#rajawarring #panchayatelection #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਜ਼ਿਮਨੀ ਚੋਣ ਗਿਦੜਬਾਹਾ ਰਾਜਾ ਵੜਿੰਗ ਜਿਤੁ ਬਹੁਤ ਸਿਆਣੇ ਤੇ ਤਰਕ ਨਾਲ ਗੱਲ ਕਰਦੇਆ
OMG RAM RAHIM GGGG😅😅anybody can notice 😅😅
Log log
❤❤❤❤❤
Eh bhut bhaida a sardar Baniya a eh 😂pura .
Maan Saab jindabad ❤
Jatt land desh banega❤❤❤❤….
jdo thuda ch power c tuci v ada hi kita tuci bhut loka da future krab kita
🙏ਧਰਨੇ ਜਾਂ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਲੋਕਾਂ ਦਾ ਇਕੱਠ ਦੱਸ ਦਿੰਦਾ ਹੈ ਕਿ ਅਸੀਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਅਸ਼ੰਤੁਸ਼ਟ ਹਾਂ। ਇਹ ਸੱਤਾ ਦੇ ਨਸ਼ੇ ਵਿਚ ਧੁੱਤ ਹੋਈਆ ਸਰਕਾਰਾਂ ਨੂੰ ਉਠਾਉਣ ਦਾ ਯਤਨ ਕਰਦੇ ਹਨ 🙏
Raja 👍👍
Raje Bhai jimani Choon wich ena loka de chekka kadwouniya painiya ne aggli vaar ahoude nahi app wale
Dimpy dhillon di te 30 crore ch deal hogi bhagwant maan naal
Taa hi ene de pair thele ni lagan de.
Ek no da chor banda dimpy dhillon
ਭਗਵੰਤ ਮਾਨ ਸਾਬ ਦੀਆਂ ਡਾਇਰੈਕਸਨਾ ਹਨ, ਕਿ ਵਿਰੋਧੀਆਂ ਦੇ ਕਾਗਜ ਨਾ ਭਰਨ ਦਿਉ, ਜਿਹੜਾ ਕਾਗਜ਼ ਭਰਦਾ ਉਹਦੀਆਂ ਲੱਤਾਂ ਤੋੜ ਦਿਉ, ਰਾਜਾ ਵੜਿੰਗ ਵੀ ਰਲਿਆ ਭਗਵੰਤ ਮਾਨ ਨਾਲ, ਇਹ ਧਰਨਾ ਲਗਾ ਕੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰ ਰਿਹਾ, 😂 ਸਭ ਰਲ਼ੇ ਹਨ
ਲੋਕ ਮਤੇ ਪਾ ਕੇ ਵੋਟਾਂ ਦਾ ਬਾਈਕਾਟ ਕਰਨ
ਫੁੱਦੂ ਬਣਾਇਆ ਲੋਕਾਂ ਨੂੰ
ਇਹਨੂੰ ਪੁੱਛ,, ਪੁਲਿਸ ਰਿਫਾਰਮਸ ਐਕਟ ਪਾਸ ਕਰੂ
ਪੁਲਿਸ ਵਿਧਾਨ ਸਭਾ ਅਧੀਨ ਕਰੋ
ਪੁਲਿਸ ਦੀ ਜਵਾਬਦੇਹੀ ਲਈ ਪਬਲਿਕ ਕਮਿਸ਼ਨ ਬਣੇ ਜਿਸ ਚ ਸਾਬਕਾ ਜੱਜ, ਵਕੀਲ, ਸਮਾਜ ਸੈਵੀ, ਸਾਬਕਾ ias ips, ਪ੍ਰੋਫੈਸਰ ਟੀਚਰ ਮੇਂਬਰ ਹੋਣ
ਲੋਕਪਾਲ ਮਜਬੂਤ ਕਰਨ
ਬਦਮਾਸ਼ੀ ਪਹਿਲਾ ਵੀ ਆਂਏ ਸੀ, ਇਹਦਾ ਸਾਲੇ ਨੇ ਇਕ ਪਰਿਵਾਰ ਹੀ ਖ਼ਤਮ ਕਰਤਾ ਸੀ,,
ਪੀਪਾ ਮੰਤਰੀ ਦੇ ਸਾਲੇ ਨੇ ਬਠਿੰਡੇ ਪੂਰਾ ਆਂਤਕ ਮਚਾ ਰੱਖਿਆ ਸੀ
Good job ji
ਇੱਕ ਸਾਬਕਾ ਚੋਰ ਇਕ ਮੌਜੂਦਾ ਇਹ ਹਾਲ ਆ ਲੀਡਰਾਂ ਸਰਕਾਰਾਂ ਦਾ ਇਹਨੂੰ ਪੁੱਛੋ ਤੂੰ ਜਿਹੜਾ ਗੰਦ ਪਾਇਆ ਸੀ ਫਰੀਦਕੋਟ ਦੇ ਵਪਾਰੀ ਨੂੰ ਭੁੱਲ ਗਿਆ ਨਰੇਗਾ ਘੋਟਾਲਾ ਬੱਸਾਂ ਦਾ ਘੋਟਾਲਾ
Only Bring AMRITPAL SINGH AND SUPPORT HIM TO BRING THE BEST FOR PUBLIC IN EVERY ASPECT OF DAY TODAY LIFE AND PUT THE ADMINISTRATION INTO RIGHT PROSPECT.
Raja❤❤❤❤❤
Raja waring delhi da chaploos dalla masand
Veer ji tailor da paisa dado
ਤਿੰਨਾਂ ਮਹੀਨਿਆਂ ਵਿਚ ਹੀ ਆਠ ਸੋ ਕੜੌੜ ਘਾ। ਗਿਆ ਇਹ ਚੋਰ ਵੜਿੰਗ ਇਹਦੇ ਡਾਂਗਾਂ ਫੇਰੋ ਸਾਲੇ ਦੇ ਛਿਤਰ ਪਰੇਡ ਕਰੋਂ ਇਨ੍ਹਾਂ ਦੀ
Faridkot wala kand bhul gya rajiya jhda tu kita c
Eh uhi Raja waring a jhne congress wle kye kand kte t hun v badmashi Puri krda
❤❤