#ravneetbittu #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Veer je very good question 🙏❤️🔥❤️🌹🌺😆💚💚🥀. Rajah chain chor hen he asak ve hen 😃😀😄
ਬਿੱਟੂ ਵੀਰੇ ਤੁਸੀ ਜੈ ਖ਼ਸਖ਼ਸ ਖੇਤੀ ਲਾਗੂ ਕਰਵਾ ਗਏ ਤਾ ਤੁਸੀ ਅਗਲੇ ਮੁੱਖ ਮੰਤਰੀ ਬਣ ਸਕਦੇ ਨਹੀਂ ਤਾ ਭੁੱਲ ਜਾਓ ਦੇਖ ਲਿਓ
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।…..====…..===..=
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।…======
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।……..
ਗ੍ਰੇਜੂਏਸ਼ਨ ਬੇਸ ਤੇ ਭਰਤੀ ਹੋਏ ਕਲਰਕ , ਪੁਲਿਸ , ਪਟਵਾਰੀ ਨੂੰ ਪੇਅ ਸਕੇਲ 19900/- ਦੀ ਬਜਾਏ 29200/- ਦਿਓ। ਹਾਈ ਕੋਰਟ ਦੇ ਹੁਕਮ ਮੁਤਾਬਿਕ।….
Very good bittu ji
Rattan bai banda ghaint aa 👍👍👍
Rattan ava da pgl bnda psnd krda Maan da naam to mircha bhoot ld diya 😂
Spoon for modi😂😂
Buchar di olad ki bhala kru punjab da is parvar ne poora punjab de lok mare
ਬਿੱਟੂ ਜੀ ਆਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਬੀਜੇਪੀ ਵੱਲੋਂ ਬਿੱਟੂ ਜੀ ਵਰਗਾ ਸਾਰੇ ਨੇਤਾ ਹੋਣ ਤਾਂ ਬਹੁਤ ਹੀ ਬੀਜੇਪੀ ਦਾ ਵਿਸਥਾਰ ਹੋ ਸਕਦਾ
ਬਿੱਟੂ ਹਿੰਮਤ ਕਰਕੇ ਖਸਖਸ ਦੀ ਖੇਤੀ ਕਰਾਉ ਆਉਣ ਵਾਲਾ ਮੁਖ ਮੰਤਰੀ ਬਿੱਟੂ ਹੋਏ ਗਾ
ਖੇਤੀ ਖਸਖਸ ਬਹੁਤ-ਬਹੁਤ ਜਰੂਰੀ ਹੈ
Sabto Vada gadaar bittu hai ..pehla check kro eh kon hai …
Choor machaye shor
Ratan bai thodi SSA da jvab ta dita ni ene
ਇਹ ਬੀਜੇਪੀ ਦਾ ਦੱਲਾ
Supna
ਂਇਹ
ਭ
ਰਤਨ ਵੀਰੇ ਤੂੰ ਕਿਉਂ ਗੰਦ ਨੂੰ ਪ੍ਰਮੋਟ ਕਰੀ ਜਾਂਦਾ ਹੈ ਛੱਡ ਯਾਰ
ਇਹਨਾਂ ਨੇ ਰਤਨ ਸਾਬ ਚੌਲਾਂ ਤੋਂ ਕੀ ਲੈਣਾ ਝੋਨਾਂ ਚੱਕ ਕੇ ਸ਼ੈਲਰ ਵਿੱਚ ਲਾਵੇ ਪੰਜਾਬ ਸਰਕਾਰ ਚੌਲ ਚੱਕਣਾਂ ਸੈਂਟਰ ਦਾ ਕੰਮ ਆਪੇ ਚੱਕੂ ਸੈਂਟਰ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਪੰਜਾਬ ਸਰਕਾਰ
Bittu ਬਾਈ ਜੀ ਨੇ ਪੋਸਤ ਬਾਰੇ ਗੱਲ ਕੀਤੀ ਉਹ ਇਕ ਸਲਾਘਾ ਯੋਗ ਕਦਮ ਹੈ
ਯਾਰ ਹੱਦ ਹੋ ਗਈ ਰਤਨ ਭਰਾ ਤੈਨੂੰ ਕੋਈ ਹੋਰ ਚੱਜ ਦਾ ਬੰਦਾ ਨਹੀਂ ਮਿਲਿਆ ਇੰਟਰਵਿਊ ਕਰਨ ਨੂੰ? ਇਹ ਘਟੀਆ ਜਿਹਾ ਬੰਦਾ ਇਸਦਾ ਪੰਜਾਬ ਨਾਲ ਕੀ ਲੈਣਾ ਦੇਣਾ? ਰਾਜਸਥਾਨ ਦਾ ਰਾਜ ਸਭਾ ਮੇਂਬਰ ਆ ਐਵੇਂ ਪੰਜਾਬ ਚ ਗੰਦ ਪਾਇਆ ਇਹਨੇ
ਰਤਨਦੀਪ ਸਿੰਘ ਧਾਲੀਵਾਲ ਜੀ ਰਵਨੀਤ ਸਿੰਘ ਬਿੱਟੂ ਸੁਪਨੇ ਲੋ ਰਿਹਾ ਹੈ ਪਰ ਪੰਜਾਬ ਕਲਿਆ ਦੀ ਸਰਕਾਰ ਕਦੇ ਵੀ ਨਹੀਂ ਆ ਸਕਦੀ ਖਾਸ ਕਰਕੇ ਪਿੰਡਾਂ ਵਾਲੇ ਬੀਜੇਪੀ ਨੂੰ ਬੋਟ ਕਦੇ ਵੀ ਨਹੀਂ ਪਾਉਣਗੇ ਔਣ ਵਾਲੇ ਟਾਇਮ ਵਿੱਚ ਕਾਂਗਰਸ ਦੀ ਸਰਕਾਰ ਆਉਣੀ ਪੱਕੀ ਹੈ ਗਿਦੜਬਾਹਾ ਕਿਲਾ ਅਮਿਰਤਾ ਵੜਿੰਗ ਨੇ ਜਿੱਤਣਾ ਹੈ
ਲੀਡਰਾਂ ਦੀਆਂ ਲੀਡਰਾਂ ਵਰਗੀਆਂ ਲੂੰਬੜ ਚਾਲਾਂ ਪਰ ਲੋਕਾਂ ਕੋਲ ਯਕੀਨ ਕਰਨ ਤੋਂ ਸਿਵਾਏ ਹੋਰ ਕੀ ਐ ……
ਇਹਦੀ ਜਾਇਦਾਦ ਚੈੱਕ ਕਰੋ ਪਹਿਲਾ
ਫੁਕਰੇ ਪਤਲਕਾਰ ਨਾਲ਼,, interview ਕਰਨਾ,, ਨਹੀਂ ਚਾਹੀਦਾ,, ਇਹ ਰਤਨ ਸਿੰਘ ਬਕਵਾਸ ਬੰਦਾ ਹੈ,, ਲੱਗਦਾ ਹੈ ਕਿ ਇਸ ਨੇ ਕੋਈ ਵੀ ਟਰੇਨਿੰਗ ਲਈ ਹੀ ਨਹੀਂ
ਬਿੱਟੂ ਜੀ ਪੰਜਾਬ ਵਿੱਚ ਖਸਖਸ ਖੇਤੀ ਵਾਲਾ ਬਿਆਨ ਪੂਰਾ ਦੇਵੋ ਮੁੱਖ ਮੰਤਰੀ ਤਾ ਲੋਕਾ ਬਣਾ ਹੀ ਦੈਣਾ ਜੇ ਖਸਖਸ ਖੇਤੀ ਵਾਲਾ ਬਿਆਨ ਪੂਰਾ ਨਾ ਕੀਤਾ ਤਾ ਲੋਕਾ ਨੇ ਤੁਹਾਡਾ ਵਿਰੋਧ ਜਰੂਰ ਕਰਨਗੇ
ਖੱਸਖਸ਼ ਦੀ ਖੇਤੀ ਚਾਲੂ ਕਰਾਓ ਪਲੀਜ਼
ਸਹੀ ਗੱਲ ਇਦੀ ਯਰ
Waste of time interview. He is an idiot
lol ehi kehnda k modi kanoon wapis lea lave te mai case wapis lea lavaga
ratan veer bahut khoob galbat kiti app ji ne bittu v changa bolia
ਬੁਹਤ ਵਧੀਆ ਲੱਗੀ ਇੰਟਰਵਿਊ
ਸੱਭ ਤੋਂ ਵੱਡਾ ਦਲਬਦਲੂ ਹੈ , ਸੱਭ ਤੋਂ ਪਹਿਲਾਂ ਮਰੀ ਹੋਈ ਜ਼ਮੀਰ ਬੀਜੇਪੀ ਨੂੰ ਵਾਲਾ😊
Bitu gal ta calar kar reha
kothi khuli mill gai hun mantri sahb nu enna ne khakh ni karna buss galan e karnia ik duje nu bhandi jande
ਅਫੀਮ ਪੋਸਤ ਤੇ ਬੋਲ.ਜਿਤੇਗਾ
Good 👍
Hahaaaaaaa😂😂😂😂