Home Videos Show with Amrita Warring | Political Interview | EP 518 | Talk...

Show with Amrita Warring | Political Interview | EP 518 | Talk With Rattan

47

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

47 Comments

  1. ਮੈ ਇੱਕ ਗੱਲ ਸੁਣਕੇ ਹੈਰਾਨ ਹੋ ਗਿਆ ਕਿ ਨਸ਼ਾ ਆਉਂਦਾ ਕਿੱਥੋਂ ਤੁਹਾਡੇ ਰਾਜਾ ਜੀ ਕਿੰਨੀ ਦੇਰ ਤੋ ਰਾਜਨੀਤੀ ਵਿੱਚ ਹਨ ਉਹਨਾਂ ਨੂੰ ਪਤਾ ਹੀ ਹੋਣਾ ਕਿੱਥੋਂ ਆਉਂਦਾ। ਜੇ ਤੁਹਾਨੂੰ ਹੀ ਨਹੀ ਪਤਾ ਤਾਂ ਸਾਡੇ ਵਰਗੇ ਆਮ ਬੰਦੇ ਨੂੰ ਕੀ ਪਤਾ ਲੱਗਣਾ। ਕਿਰਪਾ ਕਰਕੇ ਸੱਚੇ ਮਨ ਤੋਂ ਕੰਮ ਕਰੋ ਤਾਹੀ ਬੰਦ ਹੋਣਾ ਹੈ ਨਸ਼ਾ। ਪੈਸੇ ਤਾਂ ਹੁਣ ਬਹੁਤ ਕਮਾ ਲਏ ਹੋਣੇ। ਹੁਣ ਕੰਮ ਕਰੋ

  2. Rattan veere Sadi Amrita bhabhi de jitt pakki hai kuch v Hove Amrita bhabhi nu bollan da bhout saleka hai te Soch samaj k bollde ne ilake de loka de pheli pasand ne lok jaroor sath denge baki Raje veer ne bhout badia Kam kete ne jina time mantri Rahe ne allah bhabhi nu Chardi kalan wich Rahe

  3. Why even she got ticket, your husband is corrupt, no agenda only talk about badal what congress government did in last term nothing, they r trying hard to copy naharaja & badal family, 👎👎👎👎👎👎👎👎👎👎

  4. ਤੇਰੇ ਰਾਜੇ ਨੇ ਨਸ਼ਾ ਕਿਉਂ ਨੀ ਰੋਕਿਆ ਕਾਂਗਰਸ ਦੀ ਸਰਕਾਰ ਅੱਠ ਸਾਲ ਰਹੀ ਆ ਬੀਬਾ ਜੀ ਤੁਸੀਂ ਨਸ਼ੇ ਤੇ ਹੀ ਸਰਕਾਰਾਂ ਬਣਾਉਂਦੇ ਹੋ ਵਹਿਗੁਰੂ ਕਰੇਂ ਥੋਡੇ ਸਾਰੇ ਲੀਡਰਾਂ ਦੇ ਜਵਾਕ ਚਿੱਟੇ ਤੇ ਲੱਗ ਜਾਣ ਜੀ।

  5. ਰੋਟੀਆਂ ਪਕਾਈਆਂ ਕਦੇ ਬੀਬਾ ਜੀ ਹਰੇਕ ਗੱਲ ਤੇ ਮਹਿਨਤ ਬਹੁਤ ਕੀਤੀ ਕਦੇ ਖੇਤ ਰੋਟੀਆਂ ਲੈ ਕੇ ਗਏ ਉ

  6. ਬੀਬਾ ਜੀ ਝੋਨੇ ਦੀ ਲਿਫਟਿੰਗ ਦੇ ਨਾਲ ਨਾਲ DAP ਖਾਦ ਦਾ ਵੀ ਬੁਰਾ ਹਾਲ ਜੀ। ਕਣਕਾ ਦੀ ਬਿਜਾਈ ਸਿਰ ਤੇ ਖਾਦ ਮਿਲ ਨਹੀਂ ਰਹੀ।

  7. ਮੇ ਕਾਂਗਰਸੀ ਤਾਂ ਨਹੀ ਹਾ ਪਰ ਬਿੰਬਾਂ ਜੀ ਤੇਰੀ ਸੋਚ ਬਹੋਤ ਚੰਗੀ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  8. ਇਹਨੂੰ ਕਹੋ ਇਹਦੇ ਭਰਾ ਡੰਪੀ ਵਿਨਾਇਕ ਅਤੇ ਘਰਵਾਲੇ ਨੇ ਫਰੀਦਕੋਟ ਵਾਲਾ ਕਟਾਰੀਆ ਪਰਿਵਾਰ ਮਰਵਾਇਆ ਸੀ ਫਰਵਰੀ 2021 ਵਿੱਚ ਉਹਦੇ ਬਾਰੇ ਵੀ ਵੇਰਵਾ ਦੇ ਦੇ

  9. ਬੀਬਾ ਜੀ ਇਨ੍ਹਾਂ ਮਾਣ ਨਹੀਂ ਕਰੀਦਾ ਇਸ ਬਾਰ ਜਿੱਤਣਾ ਔਖਾ ਹੈ ਅਤੇ ਅਸਲ ਵਿੱਚ ਤੁਸੀਂ ਚਾਹੁੰਦੇ ਹੋ ਸੁਖਬੀਰ ਬਾਦਲ ਚੋਣ ਨਾਂ ਲੜੇ

  10. Eh vadia lady a,But eh jitni nahi chaidi , j eh MLA. Ban gye ta ehna di family de ta najaare ban jane a , ghar wala MP , so es krke kise new candidate nu mauka dena chaida loka nu 😊😊😊

    Jo siana uh samjh jau be

Leave a reply

Please enter your comment!
Please enter your name here

Exit mobile version