Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Bdi takdi interview aa itihaas ch darj rwegi.
🙏ਬਹੁਤ ਬਹੁਤ ਧੰਨਵਾਦ ਜੀ 🙏ਕੋਈ ਵੀ ਸੰਕਟ ਇਹੋ ਜਿਹਾ ਨਹੀਂ ਹੁੰਦਾ ਜਿਸਦਾ ਕੋਈ ਹੱਲ ਨਾ ਹੋਵੇ। ਇਸਦੇ ਪਹਿਲੇ ਪੜਾਅ ਵਿੱਚ ਹੁਉਮੈ ਅਤੇ ਸੁਆਰਥ ਛੱਡਣਾ ਪਵੇਗਾ। 🙏
ਕੀ ਕਿਸੇ ਗੱਲ ਦਾ ਜਵਾਬ ਦੇ ਦਿੱਤਾ ਹੈ? 😂😂😂. Come on old man….
Jis din Punjab ch BJP di entry ho gyi …eh sab pattrkaar laabhn te v ni milne…. Nve ki puraane ki…… Eh sb lok Ninda karke views laiin ton bina kuj ni kr skde… Negativity aagi Punjab di hva ch….. Hr field ch….. Kise nu v psand na Krna apni hi brbaadi da kaarn bn janda….. Ehna nu hra k jo duje aa jange ..oh v eve e krnge..
ਸਾਰੇ ਭਰਾਵਾ ਨੁ ਸਤਿ ਸ੍ਰੀ ਅਕਾਲ ਜੀ ਕੈਪਟਨ ਦਾ ਬੇੜਾ ਗਰਕ ਹੋਇਆ ਬੀਬੀਆ ਬੱਸ ਸੱਫਰ ਫਰੀ ਕਰਕੇ ਬੇੜਾ ਗਰਕ ਕੀਤਾ ਬਾਦਲ ਨੇ ਲੁਟਣ ਕਰਕੇ ਜੱਟਾ ਖੇਤੀ ਫਰੀ ਕੀਤੀ ਲੋਕਾ ਨੁ ਬੁਧੁ ਬਣਾ ਆਪਣੇ ਲੲਈ ਲੁਟ ਕੀਤੀ ਮਾਨ ਨੇ ਬਿਜਲੀ ਫਰੀ ਕਰਕੇ ਦਵਾਲੀਆ ਕਰਤਾ ਪੰਜਾਬ ਫਰੀ ਸਿਸਟਮ ਬਿਲਕੁਲ ਬੰਦ ਕਰੋ ਕਰਾਇਆ ਫਰੀ 65 ਸਾਲ ਤੋ ਵੱਧ ਫਰੀ ਹੋਵੇ ਬੁੜੀਆ ਤੇ ਬੰਦੇ ਸਾਰੇ ਬਿਜਲੀ 4.ਰੁਪੈ ਯਨਿਟ ਘੱਟ ਹੋਵੇ ਫਰੀ ਨਾ ਹੋਵੇ
bakvas interview
rattan bai delete karde deyo interview nai tan jagtar singh dukh hoyo comments dekh k
gol mol gallan kar reha jagtar singh
Bhai Amrit pal Singh mehron punjab di economic situation theek kar sakda Jee …punjab da sab to zyadha educated and samajdaar banda..bhai Amrit pal Singh mehron
Rattan g patarkar Saab satkaryog ne but eh kise v swaal da jwaab den to Bach Rahe ne local govt De khilaaf ya avoid Kar Rahe ne,,ki fayda Fer Ina di interview den da ya patarkar hon da,,plz age to o patarkar da interview karoo Jo political bandeya vang avoid na Karan jwaab den to
ਜਤਿੰਦਰ ਪੰਨੂ, ਹਮੀਰ ਸਿੰਘ, ਜਗਤਾਰ ਸਿੰਘ, ਇਹ ਇੱਕ ਖੁਦ ਇਸਟੀਚੂਟ ਹਨ…
Jaguar Singh is not fair journalist. He is close to Punjab Government
Panjaab hall azadi ,, Panjaabio Satluj tv channel vekho tuhadi azadi di gall America white house vch chal rahi aw
Panjaab hall azadi ,, Bhaman boht chatar neh 5 percent purre desh vch te hindu di chaadar vch lukk ke boht jhulam krr rhe hnn ,, jis din Panjaab desh Azad ho geya bss smjleyo Sari mushkilan de hall ho janne aw
ਤੱਗੜ ਨੇ ਬੋਲਤੀ ਬੰਦ ਕੀਤੀ ਸੀ ਇਹਨੇ
ਤੱਗੜ ਨੇ ਪੁੱਛਿਆ ਜੋ ਕਿਤਾਬਾਂ ਤੁਸੀ ਲਿਖੀਆਂ ਸਚਾਈ ਕਿੰਨੀ ਹੈ ਤੇ ਜਗਤਾਰ ਕਹਿੰਦਾ ਸਚਾਈ ਹੋਵੇ ਜਾ ਨਾ ਹੋਵੇ ਜੋ ਮੈਨੂੰ ਚੰਗਾ ਲੱਗਾ ਲਿਖ ਦਿੱਤਾ ਫਿਰ ਤੱਗੜ ਨੇ ਕਿਹਾ ਤੁਸੀ ਗੁਮਰਾਹ ਕੀਤਾ ਫਿਰ ਇਹ ਅੋਖਾ ਹੋ ਗਿਆ ਸੀ
ਹੁਣ ਵੀ ਹਰ ਗੱਲ ਤੇ ਕਹੀ ਜਾਂਦਾ ਮੈ ਕਮੈਟ ਨਹੀਂ ਕਰ ਸਕਦਾ 😂ਟੱਟੂ ਦਾਂ ਸੀਨੀਅਰ ਪੱਤਲਕਾਲ ਇਹ
ਇਹ ਪੁਰਾਣੀਆਂ ਸਰਕਾਰਾਂ ਨਹੁੰ ਰੋਈ ਜਾਂਦਾ ਹੁਣ ਵਾਰਿਆ ਬਾਰੇ ਨਹੀਂ ਬੋਲਦਾ ਕਿ ਜਿਹੜੇ ਬਦਲਾਂਅ ਕਰਕੇ ਆਏ ਸੀ
ਟਾਈਮ ਵੇਸਟ ਕੀਤਾ ਰਤਨ ਨੇ ਇਸ ਮੂਰਖ ਨਾਲ ਮੱਥਾ ਮਾਰ ਕੇ
❤❤
ਜਗਤਾਰ ਸਿੰਘ ਪੰਜਾਬ ਦੇ 20ਵੀਂ ਸਦੀ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਉਹ ਪੱਖਪਾਤੀ ਅਤੇ ਖੱਬੇ ਝੁਕਾਅ ਵਾਲਾ ਹੈ। 1977 ਵਿਚ ਕੰਮ ਸ਼ੁਰੂ ਕਰਨ ਤੋਂ ਬਾਅਦ ਸੱਤਾ ਨਾਲ ਨੇੜਤਾ ਕਾਰਨ ਉਸ ਨੇ ਜ਼ਿੰਦਗੀ ਦਾ ਆਨੰਦ ਮਾਣਿਆ। ਉਸ ਸਮੇਂ ਦੌਰਾਨ ਉਸ ਨੇ ਸੱਤਾ ਵਿਚ ਬੈਠੇ ਲੋਕਾਂ ਤੋਂ ਸਖ਼ਤ ਸਵਾਲ ਕਿਉਂ ਨਹੀਂ ਪੁੱਛੇ? ਉਹ ਪਹੁੰਚ ਗੁਆਉਣਾ ਨਹੀਂ ਚਾਹੁੰਦਾ ਸੀ। ਉਸਨੇ ਹੋਰਾਂ ਵਾਂਗ ਸੁਆਰਥੀ ਕਾਰਨਾਂ ਕਰਕੇ ਮੌਕਾ ਬਰਬਾਦ ਕੀਤਾ। ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਪੰਜਾਬ ਲਈ ਖੜ੍ਹਾ ਨਹੀਂ ਹੋਇਆ ਅਤੇ ਹੁਣ ਵੀ ਅਸੀਂ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜ ਰਹੇ ਹਾਂ। ਅਤੀਤ ਬਾਰੇ ਗੱਲ ਕਰਨਾ ਬੰਦ ਕਰੋ ਜਦੋਂ ਤੱਕ ਤੁਸੀਂ ਉਹੀ ਸ਼ਕਤੀ ਅਤੇ ਸਤਿਕਾਰ ਵਾਪਸ ਨਹੀਂ ਲਿਆ ਸਕਦੇ. ਇਸ 'ਤੇ ਕੰਮ ਕਰੋ. ਕਿਰਪਾ ਕਰਕੇ ਜੇ ਹੋ ਸਕੇ ਤਾਂ ਲੜਨਾ ਬੰਦ ਕਰੋ।
Jagtar Singh is well versed with 20th century history of Panjab but he is biased and left leaning. He enjoyed life due to his closeness to the power since he started work in 1977. Why didn't he ask tough questions to people in power during that time? He did not want to lose access. He wasted opportunity for selfish reasons like most others. Sadly no one stood for Panjab and even now we are fighting over small stuff. Stop talking about the past unless you can bring the same power and respect back. Work on it. Please stop fighting if possible.