Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਰਤਨ ਬਾਈ ਇਕ ਗੱਲ ਸੱਚੀ ਦੱਸੀ ਤੇ ਦਿਲੋ ਦੱਸੀ ਤੁਹਡੀ ਤਸੱਲੀ ਹੋਈ ਕਿ ਨਹੀ
Akali dal da mrasi. Shame Shame on you
ਰਤਨ ਜੀ ਇਨ੍ਹਾਂ ਨੂੰ ਬਾਦਲ ਹੀ ਅਕਾਲੀ ਦੱਲ ਲਗਦਾ ਬੱਸ ਕਰੋ
Ssa ji rara sahib to 🙏🙏🙏🙏🙏🙏🙏🏻🙏🏻🙏🏻🙏🏻🙏🏻
ਇਸ ਦਾ ਝੂਠ ਬੋਲਣਾ ਆਖਰੀ ਸਾਹ ਤੱਕ ਜਾਰੀ ਰਹੇਗਾ । ਇੰਨਾ ਬੇ-ਜਮੀਰ ਬੁਜਦਿਲ ਲੋਕਾਂ ਨਾਲ ਗੱਲਬਾਤ ਕਰਨਾ ਜਾ ਇੰਨਾ ਨੂੰ ਸੁਣਨਾ ਸਮਾਂ ਨਸ਼ਟ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ। ਇੰਨਾ ਦਾ ਇਨਸਾਫ ਰੱਬ ਤੇ ਛੱਡ ਦੇਓ ਜਦੋਂ ਇਹ ਵੀ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾਵਰ ਫੌਜ ਦੇ ਹੰਕਾਰ ਨਾਲ ਭਰੇ ਹੋਏ ਭਾਰਤੀ ਫੌਜ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਦੀ ਤਰਾਂ ਅਕਾਲ ਪੁਰਖ ਵੱਲੋਂ ਦਿੱਤੀ ਸਜਾ ਅਤੇ ਹੋਰਨਾ ਸਭ ਗੁਰੂਘਰ ਦੋਖੀਆਂ ਦੀ ਤਰਾਂ ਸਜਾ ਇੰਨਾ ਨੂੰ ਵੀ ਜਰੂਰ ਮਿਲੇਗੀ ਜੇ ਦੁਨਿਆਵੀ ਅਦਾਲਤ ਵਿੱਚ ਸਜਾ ਨਹੀ ਮਿਲੀ ਤਾਂ ਕੁਦਰਤ ਇਨਸਾਫ ਕਰਦੀ ਹੈ ਤੇ ਅਪਣੀ ਅਪਣੀ ਸਜਾ ਸਾਰੇ ਗੁਨਾਹਗਾਰਾਂ ਨੂੰ ਹਰ ਹਾਲਤ ਵਿੱਚ ਭੁਗਤਣ ਤੋਂ ਬਾਅਦ ਹੀ ਮੌਤ ਆਉਣੀ ਹੈ ਸੋਖਿਆਂ ਨਹੀਂ ਜਾਨ ਨਿਕਲਣੀ ਪਾਪੀਆਂ ਦੀ ਲੇਖਾ ਦੇਣਾ ਪੈਣਾ ਆ ਲਾਲ ਕ੍ਰਿਸ਼ਨ ਅਡਵਾਨੀ ਜੋ ਹਮਲੇ ਦਾ ਮੁੱਖ ਸਲਾਹਕਾਰ ਸੀ ਓਸ ਨੂੰ ਪੁੱਛ ਲਓ ਕਿ ਬੱਚੂ ਦੱਸ ਕੀ ਹਾਲ ਆ ਹੁਣ ਤੇਰਾ ਮੋਹਰੀ ਬਣ ਕੇ ਕਦੇ ਗੁਰੂਘਰ ਕਦੇ ਮਸਜਿਦਾਂ ਤੋੜਨ ਢੁਆਉਣ ਲਈ ਪੱਬਾਂ ਭਾਰ ਹੋਇਆ ਰਹਿੰਦਾ ਸੀ ਕੀ ਮਿਲਿਆ ?? ਸਭ ਗੁਰੂ ਦੋਖੀਆਂ ਨੂੰ ਅਖੀਰ ਬੇਪਤ ਹੋ ਕੇ ਦੁਨੀਆ ਤੋਂ ਜਾਣਾ ਹੋਵੇਗਾ। ਵਕਤ ਸਦਾ ਇਕ ਜਿਹਾ ਨਹੀਂ ਰਹਿੰਦਾ। ਰਾਮ ਨਾਮ ਸੱਤ ਹੈ(ਸਤ ਸ੍ਰੀ ਅਕਾਲ) ਇਹ ਸ਼ਬਦ ਹਿੰਦੂ ਮਰਨ ਵਾਲੇ ਦੇ ਪਿੱਛੇ ਸਮਸ਼ਾਨ ਘਾਟ ਲਿਜਾਣ ਵੇਲੇ ਬੋਲਦੇ ਨੇ ਪਰ ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਸਤਿ ਸ੍ਰੀ ਅਕਾਲ ਜਾਣੀ ਕਿ ਰਾਮ ਨਾਮ ਸਤਿ ਹੈ ਬੋਲਦੇ ਨੇ ਤਾਂ ਜੋ ਸਾਨੂੰ ਅਪਣੇ ਨਾਸ਼ਵਾਨ ਹੋਣ ਦਾ ਚੇਤਾ ਰਹੇ। ਰੱਬ ਰਾਖਾ।
Suspected sara lanaa shit of not SIKHS OF REHAT MARYADA ADGRANTHJI ONLY. BUT CULT FILTHWRITINGS FIRKA PRASTI OF SYSTEM MALAK 76 YEARS
STOOGES DERAS SOLDOUT ???DAL IS NOT OF SIKHI , PUNJAB PUNJABI SIKHI WAJOOD HONDH YOUTH DEMOGRAPHICS TRAGEDY BADGUMAAA DAAG GIRAWAT INSTITUTIONS SOLDOUT PUJAREE SUSPECTED CULT JI
Gardars 1984 etc in 1800 cult RUDDA SANTA SANTOKHA GARDARS too at sikh raj to date drama NATAK at harmandirji where GURUTEGBAHADER JI LOCKEDOUT AND NONE CAME BACK TO CULT????????????????
Supreme is sarabsamtee panth and not created 5 takhat MONOPLISTIC DICTORIAL POWER SYNDICATION RULE? Under hakukat ,. Gardars on record????
ਰਤਨ ਚੱਪਲ ਹੈਗੀ ਪੈਰ ਚ ???
ਕੋਈ ਸ਼ਰਮ ਨਹੀਂ ਕਰ ਰਿਹਾ,ਸ਼ਰੇਆਮ ਝੂਠ ਬੋਲਣ ਵਿੱਚ, ਦੁਰ ਫਿੱਟੇ ਮੂੰਹ ਬੈਂਸ ਦੇ ਤੇ ਨਾਲ ਹੀ ਹੋਸਟ ਤੇ।
ਸਾਰੇ ਪੁਆੜੇ ਦੀ ਜੜ੍ਹ ਇਹ ਬੰਦਾ ਹੀ ਆ।
ਪ੍ਰਧਾਨਮੰਤਰੀ ਰਾਸ਼ਟਰਪਤੀ ਜਾਂ ਤਿੰਨਾਂ ਫੋਜ਼ਾਂ ਦੇ ਮੁਖੀ ਆਉਂਣ ਨਾਲ ਪ੍ਰਪਤੀ ਕਿ ਕਿਤੀਆਂ
27 ਵਿੱਚ ਅਕਾਲੀ ਦਲ ਹੁਣ ਨਹੀ ਲੋਕਾ ਨੇ ਕਿਸੇ ਹੋਰ ਨੂੰ ਮੋਕਾ ਦੇਣਾ
ਇਹਨਾਂ ਦੀ ਕਹਾਣੀ 96 ਤੇ ਖੜੀਆਂ
ਪੰਜਾਬ ਕੋਲ ਸਿਵਾਏ ਸ਼੍ਰੋਮਣੀ ਅਕਾਲੀਦਲ ਤੋੰ ਇਲਾਵਾ ਕੋਈ ਹੋਰ ਪਾਰਟੀ ਕਦੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿਤੇਸ਼ੀ ਨਹੀਂ ਹੋ ਸਕਦੀ।ਸਬੂਤ ਪੰਜਾਬ ਵਿੱਚ ਹੋਏ ਕੰਮ ਹਨ ।
ਹਰਚਰਨ ਸਿੰਘ ਬੈਂਸ ਬਹੁਤ ਹੀ ਸੁਲਝੇ ਹੋਏ ਸਚੇ ਸੁਚੇ ਨਿਹਾਇਤ ਵਫਾਦਾਰ, ਸ਼ਰੀਫ ਅਤੇ ਸਾਫ ਸੁਥਰੇ ਅਕਸ਼ ਵਾਲੇ ਪੰਥਕ ਸੇਵਕ ਹਨ ।ਜੋ ਇਨਸਾਨ 40 ਸਾਲ ਸਤਾ ਵਿੱਚ ਐਕਟਿਵ ਹੋਵੇ ਉਸ ਉਤੇ ਕੋਈ ਵੀ ਅਜਿਹਾ ਦੋਸ਼ ਨਾ ਹੋਵੇ ਤਾਂ ਸਰਦਾਰ ਬੈਂਸ ਅਤੇ ਸ਼੍ਰੋਮਣੀ ਅਕਾਲੀਦਲ ਬਾਰੇ ਕੋਈ ਵਿਵਾਦ ਅਸਤ ਨਿੰਦਿਆ ਕਰਨੀ ,ਉਹ ਸਿਰਫ ਵਿਰੋਧ ਲਈ ਵਿਰੋਧ ਹੈ ।ਜੋ ਸ਼੍ਰੋਮਣੀ ਅਕਾਲੀਦਲ ਨੂੰ ਛਡ ਕੇ ਗਏ ਉਹਨਾਂ ਕੋਲ ਮੋਕਾ ਹੈ ਨਵਾਂ ਅਕਾਲੀਦਲ ਜਾਂ ਕੋਈ ਹੋਰ ਦਲ ਖੜਾ ਕਰਨ ਦਾ ਜੋ ਮੌਜੂਦਾ ਅਕਾਲੀਦਲ ਨੂੰ ਮਾਤ ਪਾ ਸਕਣ।
ਮਹਾਰਾਜਾ ਰਣਜੀਤ ਸਿੰਘ ਨਾਲ ਤੁਲਣਾ ਕਰਦੇ ਸਰਮ ਕਰੋ ਤੁਸੀ ਸ੍ਰੋਮਣੀ ਕਮੇਟੀ ਅਤੇ ਸਿੱਖ ਪੰਥ ਘਾਣ ਕੀਤਾ ਹੈ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਰੂੜੀਆਂ ਤੇ ਰੋਲ ਦਿੱਤਾ ਸਿੱਖਾਂ ਨੂੰ ਕੋਹ ਕੋਹ ਮਾਰਨ ਵਾਲਿਆਂ ਨੂੰ ਅਤੇ ਸਿੱਖ ਬੀਬੀਆਂ ਨੂੰ ਥਾਨਿਆਂ ਵਿੱਚ ਬੇਪੱਤ ਕਰਨ ਵਾਲੇ ਦਰਿੰਦਿਆਂ ਨੂੰ ਉੱਚ ਅਹੁੱਦੇ ਦੇ ਕੇ ਨਵਾਜਿਆਂ ਅਤੇ ਗੁਰੂ ਸਾਹਿਬ ਜੀ ਬੇ ਅਬਦੀ ਕਰਨ ਵਾਲਿਆਂ ਸਪੋਟ ਕੀਤੀ ਅਤੇ ਰੋਸ ਕਰਦੇ ਸਿੱਖਾਂ ਤੇ ਗੋਲੀਆਂ ਚਲਾਈਆਂ ਅਤੇ ਡਾਂਗਾ ਵਰਾਈਆਂ ਕੀ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹੇ ਕੰਮ ਕੀਤੇ ਸੀ ਡੈਨਾਂਸੁਰ ਤਾਂ ਵਾਪਿਸ ਆ ਸਕਦੇ ਪਰ ਬਾਦਲ ਗੈਗ ਦਾ ਲੁਟੇਰਾ ਕਦੇ ਵਾਪਿਸ ਨਹੀ ਆ ਸਕਦਾ ਹੈ ਸ੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਹੈ ਉਹ ਕਦੇ ਖਤਮ ਨਹੀ ਹੋ ਸਕਦੀ ਪਰ ਬਾਦਲ ਗੈਗ ਕਦੇ ਕੋਮ ਦਾ ਭਲਾ ਨਹੀ ਕਰ ਸਕਦਾ ਹੈ ਇਹਨਾਂ ਨੂੰ ਲੋਕ ਕਦੇ ਮੂੰਹ ਨਹੀ ਲਗਾਉਣਗੇ
Badla da bhonka bains
ਕਲੰਨ, ਘੂਸਾਂ, ਟੁੱਕੜਬੋਚ, ਫੁੱਦੂ
Bilkul sachiyan gallan ne eh, aj kal de jawakan nu nahi patta eh gallan da. Salle pagal ne .congress ja aap ne ki kitta aj tak punjab layi, kuch nahi
Bai g akalia ne jo kam kitte aj tak kisse ne nahi kitte, proud to be akali❤❤❤
ਰਤਨ ਸਿੰਘ,, ਹੁਣ ਉਜੜੀਆਂ ਖੁੱਡਾਂ ਵਿੱਚ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ। ਇਹਨਾਂ ਦੁਸ਼ਟਾ ਨੇ ਪੰਜਾਬ ਅਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ।
B jado sarkar c Ana ne kithe dharna dita bandi Singhs Lai. Rajoana Saab de parivar to bina kehde bandi Singh de parivar nu ticket diti
ਰਤਨ ਬਾਈ ਤੂੰ ਤਿਆਰੀ ਨਾਲ ਨਹੀਂ ਗਿਆ
ਬੜੀ ਚਲਾਕੀ ਨਾਲ ਗੱਲਾਂ ਬਾਈਪਾਸ ਕਰ ਗਏ ਬੈਂਸ ਸਾਬ
ਤੇਰੀ ਜਾਣਕਾਰੀ ਘੱਟ ਸੀ
Bains neh SAD (Badala) da pura beda dobya hai
Eh nahi sudharda
Bains, read the comments to know your real face & ground reality.
Ratan Veere thode sare interview sare podcast Dekhi de aa. Par ahh gal ni vadiya lgya. B Tusi koi tark nal sval hi ni kita. 22 ji huni ta badal de goge gai gya Tusi ulta k koi sval ni kita
ਕਾਕੇ ਇਹ ਬਾਦਲ ਦਾ ਦੱਲਾ ਹੈ ਇਹ ਤੇ ਭੁੰਦੜ ਚੀਮਾ ਜਨਮੇਜਾ ਦੱਲੇ ਨੇ ਬਾਦਲ ਦੇ ਇਨਾ ਬੇੜਾ ਗਰਕ ਕਰਤਾ ਕੋਮ ਦਾ
Sukhbir murdabad and all his supporters
ਜੋ ਅੱਜ ਪਿੰਡਾਂ ਵਿੱਚ ਦਿੱਲੀ ਵਾਲੇ ਮਾਂਜੇ ਨੇ ਕਰਤੇ ਉਸਤੋਂ ਤਾਂ ਲੱਗਦਾ ਕਿ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ
ਤੁਸੀ ਪੰਥ ਦੇ ਪਹਿਰੇਦਾਰ ਸੀ ,ਕਾਗਰਸ ਝਾੜੂ ਵਾਲੇ ਪੰਥਕ ਨਹੀ
ਬਾਕੀ ਜੋ ਪੀੜਿਤ ਲੋਕਾ ਨੇ ਪੁਲਿਸ ਤੇ ਕੇਸ ਕੀਤੇ ਸੀ ਤੁਸੀ ਪੰਥਕਾ ਨੇ ਪੁਲਿਸ ਦੇ ਕੇਸ ਸਰਕਾਰ ਵਲੋ ਲੜਨ ਦਾ ਹੁਕਮ ਵੀ ਕੀਤਾ , ਕੌਮ ਨਾਲ ਥਾਂ ਥਾਂ ਤੇ ਗਦਾਰੀ ਕੀਤੀ
ਸਾਰੇ ਮਸਲੇ ਹੀ ਪੰਜਾਬ ਦੇ ਵਿਸਾਰ ਦਿੱਤੇ ਗਏ।
Veer ji, ਇਨਾਂ ਨੇ ਪੰਥ ਪਿੱਛੇ ਕਰਤਾ, persnol benefit ਅੱਗੇ ਕਰਤੇ, ਇਨਾਂ ਨੂੰ ਸੱਤ ਸ਼੍ਰੀ ਅਕਾਲ ਕਰੋ ਜੀ
ਬਾਦਲਾ ਦੇ ਪਤਨ ਦਾ ਕਾਰਨ ਇਹ ਬੈਂਸ ਵੀ ਸੁਖਬੀਰ ਬਰਾਬਰ ਦੇ ਭਾਗੀਦਾਰ ਹਨ
ਸਤਿਕਾਰ ਰਤਨ ਜੀ
Ehna nu kon puchda hun
2027 ਵਿੱਚ ਆਉਣ ਵਾਲੀ ਸਰਕਾਰ,''ਸ਼੍ਰੋਮਣੀ ਅਕਾਲੀ ਦਲ''
👍👍👍👍👍👍👍👍👍👍👍👍👍👍👍👍
ਸ੍ਰੋਮਣੀ ਅਕਾਲੀ ਦਲ ਬਾਦਲ ਵਿਰੁੱਧ ਕੁੱਝ ਬੰਦਿਆ ਨੇ ਜਾਣ-ਬੁੱਝ ਕੇ ਭੰਡੀ ਪ੍ਰਚਾਰ ਕੀਤਾ ਹਾਲੇ ਵੀ ਕੁੱਝ ਬੰਦੇ ਤੇ ਵਿਰੋਧੀ ਪਾਰਟੀਆ ਸੁਪਨਿਆ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਤੋ ਡਰ ਰਹੇ ਹਨ
ਬੇੜਾ ਗ਼ਰਕ ਵਿੱਚ ਇਹਦਾ ਵੱਡਾ ਹੱਥ ਹੈ ਪਹਿਲਾ ਵੱਡੇ ਬਾਦਲ ਨੂ ਗਲਤ ਸਲਾਹਾਂ ਦਿੰਦਾ ਰਿਹਾ ਹੁਣ ਛੋਟੇ ਨੂ
ਇਹਦਾ ਮੁਹਾਂਦਰਾ ਦੇਖ ਲਓ ਪਥਕ ਪਾਰਟੀ ਦਾ ਸਲਾਹਕਾਰ😂😂😂😂 ਛਿੱਲਿਆ ਪਿਆ ਆਲੂ ਵਾਗ
Badal daal 👎👎👎
❤❤