#jagmeetbrar #byeelection #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Bhot wadia Insann Jagmeet Singh … Eh leaders nu agge nai aun ditta jnda , Ess war votes ina nu pounia ne ..
Brar Sabh ji thonsi bahut hi vadi galti kiti….Akali dal ch jah key…. Akali dal join karn nalon. Brar Sabh tunsi apnay ghar bath jana si…Par Akali dal join ni karni chaidi si….
ਜਗਮੀਤ ਸਿੰਘ ਬਰਾੜ ਦੀ ਸਪੀਚ ਬਹੁਤ ਧਾਕੜ ਏ
Great leader
ਰਾਜਾ ਵੜਿੰਗ ਦਾ ਜਗਮੀਤ ਬਰਾੜ ਨਾਲ ਗੱਲ ਕਰਨ ਦਾ ਤਰੀਕਾ ਕਿੰਨਾ ਤਾਲ ਮੇਲ ਖਾਂਦਾ ਬਿਲਕੁਲ ਉਹੀ ਅਵਾਜ ਉਹੀ ਲਾਇਜਾ ਇਸ ਤੋਂ ਪਤਾ ਲੱਗਦਾ ਰਾਜਾ ਵੜਿੰਗ ਜਗਮੀਤ ਬਰਾੜ ਤੋਂ ਕਿੰਨੀ ਸਿੱਖਿਆ ਲੈ ਕੇ ਗਿਆ ਮੈਂਨੂੰ ਤਾ ਰਾਜਾ ਵੜਿੰਗ ਮੁੰਡਾ ਹੀ ਜਗਮੀਤ ਬਰਾੜ ਦਾ ਲੱਗਦਾ ਕਿਉ ਕਿ ਏਨੇ ਗੁਣ ਤਾ ਪਿਉ ਪੁੱਤ ਦੇ ਮਿਲਦੇ ਆ ਪਿਉ ਪੁੱਤ ਦੀਆਂ ਮਿਲਦੀਆਂ ਕਈ ਹੈਬਟਾ ਉਤੋਂ ਪੱਗ ਦਾ ਸਟਿਲ ਸੈਮ ਜੱਟੀਏ
ਜਗਜੀਤ ਬਰਾੜ ਜੀ ਦਾ ਜਿੱਤਣਾ ਸੌਖਾ ਨਹੀਂ।
Bjp da kam bhaut hai Valle oh tere shera tu sachi punjab ch Asli putt hai 😂😂😂😂😂
ਬਰਾੜ ਸਾਹਿਬ ਅੱਜ ਵੀ ਹੀਰੋ ਹੈ।
Baut vadhyia
ਪੰਜਾਬ ਦੇ ਹੱਕਾਂ ਲਈ ਬਰਾੜ ਸਾਬ, ਖਹਿਰਾ, ਬੈਂਸ ਅਤੇ ਸਿੱਧੂ ਵਰਗੇ ਲੀਡਰਾਂ ਨੂੰ ਵਿਧਾਨ ਸਭਾ ਵਿਚ ਜ਼ਰੂਰ ਹੋਣਾਂ ਚਾਹੀਦਾ ਹੈ ਇਨ੍ਹਾਂ ਸਾਰੇ ਲੀਡਰਾਂ ਦੇ ਦਿਲਾਂ ਵਿਚ ਪੰਜਾਬ ਪ੍ਰਤੀ ਬਹੁਤ ਦਰਦ ਹੈ , ਇਹ ਹਮੇਸ਼ਾਂ ਪੰਜਾਬ ਦੇ ਹਿਤੈਸ਼ੀ ਰਹੇ ਹਨ ਪਰ ਅਫਸੋਸ ਪੰਜਾਬੀਆਂ ਨੂੰ ਆਵਦੇ ਜਜ਼ਬਾਤ ਸਮਝਾਂ ਨਹੀਂ ਸਕੇ।
ਜਗਮੀਤ ਬਰਾੜ ਅਸਲੀ ਗੁਰੂ ਰਾਜੇ ਵੜਿੰਗ ਦਾ
ਰਾਜਾ ਵੜਿੰਗ ਜਗਮੀਤ ਦੀ ਡੁਪਲੀਕੇਟ ਕਾਪੀ ਦੋ ਨੰਬਰ ਦੀ
ਕਿੱਡੀ ਹੈਰਾਨੀ ਦੀ ਗੱਲ ਆ ਕੇ ਰਾਜੇ ਵੜਿੰਗ ਨੇ ਤਾਂ ਜਗਮੀਤ ਬਰਾੜ ਦਾ ਸਾਰਾ ਪਹਿਰਾਵਾ, ਬੋਲ ਚਾਲ ਦਾ ਢੰਗ ਅਤੇ ਲਫਜ਼ਾਂ ਦੀ ਵਰਤੋਂ, ਇਥੋਂ ਤਕ ਕਿ ਆਵਾਜ਼ ਵੀ ਜਗਮੀਤ ਬਰਾੜ ਵਰਗੀ ਕੱਢਣੀ ਸ਼ੁਰੂ ਕਰ ਦਿੱਤੀ ਹੱਦ ਹੈ ਵੈਸੇ ਕੋਈ ਕਿਸੇ ਨੂੰ ਇਨਾ ਜਿਆਦਾ ਵੀ ਕਾਪੀ ਕਰ ਸਕਦਾ
ਤੇ ਰਾਜੇ ਵੜਿੰਗ ਦੀ ਘਰ ਵਾਲੀ ਅੰਮ੍ਰਿਤਾ ਉਰਫ ਲਿਜਾ ਅਸਲ ਸਰਦਾਰਨੀ ਸਾਬਕਾ ਐਮ ਐਲ ਏ ਮੁਕਤਸਰ ਬੀਬੀ ਕਰਨ ਕੌਰ ਬਰਾੜ ਦੀ ਡੁਪਲੀਕੇਟ ਕਾਪੀ ਤਿਆਰ ਹੋਈ ਫਿਰਦੀ ਹੈ 😮
ਰਾਜੇ ਵੜਿੰਗ ਹੋਣੀ ਦੋਨੋਂ ਮੀਆਂ ਬੀਵੀ ਨੇ ਡੁਪਲੀਕੇਟ ਕਾਪੀ ਦਾ ਕੰਮ ਤਿਆਰ ਕਰ ਲਿਆ
Jagmeet Singh is a great fit for Gidharbaha
ਬਰਾੜ ਸਾਬ ਜੀ ਜੇ ਇੱਕ ਥਾਂ ਟਿਕਿਆ ਹੁੰਦਾ ਅੱਜ ਨੂੰ ਮੁੱਖ ਮੰਤਰੀ ਬਣਿਆ ਹੁੰਦਾ
ਗਿਦੱੜਬਾਹਾ ਦੇ ਲੌਕੌ ਬੇਨਤੀ ਹੈ ਹੱਥ ਜੌੜ ਕੇ ਕਿਰਪਾ ਕਰਕੇ Gurmeet Singh Brar Ji ਨੂੰ ਜਿੱਤਾਂ ਬਖਸੌ
Jagmeet should win now.😊
Brar sahib is only one brave and honest leader in Punjab . He is not politician
ਹਲਕਾ ਗਿੱਦੜਬਾਹਾ ਦੇ ਲੋਕ ਵੋਟਰ ਜਗਮੀਤ ਸਿੰਘ ਬਰਾੜ ਨੂੰ ਜਿਤਾਉਣਗੇ ਮੈਨੂੰ ਬਹੁਤ ਵੱਡੀ ਆਸ ਹੈ ਹਲਕਾ ਗਿੱਦੜਬਾਹਾ ਦੇ ਲੋਕਾਂ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਗਮੀਤ ਸਿੰਘ ਬਰਾੜ ਨੂੰ ਜਿਤਾਓ ਬਹੁਤ ਮੇਹਰਬਾਨੀ ਹੋਵੇਗੀ ਹਲਕਾ ਗਿੱਦੜਬਾਹਾ ਦੇ ਲੋਕਾਂ ਦੀ
Brar sab worker di bhut ਇਜਤ ਕਰਦੇ ਹਨ ❤❤
ਬਹੁਤ ਹੀ ਵਧੀਆ ਲੀਡਰ ਹਨ ਬਰਾੜ ਸਾਬ ❤❤
ਮੇਰੀ ਗਿੱਦੜਬਾਹਾ ਹਲਕੇ ਦੇ ਲੋਕਾਂ ਨੂੰ ਵੋਟਰਾਂ ਨੂੰ ਅਪੀਲ ਹੈ ਕਿ ਉਹ ਦਰਵੇਸ਼ ਸਿਆਸਤਦਾਨ ਪੰਜਾਬ ਦੇ ਲੋਕਾਂ ਦੀ ਅਵਾਜ਼ ਅਵਾਜ਼ ਏ ਪੰਜਾਬ ਸ੍ਰ ਜਗਮੀਤ ਸਿੰਘ ਬਰਾੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਇਹ ਪੰਜਾਬ ਦੇ ਲੋਕਾਂ ਦੀ ਗੱਲ ਪਾਰਲੀਮੈਂਟ ਵਿੱਚ ਬਹੁਤ ਚੰਗੀ ਤਰ੍ਹਾਂ ਰੱਖਦੇ ਰਹੇ ਹਨ ਹੁਣ ਐਮਐਲਏ ਬਣਾਓ ਬਰਾੜ ਸਾਹਿਬ ਨੂੰ ਤਾਂ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਲੋਕਾਂ ਦੇ ਸਾਰੇ ਮਸਲੇ ਜ਼ੋਰ ਸੋਰ ਨਾਲ ਉਠਾਉਣਗੇ ਇਸ ਲਈ ਵੱਧ ਤੋਂ ਵੱਧ ਵੋਟਾਂ ਪਾ ਕੇ ਜਗਮੀਤ ਸਿੰਘ ਬਰਾੜ ਨੂੰ ਬਰਾੜ ਨੂੰ ਜਿਤਾਓ ਮੈਂ ਆਸ ਕਰਦਾ ਹਾਂ ਕਿ ਹਲਕਾ ਗਿੱਦੜਬਾਹਾ ਦੇ ਲੋਕ ਤੇ ਵੋਟਰ ਮੇਰੀ ਬੇਨਤੀ ਪ੍ਰਵਾਨ ਕਰਨਗੇ
Jagmeet g congres vich shamil hovo ajj same dee lorh aa
Bolda bahot hai.
Hun ni ban da kuj bai ji
Ghar baith jo hun
ਇਸ ਤਰ੍ਹਾਂ ਦਾ ਬੰਦਾ ਵਿਧਾਨ ਸਭਾ ਦੇ ਵਿੱਚ ਜਰੂਰ ਪਹੁੰਚਣਾ ਚਾਹੀਦਾ ਹੈ। ਮੈਨੂੰ ਪੱਕਾ ਪਤਾ ਕਿ ਐਤਕੀ ਗਿੱਦੜਬਾਹੇ ਵਾਲੇ ਫੱਟੇ ਚੱਕਣ ਗੇ।
Jagmeet S Brar nu jitaO… bus bodies khaan waleya nu dfa kro… Dimpy Dhillon sirre da chaval te dal badlu de chitar fero.. Furniture Chor Manpreet Badal ton bcheo..
ਅਪ੍ਰੈਲ 2016 ਚ ਜੋਧਪੁਰ ( ਬਰਨਾਲਾ) ਚ ਦੋਹਰੀ ਖੁਦਕਸੀ ਕਾਂਡ ਹੋਇਆ ਸੀ ਉਸ ਸਮੇਂ ਸਿਰਫ ਜਗਮੀਤ ਬਰਾੜ ਆਪਣੀ ਜੇਬ ਚੋਂ 25000 ਦੀ ਸਹਾਇਤਾ ਦੇਕੇ ਗਏ ਸੀ ਪੀੜਤ ਪਰਿਵਾਰ ਪਰ ਉਸ ਸਮੇਂ ਦੇ ਸੰਗਰੂਰ ਦੇ ਐਮ ਪੀ ਨੇ ਵਾਅਦਿਆਂ ਤੋਂ ਸਿਵਾਏ ਹੋਰ ਕੋਈ ਸਹਾਇਤਾ ਨਹੀਂ ਕੀਤੀ
ਖਰੜ ਹਲਕੇ ਦਾ ਚਰਨਜੀਤ ਚੰਨੀ ਨੇ ਬਹੁਤ ਘਾਣ ਕੀਤਾ,
ਰਾਜਾ ਵੜਿੰਗ ਇਹਨੂੰ ਵੀ ਧੋਖਾ ਦੇ ਗਿਆ 😅
ਬਰਾੜ ਸਾਬ ਵੱਡੇ ਬਾਦਲ ਤੋਂ ਬਾਅਦ, ਅੱਜ ਦੀ ਪੰਜਾਬ ਲੀਡਰਸ਼ਿਪ ਵਿੱਚ ਸਭ ਤੋਂ ਉੱਪਰ ਪਹਿਲੇ ਨੰਬਰ ਤੇ ਹਨ।ਪਰ ਏਹਨਾਂ ਨੂੰ ਝੂਠ, ਫਰੇਬ, ਕੂੜ ਪ੍ਰਚਾਰ, ਘਟੀਆ ਰਾਜਨੀਤੀ ਨਹੀਂ ਆਉਂਦੀ।ਅੱਜ ਤੱਕ ਕੋਈ ਦਾਗ ਨਹੀਂ ਬੇਦਾਗ ਸ਼ਖ਼ਸੀਅਤ ਹਨ।
Jo kuch punjab de lokkn ne change leader saaf suthre change vision wale leaders jagmeet brar tey birdavinder singh nal kita ohhi kum hun navjot sidhu tey sukhpal khaira nal hoo reha tey ehna wangu change dimag toh lokkn ne kum nahi leena bs jiwe de lokk app ne owwe da neeta lok chun lende ne .. afsoos hai k lokkn ne jagmeet brar tey birdavinder warge leaders di jagah chunea sukhbir badal tey amrinder singh maharaje nu chunea tey punjab da haal behaal ho chukea
ਜਦੋਂ 1991-92, ਦੇ ਸਮੇਂ ਵਿੱਚ ਕਾਂਗਰਸ ਦੀ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਲੜੀ ਚੱਲ ਰਹੀ ਸੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਦਰਵੇਸ਼ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਸ਼ਹੀਦ ਕਰ ਦਿੱਤਾ ਗਿਆ ਉਦੋਂ ਸਰਦਾਰ ਜਗਮੀਤ ਸਿੰਘ ਬਰਾੜ ਇੱਕ ਉਹ ਯੋਧਾ ਜਿਸ ਨੇ ਸੈਂਟਰ ਵਿਚ ਨਰਸਿਮਾ ਦੀ ਸਰਕਾਰ ਦੌਰਾਨ ਕਾਂਗਰਸੀ ਐਮ ਪੀ ਹੁੰਦਿਆਂ ਹੋਇਆਂ ਧੜੱਲੇਦਾਰ ਭਾਸ਼ਣ ਦਿੰਦਿਆਂ ਕਿਹਾ ਕਿ ਮੇਰਾ ਪੰਜਾਬ ਬਲ ਰਿਹਾ ਪੰਜਾਬ ਸੜ ਰਿਹਾ ਝੂਠੇ ਮੁਕਾਬਲੇ ਹੋ ਰਹੇ ਹਨ ਤੁਸੀਂ ਸਾਡਾ ਜਥੇਦਾਰ ਵੀ ਨਹੀਂ ਬਖਸ਼ਿਆ ਉਸ ਨੂੰ ਵੀ ਸ ਸ਼ਹੀਦ ਕਰ ਦਿੱਤਾ ਕੀ ਕਸੂਰ ਸੀ ਉਨ੍ਹਾਂ ਦਾ। ਪ੍ਰਧਾਨ ਮੰਤਰੀ ਮੂੰਹ ਵਿੱਚ ਉਂਗਲ ਲੈ ਕੇ ਸੁਣਦਾ ਰਿਹਾ। ਜਦੋਂ ਕਿ ਬਾਕੀ ਤੇਰਾਂ ਚੋਂ ਕੋਈ ਵੀ ਨਹੀਂ ਬੋਲਿਆ। ਇਹ ਪੰਜਾਬ ਨੂੰ ਪਿਆਰ ਕਰਨ ਵਾਲਾ ਪਰਿਵਾਰ ਹੈ।ਇਨ੍ਹਾਂ ਦੇ ਸ਼ਰੀਫ ਪਿਤਾ ਸਰਦਾਰ ਗੁਰਮੀਤ ਸਿੰਘ ਬਰਾੜ ਮੁੱਢ ਤੋਂ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਹੇ ਹਨ। ਜਦੋਂ ਉਹ 1977-78 ਦੌਰਾਨ ਸਹਿਕਾਰਤਾ ਮੰਤਰੀ ਰਹੇ ਨੌਜਵਾਨਾਂ ਨੂੰ ਨੌਕਰੀਆਂ ਬਗੈਰ ਰਿਸ਼ਵਤ ਦੇ ਦਿੱਤੀਆਂ।। ਜਗਜੀਤ ਸਿੰਘ ਚੰਗੇ ਬੁਲਾਰੇ ਅਤੇ ਸੁਹਿਰਦ ਆਗੂ ਇੱਕ ਆਮ ਪਰਿਵਾਰ ਚੋਂ ਹੋਣ ਕਰਕੇ ਇਲਾਕੇ ਦੇ ਵੱਡੇ ਲੋਕਾਂ ਨੇ ਇਨ੍ਹਾਂ ਦੇ ਪੋਰ ਨਹੀਂ ਲੱਗਣ ਦਿੱਤੇ ਕਿਉਂਕਿ ਉਨ੍ਹਾਂ ਨੂੰ ਇਸ ਦੇ ਇੱਕ ਮਿਹਨਤੀ ਨੌਜਵਾਨ ਚੰਗੇ ਦਿਮਾਗ ਵਾਲੇ ਹੋਣ ਕਰਕੇ ਆਪਣੀਆਂ ਕੁਰਸੀਆਂ ਖੁੱਸਣ ਦਾ ਡਰ ਸੀ।
ਘੋਲੀਆ ਕਲਾਂ ਮੋਗਾ
❤❤
Honest banda hai ye i am from outside Punjab when he was MP in 1999 tab inhone hamara bahut bada kaam karwaya tha ek bhi Paisa liye Bina jabqi agar ye na karte to inhe bahut paise mil saqte the ❤
Raja tring nal ustad de awaz bhut mildi juldi a
ਘੁੰਮ ਫਿਰਕੇ ਰਤਨ ਸੈ ਤੇ ਆ ਜਾਦਾ ਗੱਲ ਸਣੋ ਕਹੋ ਬਾਈ ਕੀਦੀ ਸੈ ਤੇ ਮੁਲਾਕਾਤ ਹੋਣ ਡਈ ਆ ਗੱਲ ਆ ਇਕ ਗੁਸਾ ਨਾ ਕਰਿਆ ਜੇ 😊
ਵਾਹਿਗੁਰੂ
ਵਾਹਿਗੁਰੂ ਜੀ ।। ਚੜ੍ਹਦੀ ਕਲਾ ਵਿਚ ਰਖਣ ਜੀ