#malkitkittu #meethayer #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Good 22 c
ਬਹੁਤ ਵਧੀਆ ਇਨਸਾਨ ਸੰਨ ਮਲਕੀਤ ਸਿੰਘ ਕੀਤੂ
ਬਾਈ ਕੁਲਵੰਤ ਸਿੰਘ ਨੂੰ ਬਾਠ ਸਾਹਿਬ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਆਮ ਪਾਰਟੀ ਨੂੰ ਵੀ ਹਰਾਉਣਾ ਤੇ ਕਾਂਗਰਸ ਨੂੰ ਵੀ ਹਰਾਉਣਾ ਤੇ ਬੀਜੇਪੀ ਨੂੰ ਵੀ ਇਸ ਲਈ ਬਾਈ ਨੂੰ ਬੇਨਤੀ ਹੈ ਕਿ ਤੁਸੀਂ ਬਾਠ ਸਾਹਿਬ ਵੀ ਮਦਦ ਕਰੋ।
Good man ketu ji
ਕੰਤੇ ਬਾਈ ਗੁਰਦੀਪ ਬਾਠ ਦੀ ਮੱਦਦ ਕਰੋ ਜਾ ਗੋਵਿੰਦ ਸੰਧੂ ਦੀ , ਵੈਸੇ ਗੁਰਦੀਪ ਬਾਠ ਦੀ ਪੁਜੀਸ਼ਨ ਮਜਬੂਤ ਆ ਕਿਉਕਿ ਗੋਵਿੰਦ ਸੰਧੂ ਹਲਕੇ ਚ ਘੱਟ ਵਿਚਰੇ ਆ ।
Down to earth kulwant singh Keetu Bai Good Social and hard working man
Good kanta
ਬਿਕਰ ਗੰਨਮੈਨ ਨਹੀ ਸੀ ਦੋਸਤ ਅੰਮ੍ਰਿਤਸਰ ਤੋ ਜੀਪ ਬਿੱਕਰ ਚਲਾ ਕੇ ਲਿਆਈਆ ਸੀ ਤੇ ਕੀਤੂ ਬੱਸ ਚ ਆਈਆ ਸੀ ਬਿੱਕਰ ਕੀਤੂ ਤੋ ਉਪਰ ਸੀ ਭੋਰਾ ਗੰਨਮੈਨ ਕਹਿ ਕੇ ਬੰਦੇ ਦੀ ਬੇਜਤੀ ਨਾ ਕਰ ਭਰਾ
ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਸਮਰਥਨ ਦਿਓ। ਉਹ ਲੋਕਾਂ ਦੀ ਮਦਦ ਕਰਨ ਲਈ ਸਮਰਪਿਤ ਹਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਸੁਣਦੇ ਹਨ।ਉਹ ਸਮਾਜ ਵਿੱਚ ਸਕਾਰਾਤਮਕ ਬਦਲਾਅ ਜ਼ਰੂਰ ਲਿਆਏਗਾ।
Kitu Bai Zindabad Rahe
ਟਲੀਅਾਂ ਨਹੀਂ ਟੱਲੀਅਾਂ
ਮੈਂ ਇੱਕ ਵਾਰ ਵੀਰ ਨੂੰ ਮੋਗੇ ਮਿਲਿਆ ਬਹੁਤ ਵਧੀਆ।
ਇਨਸਾਨ ਹੈ।
Obviously Gurmeet Singh Baath hi hovega favour should be done
Kittu 22g ❤❤❤❤❤❤❤❤❤
Great leader Bai g ❤
🎉🎉🎉sari 22
Akali dal nu eho jahe munde leone chaye moohre te tyari hun to hi shuru krni chayidi
ਵੀਰੇ ਮੈ Canada 🇨🇦 ਤੋ ਬੋਲਦਾ ਬਹੁਤ ਵਧੀਆ ਮੁੰਡਾ
J Sukhbir de kehn te tusi boycott kar de ho, ki ih Akal Takhat de hukam di ulanghna nahi? Sukhbir te Tankhahia hy te oh samajik tor te nahi active ho sakda.
Ih Kulwant Singh hy ja Kulwant Rai? Bera garak ho gia India de Sikha da. Ihna nalo ta assi USA te Bahe changge ha, puran kushadhari ha. 50 saal ho gaye USA ch. J tusi guru de hi nahi banne ta loka de ki bannoge?
Malkit singh kittu zindabad
🫡🙏
Keetu❤❤
❤❤❤❤❤kittu saab
Kiti g 🎉🎉
ਕੰਤਾ ਵੀਰ good man
Keetu family jindawad
ਕੀਤੂ ਪ੍ਰਧਾਨ ਜੀ ਬਹੁਤ ਵਧੀਆ ਇਨਸਾਨ ਸਨ, ਕੰਤਾਂ ਜੀ ਵੀ ਬਹੁਤ ਵਧੀਆ ਇਨਸਾਨ ਹਨ।
ਬਾਈ ਜੀ ਕੁਲਵੰਤ ਕਿੱਤੂ ਦੇ ਬਹੁਤ ਅਹਿਸਾਨ ਨੇ ਲੋਕਾਂ ਤੇ ਓਹਨਾ ਦਾ ਪਰਸਨਲ ਵੋਟ ਬੈਂਕ ਬਹੁਤ ਜ਼ਿਆਦਾ ਹੈ, ਬਰਨਾਲੇ ਦੇ ਸਾਰੇ ਅਕਾਲੀ ਲੀਡਰ ਇਕ ਪਾਸੇ ਕੁਲਵੰਤ ਕਿੱਤੂ ਇਕ ਪਾਸੇ
ਮੇਰੇ ਚਾਚੇ ਦੇ ਪਹਿਲਾਂ ਫੈਰ ਲੱਗਿਆ ਸੀ ਅੱਜ ਵੀ ਪੋਸਟ ਮਾਰਟਮ ਰਿਪੋਰਟ ਸਾਂਭੀ ਪਈ ਆ ਵਿਆਹ ਧਰਿਆ ਹੋਇਆ ਸੀ 😢
Y mera chacha c jide pehla feer lagea c jehra gaddi chalonda c😢
Keetu good leader
❤❤
30000 hazar vote h sromani akalidal di
Gurdeep singh btah di help karo
ਕੁਲਵੰਤ ਸਿੰਘ ਕੀਤੂ ਬਹੁਤ ਵਧੀਆ ਇਨਸਾਨ ਹੈ
ਬਹੁਤ ਸਾਰਾ ਪਿਆਰ ਜੀ ਲੰਬੀ ਹਲਕੇ ਤੋ ਜੀ👍🏻👍🏻👍🏻👍🏻👍🏻✌🏻✌🏻✌🏻✌🏻✌🏻