#dimpydhillon #amritawarring #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਰਤਨਦੀਪ ਸਿੰਘ ਧਾਲੀਵਾਲ
ਗਰੀਬ ਪਰਿਵਾਰ ਦਾ ਮੁੰਡਾ
ਪਾਜੀ ਇਹ ਨੀ ਜਿੱਤ ਦਾ
Amirta warring jindabad amirta warring jite gi aur MLA bne gi giddarbaha se mool chand sarai naga
Ehdi gallan to lag riha hai ki haar giya aa te vapis jauga akali dal ch
ਡਿੰਪੀ ਢਿੱਲੋ ਜੀ ਮਾੜਾ ਸਮਾਂ ਤਾਂ ਆਉਂਦਾ ਜਾਂਦਾ ਰਹਿੰਦਾ ਤੁਸੀਂ ਪਾਰਟੀ ਨਹੀਂ ਛੱਡਣੀ ਸੀ ਤੁਹਾਡਾ ਤੁਹਾਡਾ ਹਾਰ ਕੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਪੂਰਾ ਮਾਨ ਸਨਮਾਨ ਸੀ। ਝਾੜੂ ਪਿੱਛੇ ਜਿੱਤ ਕੇ ਵੀ ਨਹੀਂ ਉਨਾ ਹੋਣਾ
Hahahah loka nu vote Poni hi ni cha hi di dalvadlu loka nu 2027 cha ahh fr 💯 akalian cha aun gye
🙏🏼🙏🏼🙏🏼🙏🏼🌹🌹
please change your mics, awaz clear nhi bai
Amrita warich jitu ge
ਮਨਪ੍ਰੀਤ ਤੋ ਡਰਦਾ ਤਾਂ ਪਾਰਟੀ ਛੱਡ ਗਿਆ
ਸਾਰੇ ਬਾਦਲ ਤੇਰੀ ਫੱਟੀ ਪੋਚਣ ਗੇ
ਡਿੰਪੀ ਸਿਰੇ ਦਾ ਗਦਾਰ ਬੰਦਾ ਆ… ਪਰ ਦੱvਲੇ ਹਮੇਸ਼ਾ ਦੱਲੇ ਹੀ ਰਹਿੰਦੇ ਨੇ…
Dumpi 22 jitt gy likh lai kory kajak ry
ਵਾਹਿਗੁਰੂ ਭਲੀ ਕਰੇ 🎉🎉🎉🎉🎉🎉
ਰਤਨ ਜੀ ਤੁਸੀ ਸਹੀ ਜਵਾਬ ਨੀ ਦਿੱਤਾ about lifting ਝੰਡਾ ਮੁੱਖ ਮੰਤਰੀ ਨੇ ਕਦੋ 4 ਮਹੀਨੇ ਰੋਲਾ ਪਾਉਣਾ ਲੱਗਾ ਸੀ
ਸਰੇਆਮ ਝੂਠ ਬੋਲੀ ਜਾ ਰਹੇ ਨੇ ਡਿੰਪੀ ਸਾਹਿਬ
ਜੇ ਜਿੱਤ ਵੀ ਗਏ ਤਾਂ ਵੀ ਤੁਸੀ ਖਤਮ ਓ ਸਾਹਿਬ
ਇਸ ਬੰਦੇ ਗੱਲਾਂ ਵਿੱਚੋਂ ਇਹ ਦਿਸਦਾ ਇਹਦਾ ਬੇਟਾ ਅਗਲਾ ਲੈਕਸਨ ਅਕਾਲੀ ਦਲ ਦੀ ਟਿਕਟ ਤੋ ਹੀ ਲੜੇਗਾ ਇਹ ਮਲਾਈ ਖਾਣ ਹੀ ਆਏ ਆ
ਬਾਈ ratan ਸੌਰੀ,, ਪਰ ਇਨਸਾਨੀਅਤ ਨਾਤੇ ਇਹ ਫੁੱਦੂ ਬੰਦਾ,, ਕਾਰਨ ਇਹ ਹੈ ਕਿ ਜਦੋਂ ਅਕਾਲੀ ਸੱਤਾ ਚ ਸੀ, ਇਹਨਾਂ ਨੇ ਨਜ਼ਾਰੇ ਲਏ,, ਪਰ ਜਦੋਂ ਅਕਾਲੀ ਦਲ ਤੇ ਮਾੜਾ ਟਾਈਮ ਆਇਆ ਤਾਂ ਇਹ ਸਾਥ ਛੱਡ ਕੇ ਭੱਜ ਗਏ,, ਅਸੀਂ ਕੋਈ ਅਕਾਲੀ ਪੱਖੀ ਨਹੀਂ ਪਰ ਇਹਨਾਂ ਨੇ ਸਾਥ ਦੇਣਾ ਸੀ, ਭੱਜਣਾ ਨਹੀਂ ਸੀ
Dimpy g mre kol video aa bot sccriit jis nu chaidi dso
Amrita winner
Mre kol 101 % sboot aa tusi sre heraan ho jvo ge
ਪਾਰਟੀਆਂ ਬਦਲਣ ਵਾਲੇ ਸਾਰੇ ਲੀਡਰ ਦੱਲੇ ਨੇ, ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ 💯 ਪ੍ਰਸੈਂਟ,👈👈👈👈👈👈👈👈👈
Pre planned interview, ਪੁੱਛਣ ਵਾਲੇ ਸਵਾਲ, ਪੁੱਛੇ ਹੀ ਨਹੀਂ ਗਏ, ਦੱਲਾ ਲੀਡਰ ਡਿੰਪੀ 👈👈👈👈👈👈👈🤔🤔🤔🤔🤔🤔🤔🤔🤔🤔🤔
ਅਜਾਦ ਉਮੀਦਵਾਰ ਨੂੰ ਜਿਤਾਉਣ ਲਈ ਵੋਟਰ ਹੰੰਭਲਾ ਮਾਰਨ।
ਸਾਲਾ ਕਿੰਨਾ ਵੱਡਾ ਦੱਲਾ ਕਿਵੇਂ ਹਰੇਕ ਗੱਲ ਤੋ ਮੁੱਕਰ ਗਿਆ
ਜਿੱਤਣਾ ਪਤਾ ਨਹ੍ਹੀ ਕਿਸ ਨੇ ਆ , ਪਰ ਡਿੰਪੀ ਜੀ ਨਾਂ ਖੁਸ਼ ਲੱਗ ਰਹੇ ਅਤੇ low confidence ਨਾਲ ਗੱਲ ਬਾਤ ਕਰ ਰਹੇ ਆ
ਸਾਰਿਆਂ ਗੱਲਾਂ ਤੇ ਪੋਚਾ ਮਾਰ ਰਿਹਾ ਪਹਿਲਾਂ ਗੱਲਾਂ ਹੋਰ ਕਰਦਾ ਹੁੰਦਾ ਸੀ ਹੁਣ ਗੱਲਾਂ ਹੋਰ ਆ ਸਾਰੇ ਮੁੱਦੇ ਉਥੇ ਹੀ ਖੜ੍ਹੇ ਹਨ ਮੰਡੀਆਂ ਵਿੱਚ ਝੋਨੇ ਦਾ ਬੁਰਾ ਹਾਲ ਆ ਲੋਕਾਂ ਨੂੰ ਖਾਦ ਨਹੀਂ ਮਿਲਦਾ ਪਰਾਲੀ ਦਾ ਕੋਈ ਹੱਲ ਨਹੀਂ ਮਾਸਟਰ ਤੇ ਪੰਜਾਬ ਪੁਲਿਸ ਅੱਗ ਬੁਝਾਉਣ ਲਈ ਰੱਖੀ ਆ ਹੁਣ ਤਾਂ ਰੱਬ ਰਾਖਾ ਪੰਜਾਬ ਦਾ🙏
Dimpy dhillon jeeto pka
Amrita warring winner
Akalidal ch jit skada c hun ni amrita warring jitt jna
ਡਿੰਪੀ ਜੀ ਤੁਸੀਂ ਪਿਛਲੇ ਇਲੈਕਸ਼ਨ ਵਾਂਗ ਪੈਰ ਨਾ ਛੱਡੋ ਇਹ ਚੋਣ ਮੈਦਾਨ ਆ ਕੋਈ ਹੋਰ ਮੈਦਾਨ ਨਹੀਂ ਪਹਿਲਾ ਆਪਾਂ ਨੂੰ ਇੱਕ ਧਾਰਮਿਕ ਆਗੂ ਨੇ ਮਾਰਿਐ ਹੁਣ ਉਸਦੇ ਚੇਲੇ ਮਾਰਨਗੇ ਸਭ ਕੁਝ ਚੈਕ ਕਰੋ
390th like Jarnail Singh Khaihira Retired C H T Seechewaal ❤
Harru ga
ਤੁਸੀਂ ਬੇਸ਼ਰਮ ਲੀਡਰ ਇੱਕ ਪਾਰਟੀ ਤੋਂ ਪ੍ਰਾਪਰਟੀ ਬਣਾ ਲੈਂਦੇ ਹੋ ਤੇ ਫਿਰ ਦੂਜੀ ਚ ਚਲੇ ਜਾਂਦੇ ਹੋ ਲੋਕਾ ਨੂੰ ਚਾਹੀਦੇ ਤੁਹਾਡੇ ਵਰਗੇ ਦਲ ਬਦਲੂਆ ਨੂੰ ਵੋਟ ਨਹੀ ਪਾਉਣੀ ਚਾਹੀਦੀ
ਡੁੱਬਦੇ ਜਹਾਜ਼ ਵਿਚ ਬੈਠ ਗਿਆ ਡਿੰਪੀ ਢਿੱਲੋਂ। ਆਪ ਵਾਲੇ ਤਾਂ ਸਾਰੇ ਦੁਖੀ ਹੋ ਕੇ ਪਾਰਟੀ ਛੱਡ ਗਏ ਇਹ ਕੀ ਸੋਚਕੇ ਆ ਗਿਆ। ਕਿਸੇ ਦੀ ਕੋਈ ਸੁਣਵਾਈ ਨਹੀਂ ਭੰਡ ਐਂਡ ਲਾਲਾ ਜੀ ਠੱਗੀ ਕੰਪਨੀ ਵਿਚ।
ਸਿਆਸਤ ਕਰਨ ਲਈ ਜਮੀਰਾ ਮਾਰਣੀਆ ਪੈਦੀਆ ਨੇ ਇਸ ਦਾ ਇਹ ਮੱਤਬਲ ਹੈ
ਨਾਗਪੁਰੀੲਏ
ਅੰਮ੍ਰਿਤਾ ਵੜਿੰਗ ਜਿੱਤੇਗੀ👍
ਸੋਹਣੇ ਸਵਾਲ ਜਵਾਬ, ❤
Dimpy dhillon dal badlu don't waste the time qu tusi election haar chuke ho tusi dal badlu ho es karke election nahi jitt sakde
ਡਿੰਪੀ ਢਿੱਲੋਂ ਦਾ ਮੂੰਹ ਦੱਸਦਾ ਵੀ 3 ਜੈ ਨੰਬਰ ਤੇ ਆ
Aap ch jehda v jauga.. Oh baad ch pachhtauga…. Aap da 2027 ton baad koi future ni
Dimpi jittu pakka
Dhillon saab da MLA Banna lagda supna hi reh Jana Bai jae atki na bane na ferr next time khare na hona tae apne brother wali gall tae gor karna Jo sunny dhillon ji nae nae 2022 vich ik interview vich keha si Jane hun na jitter ta asi 2 tractor nave laine Johnderee wahi karn lag peni hai lagda hun time aa gya hai Johnderee book karwan da.
ਅਸੀ ਵੀ ਆਮ ਆਦਮੀ ਦਾ ਪੁਰਾਣੇ ਵਰਕਰ ਸੀ ਪਰ ਇਹ ਪਾਰਟੀ ਬਹੁਤ ਮਾੜੀ ਹੈ ਬਚੋ ਇਸ ਪਾਰਟੀ ਤੋ
ਇਸ ਭੈਣਦੇ ਯਾਰ ਦੀ ਜਮਾਨਤ ਜਬਤ ਹੋਣੀ ਚਾਹੀਦੀ ਏ
Same question
Fakeo paterkar