Home Videos Show with Govind Singh Sandhu | Political | EP 525 | Talk...

Show with Govind Singh Sandhu | Political | EP 525 | Talk with Rattan

27

#simranjitsinghmann #govindsinghsandhu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

27 Comments

  1. ਮੈ ਤਾਂ ਯਾਰ ਤੇਰਾ ਚੈਨਲ Unfollow ਕੀਤਾ ਸੀ ਪਤਾ ਨ੍ਹੀ ਤੇਰੀਆਂ ਵੀਡੀਓ ਕਿਓਂ ਅੱਗੇ ਆਈ ਜਾਂਦੀਆ ਨੇ ।ਸਭ sponsored ਵੀਡਿਓ ਨੇ ਸਵਾਲ ਕੋਈ ਪੁੱਛਦਾ ਨਹੀਂ ਯਾਰ ਤੂੰ

    ਸਾਰੇ ਮਿੰਟੂ ਗੁਰੂਸਰ ਨੂੰ follow ਕਰੋ ਯਾਰ

  2. ਕੁੱਝ ਸਰਕਾਰੀ ਟੱਟੂ ਤਲਵਾੜਾ ਵਰਗੇ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਬੈਠਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਬਦਨਾਮ ਕਰ ਰਹੇ ਇਹ ਗੱਲ ਦਾ ਹਲਕਾ ਬਰਨਾਲਾ ਦੇ ਨੌਜਵਾਨਾ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੋ ਰੋਸ ਗੋਬਿੰਦ ਸਿੰਘ ਸੰਧੂ ਨੂੰ ਚੋਣ ਨਤੀਜਿਆ ਵਿੱਚ ਹਰ ਹਾਲਤ ਸਾਹਮਣੇ ਆਉ ਇਹ ਕੌੜਾ ਸੱਚ ਹੈ ਬਹੁਤ ਨੂੰ ਬੁਰਾ ਲੱਗੂ

  3. ਭਾਈ ਰਤਨ ਸਿੰਘ ਸਿੰਘ ਜੀ ਇੱਕ ਜਾਣਕਾਰੀ ਲੈਣੀ ਸੀ ਕਿ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ ਇਹਨਾਂ ਦੀ ਦਾੜ੍ਹੀ ਤੂਨੀ ਹੈ ਜਾਂ ਮੁੰਨੀ ਹੈ

  4. ਪਰਿਵਾਰਵਾਦ ਦੀ ਸਭ ਤੋਂ ਵੱਡੀ ਉਦਾਹਰਨ ਗੋਬਿੰਦ ਸੰਧੂ ਜਿਸਨੂੰ ਪੰਥਕ ਕਹਿ ਰਹੇ ਪਰ ਇਸਨੂੰ ਪੰਜਾਬੀ ਪੜ੍ਹਨੀ ਨਹੀ ਆਉਂਦੀ ਲਿਖਣੀ ਦੂਰ ਦੀ ਗੱਲ ਫਿਰ ਗੁਰਮੁਖੀ ਵਿੱਚ ਗੁਰਬਾਣੀ ਕਿਵੇਂ ਪੜ੍ਹਦਾ ਹੋਵੇਗਾ ਫਿਰ ਇਹ ਪੰਥਕ ਆਗੂ ਕਿਵੇਂ ਬਣ ਗਿਆ

  5. ਇਹਨਾਂ ਦੇ ਸਾਰੇ ਪਰਿਵਾਰ ਨੂ ਪੰਜਾਬੀ ਵੀ ਚੰਗੀ ਨਹੀਂ ਬੋਲਣੀ ਆਉਂਦੀ ਹਗਾ ਵਗਾ ਅਗਾ ਗਗਾ ਕਰਦੇ ਰਹਿੰਦੇ ਨੇ
    ਗੋਰਿਆਂ ਦਾ ਪਿੱਠੂ ਪਰਿਵਾਰ ਇਹ
    ਮਾਨ ਕਹਿੰਦਾ ਨੋਜਵਾਨ ਪੀੜੀ ਅੱਗੇ ਆਵੇ ਪਰ ਆਵੇ ਮੇਰੀ ਪੀੜੀ 😂

  6. ਪਹਿਲਾਂ ਇਹਦੇ ਦਾਦੇ ਨੈ ਲੋਕਾਂ ਨੂੰ ਟਰੱਕ ਦੀ ਬੱਤੀ ਮਗਰ ਲਾਈ ਰੱਖਿਆ ਹੁਣ ਇਹਦੀ ਵਾਰੀ, 🚛🚚🚚

  7. ਗੋਬਿੰਦ ਨੂੰ ਮੈਂ ਬਹੁਤ ਨੇੜਿਓਂ ਵੇਖਿਆ ਹੈ ਹਲਕਾ ਅਮਰਗੜ੍ਹ ਵਿਚ। ਇਸ ਨੂੰ ਢੰਗ ਨਾਲ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਪੜ੍ਹਨੀ, ਲਿਖਣੀਂ ਤਾਂ ਦੂਰ। ਇਤਿਹਾਸ ਵੀ ਰੱਟਾ ਲਗਾ ਕੇ ਸਿੱਖਿਆ ਹੋਇਆ। ਫੇਰ ਅਸੀਂ ਇਸਨੂੰ ਨਵਾਂ ਕੌਮੀ ਲੀਡਰ, ਜਾਂ ਠੇਕੇਦਾਰ ਕਿਵੇਂ ਮੰਨ ਲਈਏ।

  8. ਪਤਾ ਇਹਨੂੰ ਵੀ ਕੁਝ ਨਹੀਂ ਬਸ ਜਦੋ ਮਾਈਕ ਅੱਗੇ ਆਉਂਦਾ ਵਿਚਾਰਾ ਬੋਲੀ ਜਾਂਦਾ.. ਇਹਨੂੰ ਇਹ ਪੁੱਛੋਂ ਕਿ ਜੇ ਇਹ ਜਿੱਤਦਾ ਹੈਂ ਤਾਂ ਇਹਦਾ vision ਕੀ ਆ ਇਲਾਕੇ ਲਈ? ਗਲੀਆਂ ਨਾਲੀਆਂ ਜਾਂ ਨਾਨੇ ਵਾਂਗੂ ਪਾਰਕਾਂ ਨੂੰ ਛੱਡਕੇ ਹੋਰ ਕੀ ਮਸਲੇ ਨੇ ਜੋ ਇਹ ਵਿਧਾਨ ਸਭਾ ਵਿੱਚ ਚੁਕੂਗਾ.. ਸਿਮਰਨਜੀਤ ਮਾਨ ਦਾ ਮੁੰਡਾ ਵੀ ਲੱਗਾ ਕਿ ਕਦੀ ਕੁਰਸੀ ਮਿਲ ਜਾਵੇ ਤੇ ਹੁਣ ਇਹ..

Leave a reply

Please enter your comment!
Please enter your name here

Exit mobile version