਾ ਕੁਝ ਨਹੀ ਜਾਣਾ
    ਆਪਸੀਭਾਈਚਾਰਾ ਬਣਾਕੇ ਰੱਖੋ

  11. Daler leader aa ehe
    Bhagwant maan ne jo keha uss ton jma e ulta krya saara jaahaaan gwaah aa
    Baaki partiyaaa naalo v maadi nikli aap
    Apne workers nu bhull chukki aa
    Duji partiyaa da kooda iktha kar re ne
    2027 ch dekhyo ki haal hunda

  12. ਰਤਨ ਕਿਸੇ ਟਾਈਮ ਤੂੰ ਵੀ fuddu ਇੰਟਰਵਿਊ ਕਰਦਾ, ਏਹਨਾ ਦੇ mla ਨਾਲ ਧੱਕਾ ਹੋਇਆ ਤਾਂ ਟੱਪਦੇ ਫਿਰਦੇ ਆ, ਆਮ ਲੋਕਾਂ ਨਾਲ ਰੋਜ਼ਾਨਾ ਕੀ ਹੋ ਰਿਹਾ

  13. ਜਿਹੜੇ ਮੂਰਖ ਲੋਕ ਲਿਖਦੇ ਪਹਿਲੇ ਕੰਢੇ ਬੀਜੇ ਨੇ
    ਮੂਰਖੋ ਇਹਨਾਂ ਨੂ ਸੁਧਾਰ ਲਈ ਚੁਣਿਆ ਨਾ ਕਿ ਪੁਰਾਣੀਆਂ ਸਰਕਾਰਾਂ ਤੇ ਚਿੱਕੜ ਸੁੱਟਣ ਲਈ ਤਿੰਨ ਸਾਲ ਹੋ ਗਏ ਹੁਣ
    ਝੰਡਾ ਲੰਡਾ ਕਰਨ ਦੀ ਲੋੜ ਪੰਜਾਬ ਵਿਚੋ ਨਹੀਂ ਤਾ ਪੰਜ ਲੱਖ ਕਰੋੜ ਦਾ ਕਰਜ਼ਾ ਚੜਾ ਜਾਵੇਗਾ ਝੰਡਾ

Leave a reply

Please enter your comment!
Please enter your name here

Exit mobile version