Home Videos Show with Ranjit Singh Kuki Gill | Political | EP 540 |...

Show with Ranjit Singh Kuki Gill | Political | EP 540 | Talk with Rattan

23

#kukigill #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

23 Comments

  1. ਜਿਹੜੀ ਪਾਰਟੀ ਦਸ ਸਾਲ ਹੋ ਗਏ ਸਰਕਾਰ ਵਿੱਚ ਵੀ ਨਹੀ ਦਸ ਸਾਲ ਹੋ ਚੱਲੇ ਸਾਰੀ ਤਰੱਕੀ ਕਰਾਈ ਪੰਜਾਬ ਦੀ ਸਿੱਖਾਂ ਦੀ ਗੱਲ ਕਰਦੀ ਉਹਨੂੰ ਭੰਡਣਾ ਬੰਦ ਕਰੋ ਇਸ ਨਾਲ ਪੰਥ ਦਾ ਭਲਾ ਨਹੀ ਹੋ ਸਕਦਾ ਕਾਂਗਰਸ ਝਾੜੂ ਨੂੰ ਫਾਇਦਾ ਹੋ ਰਿਹਾ

  2. ਬੇਅਦਬੀ ਤੇ ਦੋ ਸਰਕਾਰਾ ਬਣ ਗਈਆਂ ਉਹਨਾ ਨੂੰ ਪੁਛੋ ਕੀ ਕੀਤਾ ਦਸਾ ਸਾਲਾ ਵਿੱਚ ਫਿਰ ਉਸ ਪਰਿਵਾਰ ਦਾ ਮੈਂਬਰ ਚੋਣ ਲੜਦਾ 700 ਵੋਟ ਜਿਹਨਾ ਨੇ ਤਖ਼ਤ ਢਾਹੇ 50000 ਲਿਜਾ ਰਹੇ ਕਾਰਨ ਸਾਰੇ ਵਿਦਵਾਨ ਸਿੱਖ ਸਿਆਸਤ ਤੇ ਸੂਈ ਰੱਖਦੇ ਕਾਂਗਰਸ ਝਾੜੂ ਜਿਹੜੇ ਸਿੱਖਾਂ ਦੀ ਛੱਡੋ ਪੰਜਾਬ ਦੀ ਵੀ ਗੱਲ ਨਹੀ ਕਰਦੇ ਪਰ ਸਰਕਾਰਾਂ ਬਣਾ ਰਹੇ

  3. ਜਿੰਨੇ ਵਿਦਵਾਨ ਅਕਾਲੀ ਦਲ ਨੂੰ ਲੀਡਰਸਿਪ ਬਦਲਣੀ ਚਾਹੀਦੀ ਦੀ ਸਲਾਹ ਦੇ ਰਹੇ ਇਹਨਾ ਨੂੰ ਪੁੱਛਣ ਵਾਲੇ ਵਿਰੋਧੀ ਪਾਰਟੀਆਂ ਕਿਹੜਾ ਸਰਬ ਲੋਹ ਭਾਂਡਿਆਂ ਵਿੱਚ ਛਕਦੇ ਕਾਂਗਰਸ ਵਰਗੀ ਫਿਰਕੂ ਪਾਰਟੀ ਨੂੰ ਭੰਡਿਆ ਕਰੋ ਜਿਹਨਾ ਨੇ ਪੰਜਾਬ ਦਾ ਸਾਰਾ ਨੁਕਸਾਨ ਕੀਤਾ

  4. ਕੁੱਕੀ ਗਿੱਲ ਨੂੰ ਆਕਾਲੀ ਦਲ ਪ੍ਰਧਾਨ ਬਣਾਉਣਾ ਚਾਹੀਦਾ ਹੈ ਜੀ,,,,, ਸੂਝਵਾਨ ਸ਼ਹਿਣਸ਼ੀਲਤ ਵਾਲੇ ਹਨ,,,,2,3,,ਮਹੀਨੇਆ ਵਿਚ ਸਿੱਖੀ ਸਰੂਪ ਆ ਜਾਣ ਗਏ,,,,,ਬਾਦਲ ਜੁੰਡਲੀ ਨੂੰ ਕਿਸੇ ਵੀ ਮੰਹੂ ਨਹੀਂ ਲਾਉਣਾ ਹੁਣ ਜੀ,,,,

  5. REVIVE ਕਰਕੇ ਲੈਣਾ ਕੀ ਹੈ ਪਿਛਲੀਆਂ ਸਰਕਾਰਾਂ ਤੋਂ …. ਕੀ ਗੱਲ, ਕੋਈ ਕਸਰ ਰਹਿ ਗਈ…? ਜੁੱਤੀਆਂ ਸਿਰ ਚ ਮਾਰਨਗੇ ਓਹ ਪੁਰਾਣੀਆਂ ਫ਼ੇਰ ਸਵਾਦ ਆਊਗਾ ਹੁਣ ਭੇਡਾਂ ਨੂੰ ….. ਹਜੇ ਵੀ ਥੁੱਕ ਕੇ ਚੱਟਣ ਨੂੰ ਫ਼ਿਰਦੇ

  6. ਰਤਨ ਸਿੰਘ ਬਾਈ1ਸਾਲ ਵਿਚ ਅਕਾਲੀ ਦਲ ਸਿਖਰ ਤੇ ਜਾਉ ਸਾਰੇ ਨਵੇਂ ਚਿਹਰੇ ਪ੍ਰਧਾਨ ਅਮ੍ਰਿਤਪਾਲ ਖਾਲਸੇ ਨੂੰ ਬਣਾਉ ਲਵ ਯੂ

  7. Akali dal ne guru nal gadari kari c hun bhugt rahe ne
    Chita eh leke aye
    Guru di beadbi
    Kisana nal gadaria
    General dyer nu rotia
    Saint bhindrawale de khilaf indra nu ungla layia
    Mundea nu gangstar ehna ne banaya mudke mrate
    Collllage universitya ch pta ni pardhangia ne kine nojwana de ghar ujadte
    Je eh khtm hoge t hojan boht mava de put mare ne ehna ne gadara ne ore i bhugtnge
    M kise party di support ni karda me sirf shahihda di izat t guru sabb nu manda

  8. Beere recently I attended a water conservation convention, global water conservation conversations are now referring to Punjab, among others, as Boogeyman of water ignorance…

    Please kujk episodes water crisis te v kardeyo… Hard to find any serious factual information on this… Govt websites taan jama nikammiyaan ne…

Leave a reply

Please enter your comment!
Please enter your name here

Exit mobile version