Home Videos Show with Advocate Aman Kaur | EP 512 | Talk with Rattan

Show with Advocate Aman Kaur | EP 512 | Talk with Rattan

34

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

34 Comments

  1. ਜਿਹੜੇ ਰਾਜ ਵਿੱਚ ਕੋਈ ਤੁਰ ਨਹੀਂ ਸਕਦੇ ਸਨ ਉਦੋਂ ਵੀ ਭੈਣਾ ਦੇ ਸਿਰ ਕੱਟਕੇ ਇਨਾਮ ਲਿਆ ਜਾਂਦਾ ਸੀ ਉਦੋਂ ਵੀ ਇਸ ਤਰ੍ਹਾਂ ਹੀ ਸੀ

  2. Never take law into own hands always take PROFFESSIONALS advise. Sianap KANDH nu push LAWO !
    Bold BETI JI !
    The biggest law GURUNANAK JI PHILOSOPHY always give HAK HAKUK to poor JIO
    Always read in between the lines in time and if India it's inherently manapulative the tragedy ?????

  3. ਦੋ ਤਰ੍ਹਾਂ ਦੇ ਕਾਨੂੰਨ ਹਨ ਭਾਰਤ ਵਿਚ ਲੋਕਾਂ ਵਾਸਤੇ ਫਨੀਅਰ ਨਾਗ ਹਕੂਮਤਾਂ ਵਾਸਤੇ ਮੋਮ ਦਾ ਨੱਕ।ਹਰ ਪਿੰਡ ਸ਼ਹਿਰ ਵਿੱਚ ਦੋ ਚਾਰ ਅਜਿਹੇ ਨੋਜਵਾਨ ਹੋਣਾ ਬਹੁਤ ਜ਼ਰੂਰੀ ਹੈ।❤❤❤❤❤❤❤❤

  4. India is now a dictatorship behind the curtain and in the front we are a democracy. These laws are designed to protect the corrupt government officials and to harm the public

  5. ਹਥਿਆਰਬੰਦ ਯੋਧਿਆਂ ਦੇ ਨਾਲ ਨਾਲ ਸਾਨੂੰ ਬਾਈ ਦੀਪ ਸਿੰਘ ਸਿੱਧੂ ਵਰਗੇ ਰੌਸ਼ਨ ਦਿਮਾਗ ਪੜੇ ਲਿਖੇ ਯੋਧਿਆਂ ਦੀ ਸਮੇਂ ਅਨੁਸਾਰ ਸਖ਼ਤ ਲੋੜ ਹੈ ਇਸ ਕਰਕੇ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਬੈਠਣ ਲਈ ਤਿਆਰ ਕਰਨਾ ਪੈਣਾ ਨੌਜਵਾਨੀ ਨੂੰ ਨਾਂ ਕਿ ਆਇਲੇਟਸ ਨੂੰ ਪੜਾਈ ਦਾ ਅਖੀਰ ਮੰਨ ਲੈਣਾ ਚਾਹੀਦਾ।

  6. These comrades are known for their LALKAARS only, while they never supported the movement on ground against tyrannical regimes.
    Punjabi Comrades are nothing more than a mere distraction playing in favour of govt.

  7. ਲੋਕ ਸਾਡੇ ਫ਼ੇਰ ਵੀ ਸੁਤੇ ਪਏ ਨੇ ਅੱਖਾਂ ਤੇ ਖੋਪੇ ਚਾੜ ਕੇ ਕੜਮ ਚੌਧਰੀ ਪਿੰਡਾਂ ਚ ਫੋਕੀ ਟੋਰ ਬਣਾਉਣ ਪਿੱਛੇ ਸਰਪੰਚੀ ਦੀਆਂ ਵੋਟਾਂ ਪਿੱਛੇ ਇਕ ਦੂਜੇ ਦੇ ਵੈਰੀ ਬਣੇ ਹੋਏ ਨੇ ਸਾਡੇ ਲੋਕਾਂ ਦਾ ਆਉਣ ਵਾਲੇ ਟਾਈਮ ਚ 84 ਨਾਲੋਂ ਵੀ ਮਾੜਾ ਹਾਲ ਹੋਣਾ ਸਾਡੇ ਲੋਕਾਂ ਦਾ ਜਿਵੇ ਹਿਟਲਰ ਨੇ ਨਾਜ਼ੀ ਪਾਰਟੀ ਤਿਆਰ ਕਰੀਂ ਸੀ ਓਵੇ ਹੀ ਬੀਜੇਪੀ Rss ਪਾਰਟੀ ਤਿਆਰ ਕਰ ਰਹੀ ਆ ਮਤਲਬ ਪੰਜਾਬ ਦੀ ਨਸਲਕੁਸ਼ੀ ਕਰਣ ਦੀ ਤਿਆਰੀ ਹੋ ਚੁਕੀ ਆ ਤੁਸੀ ਸਾਲਿਓ ਸੁਤੇ ਰਹੋਂ ਬਸ

Leave a reply

Please enter your comment!
Please enter your name here

Exit mobile version