#sukhrajsingh #amritpalsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਭਾਈ ਅਮਰਿਤਪਲ਼ ਸਿੰਘ ਖਾਲਸਾ❤❤
ਹਰੀ ਨੌ ਦੇ ਕੇਸ ਚ ਰਜਨਿਤੀ ਕਰ ਅਮਰਿਤਪਲ਼ ਤੇ ਝੂਠਾ ਕੇਸ ਦਰਜ ਕਰਵਾਓਣ ਅਲੀ ਕੋਈ ਕਸਰ ਵੀ ਨਹੀਂ ਛੱਡੀ ਏਹ ਬੰਦੇ ਨੇ
2000 ਵੋਟ ਵੀ ਨਹੀ ਪੈਣੀ ਏਸ ਬੰਦੇ ਨੂੰ
ਸਿਰਫ ਭਾਈ ਅਮਰਿਤਪਲ਼ ਸਿੰਘ ਖਾਲਸਾ ❤❤
bahut paisa goal kita 22 tu bus kar hun ki ban gya dharna da insaaf mil gya.. pehla tu kunwar vijay partap de hakk ch c baad ch iko dam palti maar gya tu kmaal aa yr
keda khulasa kita esne puri interview ch
❤❤❤
Chora election vich vote de gal kr guru de name don’t use
ਸੁਖਰਾਜ ਨਿਆਮੀਵਾਲੇ ਅਸੀ ਮੰਨਦੇ ਹਾਂ “ ਤੁਸੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੋਈ ਬਿਆਨ ਨਹੀ ਦਿੱਤਾ “ ਪਰ ਜਿਹੜੇ ਸੁਖਜੀਤ ਖੋਸੇ ਵਰਗੇ ਅੰਮ੍ਰਿਤਪਾਲ ਦੇ ਖਿਲਾਫ ਜ਼ਾਹਰ ਉਗਲ ਰਹੇ ਨੇ “ ਸੁਖਰਾਜ ਸਿੰਘ ਤੂੰ ਉਸ ਸੁਖਜੀਤ ਖੋਸੇ ਦੇ ਟੋਲੇ ਨਾਲ ਮੋਢੇ ਨਾਲ ਮੋਢਾ ਲਗਾਕੇ ਖੜਾ “ ਉਹ ਕਿਸੇ ਦੇ ਖਿਲਾਫ ਬਿਆਨ ਦੇਣ ਦੇ ਬਾਰਬਰ ਹੀ ਹੁੰਦਾ “ ਬਾਕੀ “ਸੁਖਰਾਜ ਗੱਲ ਪ੍ਰਚਾਰ ਦੀ “ ਜਦੋਂ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਚੋਣ ਲੜਨ ਐਲਾਨ ਕੀਤਾ “ ਸੁਖਰਾਜ ਤੂੰ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਇੱਕ ਦਿਨ ਨਹੀ ਗਿਆ “ ਚੋਣ ਪ੍ਰਚਾਰ ਤਾਂ ਬੜੀ ਦੂਰ ਦੀ ਗੱਲ ਤੂੰ ਤਾ ਸੌਸ਼ਲ ਮੀਡੀਆ ਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪੋਸਟਾਂ ਵੀ ਨਹੀ ਪਾ ਸਕਿਆ “ ਸਿਰਫ ਤੂੰ ਉਸ ਦੇ ਚੌਣ ਲੜਨ ਦੇ ਐਲਾਨ ਦੀ ਪੋਸਟ ਪਾਈ ਸੀ “ ਹੁਣ ਜਦੋ ਲੋਕਾ ਨੇ ਉਸਨੂੰ MP ਬਣਾ ਦਿੱਤਾ “ ਤਾਂ ਸੁਖਰਾਜ ਸਿੰਘ “ ਸਰਕਾਰੀ ਸੰਦ ਸੁਖਜੀਤ ਖੋਸੇ ਦੇ ਟੋਲੇ ਨੇ ਮਿਲਕੇ ਗੁਰਪ੍ਰੀਤ ਸਿੰਘ ਹਰੀ ਨੋ ਦੇ ਕਾਤਲ ਕੇਸ ਵਿੱਚ MP ਅੰਮ੍ਰਿਤਪਾਲ ਸਿੰਘ ਨਾਮ ਪਵਾ ਦਿੱਤਾ “ ਇੰਨਾਂ ਕੁਝ ਹੋਣ ਤੋਂ ਬਾਅਦ ਹੁਣ ਸੁਖਰਾਜ ਅੰਮ੍ਰਿਤਪਾਲ ਦਾ ਪਰਿਵਾਰ ਕਿਹੜੇ ਮੂੰਹ ਨਾਲ ਤੇਰਾ ਪ੍ਰਚਾਰ ਕਰਨ ਆਵੇ,🙏
ਤਖਤ ਢਾਹੁਣ ਵਾਲਿਆਂ ਵਿਚ ਕਾਂਗਰਸ ਦੀ ਇੰਦਰਾ ਬਾਦਲਾਂ ਦਾ ਪ੍ਰਕਾਸ਼ ਸਿੰਘ ਬੀਜੇਪੀ ਦਾ ਲਾਲ ਅਡਵਾਨੀ ਸੀ ਸੀਐਮ ਬਣਨ ਤੋਂ ਪਹਿਲਾਂ ਮਾਨ ਵੀ ਤੇਰੇ ਵਾਂਗ ਪੰਜਾਬ ਦੇ ਹੱਕਾਂ ਦੀਆਂ ਬਹੁਤ ਗੱਲਾਂ ਕਰਦਾ ਸੀ ਸਰਬਜੀਤ ਐਮ ਪੀ ਬਣਕੇ ਪਲਟਾ ਮਾਰ ਗਿਆ ਲੋਕਾਂ ਨੂੰ ਪਤਾ ਇਹ ਸਾਰੇ ਇਕੋ ਜਿਹੇ ਆ
Bhut ho gaya bsss krrr
Ea pasta da put a bai sada pinda da ea khach
Bro pnavhyant members de Salery Bary interview kro g
ਜੇਕਰ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਨਹੀਂ ਕੀਤਾ ਪਰ ਤੁਸੀ ਹੱਕ ਵਿੱਚ ਵੀ ਨਹੀਂ ਬੋਲੇ? ਹਰੀ ਨੌ ਵਾਲੇ ਕੇਸ ਵਿੱਚ ਕਲੀਅਰ ਕਰੋ?
ਪੰਥ ਦਾ ਟੋਕਰਾ ਲਾਹ ਦਿਓ ਸਿਰ ਤੋ ਹੁਣ ਬਹੁਤ ਪੈਸਾ ਕੁੱਟ ਲਿਆ ਮੈ ਵੀ ਪੰਜ ਹਜ਼ਾਰ ਦਿੱਤਾ ਸੀ
ਇਹਦੇ ਪੱਲੇ ਕੁਝ ਨਹੀਂ ਪੈਣਾ
ਸਰਬਜੀਤ ਦਾ ਟੁੱਲ ਲੱਗ ਗਿਆ ਹੁਣ ਭੁੱਕੀ ਮਿਲਣੀ ਸੌਖੀ ਹੋਗੀ
ਇਹਨੇ ਵਿਜੇ ਪ੍ਰਤਾਪ ਨੂ ਧੋਖਾ ਦਿੱਤਾ ਵਿਕਾਉ ਮਾਲ ਇਹ ਬੰਦਾ ਸ਼ੁਕਰਾਨਾ ਕਰਦਾ ਸੀ ਪਹਿਲਾ 😂
ਹਰੀ ਨੌ ਦੇ ਕਤਲ ਦੇ ਇਲਜ਼ਾਮ ਚ ਤੂੰ ਸਭ ਤੋਂ ਪਹਿਲਾਂ ਅੰਮਿ੍ਰਤਪਾਲ ਦਾ ਨਾਂ ਲਿਆ ਸੀ ਅੱਜ ਵੋਟਾਂ ਖ਼ਾਤਰ ਹਾਕਾਂ ਮਾਰ ਰਿਹਾਂ ਤੇਰਾ ਕਿਰਦਾਰ ਪਹਿਲੇ ਦਿਨ ਤੋਂ ਸ਼ੱਕੀ ਆ ਕੁੰਵਰ ਵਿਜੇ ਪ੍ਰਤਾਪ ਨੇ ਵੀ ਤੇਰਾ ਨਾਂ ਲਿਆ ਬਹਿਬਲ ਕੇਸ ਖਰਾਬ ਕਰਨ ਵਿੱਚ ਤੇਰੀਆਂ ਗੱਲਾਂ ਤੇ ਯਕੀਨ ਨੀ ਆਉਂਦਾ ਹਰੀ ਨੌ ਵੀ ਤੇਰੇ ਖਿਲਾਫ ਬੋਲਦਾ ਰਿਹਾ
ਰਤਨ ਬੇਟਾ ਬੱੁਹਤ ਵੱਧੀਆ ਪੱਤਰਕਾਰੀ❤❤❤❤❤
ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉❤❤❤❤❤❤❤❤❤❤❤❤❤❤❤❤❤