Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਚਲੋ ਇਂਕ ਵਾਰੀ ਹੋਰ ਸਤਾਈ ਚ ਕਾਗਰਸ ਨੂੰ ਜਿੱਤਾਂ ਕੇ ਦੇਖ ਲਵਾਗੇ ਕੀ ਲੱਲੜ ਲਾਉਣਗੇ
ਬਿੱਲਕੁੱਲ ਸੱਚ ਬੋਲਿਆ
ਇੱਕ ਮਿੰਟ ਦਾ ਮੌਨ ਓਹਨਾਂ ਲਈ ਜੌ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ 😊
🙏🏻
Jdo de govt bani aa udo da he keh rha ik do month
Eh app samglur aa
2027 Cm Pb. Coming soon
ਜਿੰਨਾ ਲੋਕਾਂ ਨੇ ਸਰਕਾਰ ਬਣਾਈ ਸੀ
ਉਹਨਾਂ ਨੂੰ ਨਾਲ਼ ਲੈ ਕੇ ਨਹੀਂ ਚੱਲੇ ਏਹੀ ਕਾਰਨ ਸਰਕਾਰ ਫੇਲ ਹੋਣ ਦਾ
ਪ੍ਰਤਾਪ ਬਾਜਵਾ ਨੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ,ਆਪਣੀ ਮਸ਼ਹੂਰੀ ਕਰਕੇ ਭੱਜੇ, ਕਿਸਾਨਾਂ ਨਾਲ ਵੀ ਨਹੀਂ ਮਿਲੇ,ਜੋਂ ਸਪੀਚ ਪਿੱਛੇ ਪਿੰਡਾਂ ਵਿੱਚ ਦੇ ਕੇ ਆਏ,ਉਹੀ ਸਪੀਚ ਰਾਮਪੁਰਾ ਵਿੱਚ ਦੇ ਦਿੱਤੀ।
Sharabi cm 😂😂😂bantaaaa
❤❤
Emandar cm da kehde jalandhar ch 11 kilea ch bangla
Pae reha bolo bhagto 70 sal
Sarabi bhanta panjab de bhande bech k jau
ਬਿਲਕੁਲ ਸਹੀ ਕਿਹਾ ਤੁਸੀ ਬਾਜਵਾ ਸਾਬ
ਬਹੁਤਾ ਹੰਕਾਰ ਵਿਚ ਆਉਣ ਦੀ ਲੋੜ ਨਹੀਂ ਤੇ ਹਰਿਆਣੇ ਵਿਚ ਹੁੱਡਾ ਦਾ ਕੀ ਹਾਲ ਹੋਇਆ ਯਾਦ ਰਖਕੇ ਬੋਲਿਆ ਕਰੋ ਪਲੀਜ਼।
ਚੱਲੋ ਚੁਟਕਲੇ ਤਾਂ ਸੁਣ ਲਏ ਫ੍ਰੀ ਚ
ਸੀਟ ਬੈਲਟ ਕਿਸੇ ਨੇ ਵੀ ਨਹੀਂ ਲਾਈ
Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏
Sahi. Gal
ਝੰਡਾ ਪੱਕਾ ਮਰਾਸੀ ਹੈ
ਇਹ ਕਿਸੇ ਤੋਂ ਸੂਤਰ ਨਹੀਂ ਆਉਣਾ ||
ਝੋਲਾ ਉਠਾ ਕੇ ਭੱਜ ਜਾਵੇਗਾ ||