#sikandersinghmaluka #gianiharpreetsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਚੱਕ ਮ ਚੁੱਲ੍ਹਾ ਕੌਮ ਦੇ ਗ਼ਦਾਰ
Sala gadar
ਇਸ ਦਾ ਕਹਿਣ ਦਾ ਮਤਲਵ ਵੀ ਸਿਆਸਤ ਦਾਨ ਮਰਦੇ ਦਮ ਤੱਕ ਕਮਾਊ ਪੁੱਤ ਬਣਿਆ ਰਹਿੰਦਾ ।
Veer ji ih aje vi manade galti
Aje pata nahi ki galti kiti ae
Fir kro kursi di kurbani
Maluka ji tera parvar ta khichrbd hoia firda
Eh v bjp vich jaan e wala a
ਸਿਰੇ ਦਾ ਘਟੀਆਂ
ਕਮੈਂਟਾਂ ਵਾਲੀ ਦੁਨੀਆ ਪਤਾ ਨਹੀਂ ਕਿੱਥੇ ਵਸਦੀ ਆ ਸਾਡੇ ਹਲਕੇ ਦਾ ਲੀਡਰ ਆ ਹਲਕੇ ਵਿੱਚ ਚੰਗੀ ਇੱਜਤ ਆ ਵਰਕਰਾਂ ਦੇ ਨਾਲ ਖੜਦਾ ਹਾਰ ਤੋ ਬਾਦ ਵੀ ਬੰਦਾ 46000 ਵੋਟ ਲੈ ਗਿਆ ਸਾਡੇ ਹਲਕੇ ਵਿੱਚ ਜਿੰਨਾ ਵਿਕਾਸ ਇਸ ਲੀਡਰ ਨੇ ਕੀਤਾ ਹੋਰ ਕਿਸੇ ਲੀਡਰ ਨੇ ਨਹੀਂ ਕੀਤਾ
Malooka bhaunk riha
Fogls Banda bahla Ganda
ਇਹ ਸਾਰੇ ਕੁੱਤੇ ਨੇ ਵਿਲਟੋਹਾ ਆਰਐੱਸਐੱਸ ਦਾ ਵਿਰੋਧ ਕਰ ਰਿਹਾ ਇਹ ਵਕਾਲਤ ਕਰ ਰਿਹਾ ਹੈ
Ehna pyaar modi nnaal
ਮਲੂਕਾ ਸਾਹਿਬ ਨੇ ਜਿੰਨੀਆਂ ਗੱਲਾਂ ਕੀਤੀਆਂ ਬਾਕੀਆਂ ਬਾਰੇ ਤੇ ਮੈਨੂੰ ਨਾਲੇਜ ਘੱਟ ਆ ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਵੀ ਪਿੰਡਾਂ ਚ ਅਕਾਲੀ ਦਲ ਦੀ ਵੋਟ ਹੁੰਦੀ ਹ ਸ਼ਹਿਰ ਚ ਭਾਜਪਾ ਦੀ ਵੋਟ ਹੁੰਦੀ ਆ ਜਿੰਨਾ ਚਿਰ ਦੋਵੇਂ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਗੱਲ ਨਹੀਂ ਬਣ ਸਕਦੀ ਪਿੰਡਾਂ ਚ ਹੀ ਮਾਜ ਦਿਆਂਗੇ ਸ਼ਹਿਰਾਂ ਚੋਂ ਉਹ ਮਾਂ ਦੇਣਗੇ ਇਹ ਗੱਲ ਬਹੁਤ ਵਧੀਆ ਜੀ ਸਮਝੌਤਾ ਹੋਣਾ ਚਾਹੀਦਾ
Valtoha is biggest gunda and dalla of traitors masands badals SGPC and akal takhat should be free from traitors and masands who control now
Devpment punjab di nehi apni kerni hudi hea sarkar aunt to bad
Kon he tu chor
Bheda munea ja skdia smjaia nhi ja skdia
ਸ੍ਰੀ ਅਕਾਲ ਤਖਤ ਸਹਿਬ ਤੇ ਅਟੈਕ ਪ੍ਰਕਾਸ ਸਿੰਘ ਬਾਦਲ ਨੇ ਇੰਦਰਾ ਗਾਂਧੀ ਨੂੰ ਪੱਤਰ ਲਿਖਕੇ ਕਰਵਾਈਆ ਸੀ ਕਾਗਰਸ ਨੂੰ ਬਦਨਾਮ ਝੂਠਾ ਹੀ ਕੀਤਾ ਜਾ ਰਿਹਾ ਹੈ ਬਾਦਲਾਂ ਬਹੁਤ ਕੰਮ ਪੰਜਾਬ ਨੂੰ ਖਤਮ ਕਰਨ ਲਈ ਕੀਤੇ ਪੰਜਾਬ ਦੇ ਲੋਕ ਬਾਦਲਾ ਤੇ ਹੁਣ ਵਿਸਵਾਸ ਨਹੀ ਕਰਨਗੇ
Chairman out of party Bibi jageer k manpreet badel you also more time with sukhveer
ਆਪਣੇ ਪੰਜਾਬ ਦੇ ਲੀਡਰ ਹੀ ਬੇਈਮਾਨ ਹੈ ਮੋਦੀ ਸਰਕਾਰ ਪੰਜਾਬ ਨੂੰ ਸਾਰਾ ਕੁੱਝ ਦੇਣ ਲਈ ਤਿਆਰ ਹਨ ਪਰ ਆਪਣੇ ਲੀਡਰ ਹੀ ਪੰਜ਼ਾਬ ਦੀ ਪਿੱਠ ਚ ਸੁਰਾ ਮਾਰ ਰਹੇ ਹਨ soi punjabi hi ਧੋਖੇ ਬਾਜ਼ ਹਨ
Kursi de bhukh mlauke de jandi nahi
ਸਾਲਿਆ ਮੋਦੀ ਗੁਰੂ ਤੋਂ ਵੀ ਵੱਡਾ ਹੋਗਿਆ ਜਾਂ ਕੋਈ ਇਸਾਨ ਕਰ ਦਿੱਤਾ ਲੰਗਰ ਵਿੱਚ ਸੇਵਾ ਕਰਕੇ ਲੁੱਚੇ ਲੰਡੇ ਗੁੰਡੇ ਸਿੱਖ ਕੌਮ ਨੂੰ ਸੇਧ ਦੇਣਗੇ
🙏ਬਹੁਤ ਬਹੁਤ ਧੰਨਵਾਦ ਜੀ 🙏ਜੇ ਕੋਈ ਰਾਜਨੀਤਕ ਦਲ ਮੌਜੂਦਾ ਹਾਲਾਤਾਂ ਵਿੱਚ ਨਿਘਾਰ ਦੀ ਸਥਿਤੀ ਵਿੱਚ ਹੋਵੇ ਉਸ ਨੂੰ ਸੱਤਾ ਦੀਆਂ ਖਾਹਿਸ਼ਾਂ ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ ਬਲਕਿ ਪਿਛਲੇ ਕਾਰਜਕਾਲ ਦੌਰਾਨ ਕੀਤੇ ਕਾਰਜਾਂ ਦੇ ਕਾਰਨਾਂ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। 🙏
ਬਾਦਲ ਦਲ 'ਚ ਜਾਊਗਾ ਹੁਣ ਸਾਰੀਆਂ ਹੀ ਗੋਲ ਗੱਲਾਂ ਕਰਦੈ ਅਤੇ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ।
ਬੇਅਦਬੀ ਕੀਤੀ ਆ ਤੁਸੀਂ