Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਕੌਮ ਚੋਂ ਸਫਾਈ ਕਰਨੀ ਹੈ ਤਾਂ ਰਣਜੀਤ ਸਿੰਘ ਨੂੰ ਜਥੇਦਾਰ ਬਣਾਉ
ਸਿੱਖੋ ਜੇ ਪੰਥ ਦੀ ਸਿਧਾਂਤਕ ਮਰਯਾਦਾ ਕਾਇਮ ਵੇਖਣੀ ਚਾਹੁੰਦੇ ਹੋ ਤਾਂ ਨਿਧੜਕ ਜਰਨੈਲ ਭਾਈ ਸਾਹਬ ਰਣਜੀਤ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਉ ਅਤੇ ਭਾਈ ਸਾਹਿਬ ਦੀ ਅਗਵਾਈ ਵਿਚ
ਅਕਾਲੀ ਦਲ ਦਾ ਪੁਨਰਗਠਨ ਕਰੋ।
ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜੱਥੇਦਾਰ ਭਈ ਰਣਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਇਉ, ਸਾਰੇ ਸਿੱਖਾਂ ਨੂੰ ਧਿਆਨ ਦੇਣਾ ਚਾਹੀਦਾ ਹੈ ,
Wahe guru g
🙏🙏
Great man ❤
ਗੁਰੂ ਝੜਾਇਆ. ਗੱਡੀ ਪਹਿਲਾਂ ਮਗਰੇ 7. ਸਤਾਰੇ ਸਿੰਘਾਂ ਟਕਸਾਲ. ਦਿਆਂ ਨੀ ਸਰਕਾਰੇ ਇਹ. ਉਹ. ਭਾਈ. ਰਣਜੀਤ. ਸਿੰਘ. ਆ
ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਵਾਹਿਗੁਰੂ ਭਲੀ ਕਰੇ ਜੀ
ਭਾਈ ਰਣਜੀਤ ਸਿੰਘ ਜਥੇਦਾਰ ਸਹਿਬ ਜਿਦਾਬਾਦ ਜਿਦਾਬਾਦ ❤❤
ਨਰਾਇਣੂ ਮਹੰਤ ਟੋਲਾ ਸਿੱਖੀ ਦਾ ਘਾਂਣ ਕਰਕੇ ਹੀ ਉਤਰੇਗਾ ਆਰ ਐਸ ਐਸ ਦੀ ਗੇਮ ਖੇਡੇਗੀ
💐🙏🙏🙏🙏🙏💐
ਸ਼ੇਰਦਿਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜ਼ਿੰਦਾਬਾਦ
ਰਣਜੀਤ ਸਿੰਘ ਦਲੇਰ ਤੇ ਬੇਧੜਕ ਗੁਰੂ ਦਾ ਸਿੱਖ ||
😂 ਯਾਰ ਆਹ ਕੀ ਚਵਲ ਨੂੰ ਸੱਦ ਲਿਆ
Bhai eh sab drama ho riha hai
ਤਖ਼ਤ ਬਹੈ ਤਖ਼ਤੇ ਕੀ ਲਾਇਕ।
ਭਾਈ ਰਣਜੀਤ ਸਿੰਘ ਜੀ ਜਿੰਦਾ ਬਾਦ ਬਾਦਲ ਮਸੰਦ ਹੈ
Sikh koum da heera Bhai Ranjit singh
Jathedar Ranjit Singh akaltakhat da jathedar Hona chahida
ਭਾਈ ਰਣਜੀਤ ਸਿੰਘ ਜੀ ਕੌਂਮ ਦਾ ਹੀਰਾ
Bhai Ranjit Singh Jinda bad
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
ਭਾਈ ਰਣਜੀਤ ਸਿੰਘ ਜੀ ਵਰਗਾ ਸਪੱਸ਼ਟਵਾਦੀ ਹੋਰ ਕੋਈ ਨਹੀਂ ਹੋ ਸਕਦਾ।
ਅੱਜੋਕੇ ਹਾਲਾਤ ਵਿੱਚ ਜੇ ਸਿੱਖ ਪੰਥ ਨੂੰ ਲੀਹ ਤੇ ਲਿਆਉਣਾ ਹੈ ਜਥੇਦਾਰ ਰਣਜੀਤ ਸਿੰਘ ਜਾਂ ਇਹਨਾਂ ਵਰਗਾ ਜਥੇਦਾਰ ਬਣਾਉਣਾ ਚਾਹੀਦਾ ਹੈ। ਅਕਾਲੀ ਅਕਾਲ ਤਖ਼ਤ ਸਾਹਿਬ ਨੂੰ ਕਹਿਣ ਨੂੰ ਤਾਂ ਸੁਪਰੀਮ ਮੰਨਦੇ ਹਨ ਪਰ……… ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਸਟੈਂਡ ਬਦਲਿਆ ਲੱਗਦਾ ਹੈ ਜੇ ਅਪਮਾਨ ਸ਼ਬਦ ਬੋਲੇ ਹਨ ਉਸਦਾ ਇਨਸਾਫ਼ ਹੋਣਾ ਚਾਹੀਦਾ ਹੈ।
16:09 that pause means Tattea'n Ch Dmm ni haiga, 😅😅😅
Same di mang hai bhai Ranjit Singh ji varga jathedar yodha chahida
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Bhai Ranjit Singh ji varga bade dil wala jathedar chahida
Bhai sahab shld be Akal takhat sahab head and sgpc pardhan
ਤਲਵੰਡੀ ਪਰਿਵਾਰ ਸਾਡੇ ਰਾਏਕੋਟ ਦੀ ਪੰਜਾਬ ਦੀ ਸਾਨ੍ਹ ਆ.ਬੇਦਾਗ ਪਰਿਵਾਰ
Think of punjab,which is going to be bahia land
ਸੁਖਚੈਨ ਬਾਜਵਾ ਕਨੇਡੀਅਨ ਮੈ ਭਾਈ ਰਣਜੀਤ ਸਿੰਘ ਜਿਦਾਵਾਦ
Sach da pahdar sach da hoka ah ha asle jathadar g
ਸਹੀ ਗੱਲ ਹੈ ਬਾਬਾ ਜੀ ਲਵ ਯੂ ਪਰ ਬਾਦਲ ਗ਼ਦਾਰ ਦਾ ਭੋਗ ਪੈਣ ਵਾਲਾ ਹੈ
❤❤
ਰਣਜੀਤ ਸਿੰਘ ਖਾਲਸਾ ਹੁਣ ਦੇ ਸਮੇ ਵਿਚ ਜਥੇਦਾਰ ਹੋਣਾ ਬਹੁਤ ਜ਼ਰੂਰੀ ਹੈ ਲੋਕੋ ਜਾਗੋ ਜਾਗੋ
ਸਿਗ ਸਹਿਬ ਨਿਧੜਕ ਜੋਧਾ ਭਾਈ ਰਣਜੀਤ ਸਿੰਘ ਸਿਖ ਦੀ ਲਾਜ ਰਖੀ
Nਵੀਰ
ਬਿੱਲੀਆਂ ਅਕਸਰ ਰੋਂਦੀਆਂ ਹੀ ਹੁੰਦੀਆਂ। ਇਹ ਤਾਂ ਬਾਦਲਕਿਆਂ ਦੀਆਂ ਬਿੱਲੀਆਂ ਸਨ ਜੋ ਆਕਾਲ ਤਖਤ ਸਾਹਿਬ ਤੇ ਕਾਬਜ਼ ਕੀਤੀਆਂ ਹੋਈਆਂ ਸਨ। ਨਾਂ ਤਾਂ ਇਹਨਾਂ ਨੇ ਕੋਈ ਜੱਥੇਦਾਰੀ ਵਾਲਾ ਰੋਲ ਨਿਭਾਇਆ ਨਾਂ ਕੋਈ ਕੌਮਪ੍ਰਸਤੀ ਕੰਮ ਕੀਤਾ।
ਭਾਈ ਰਣਜੀਤ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਦਾ ਜਥੇਦਾਰ ਦਾ❤❤❤❤❤❤❤❤⚔️⚔️⚔️🐯🐯🐯🐯🐯🐯🐯🐯🐯🐯🐯🌹🌹🌹🌹🌹
ਭਾਈ ਰਣਜੀਤ ਸਿਘ ਕੌਮ ਦਾ ਮਹਾਨ ਯੋਧਾ ਹੈ