Home Videos Show with Butta Singh Ranshin | Political | EP 468 | Talk...

Show with Butta Singh Ranshin | Political | EP 468 | Talk with Rattan

46

#sarabjeetsinghkhalsa #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

46 Comments

  1. ਸਰਬਜੀਤ ਦੇ ਵਿਰੁੱਧ ਬੋਲ ਕੇ ਪੇਟ ਦਾ ਅਫਾਰਾ ਉਤਰ ਗਿਆ ਹੋਣਾ ਬਹੁਤ ਜਿਆਦੇ ਉਬਾਰਾ ਹੋਇਆ ਪਿਆ ਸੀ

  2. ਕਿਹੜਾ ਉਲਟ ਕਰਿਆ ਬੰਦੀ ਸਿੰਘਾਂ ਨੂੰ ਛੁੱਟੀ ਹਜੇ ਤੱਕ ਕੋਈ ਫਾਸੀ ਨੀ ਹੋਣ ਦਿੱਤੀ ਕਾਲੀ ਸੂਚੀ ਖਤਮ ਕਰਾਈ ਬਾਕੀ ਅਨੰਦ ਪੁਰ ਦਾ ਮੋਰਚਾ ਤੁਸੀਂ ਦੁਵਾਰਾ ਲਾ ਲੈਂਦੇ ਥੋਡੀਆ ਬਾਹਾਂ ਫੜੀਆਂ ਸੀ ਤੁਸੀਂ ਤਾਂ ਕੁੱਝ ਵੀ ਨੀ ਕਰਿਆ ਅਕਾਲੀ ਦਲ ਖਿਲਾਫ ਬੋਲਣ ਤੋਂ ਸਿਵਾਏ ਵੋਟਾਂ ਚ ਹਾਰਕੇ ਪੈਸੇ ਇਕੱਠੇ ਕਰਕੇ ਬਾਦਲ ਖਿਲਾਫ਼ ਬੋਲਣ ਤੋਂ ਬਿਨਾ ਕਿਸੇ ਹੋਰ ਕੰਮ ਚ ਆਏ ਓ ਅਸਲ ਲੋਕ ਬੁੱਧੂ ਨੇ ਜਿਹੜੇ ਥੋਡੇ ਪਿੱਛੇ ਲਗਦੇ ਓ

  3. ਮੈਂ ਵੀ ਸ ਸਰਬਜੀਤ ਸਿੰਘ ਖਾਲਸਾ ji ਦਾ ਬੂਥ ਲਾਇਆ ਪਿੰਡ ਚ te ਲੋਕਾਂ ਡੱਟ ਕੇ ਵੋਟ ਪਾਏ ਜਿੱਤ ਹੋਈ. ਪਰ ਮੈਨੂੰ ਨਹੀਂ ਲੱਗਦਾ ਨਵੀਂ ਪਾਰਟੀ ਕੁੱਝ ਕਰ ਪਾਏਗੀ ਕਿਉਂਕਿ ਲੋਕ ਲੀਡਰਾਂ ਨੂੰ ਕੋਸ ਕੇ ਸ਼ਾਂਤ ਹੋ ਜਾਂਦੇ ਹਨ ਪਰ ਖੁਦ ਸਾਰੀ ਲੋਕਾਈ ਭ੍ਰਿਸਟ ਹੋ ਚੁੱਕੀ ਹੈ ਜੋ 2 ਚਮਚੇ ਪੋਸਤ ਖਾ ਕੇ ਵੋਟ ਪਾਉਂਦੇ ਹਨ ਮਗਰੋਂ ਜੁੱਤੀਆਂ ਖਾਂਦੇ ਹਨ.ਇਹ ਮੰਡੀਰ ਪਾਰਟੀ ਚਲਾਏਗੀ,ਜਥੇਦਾਰ ਬੂਟਾ ਸਿੰਘ ਸਾਫ ਸੁਥਰੇ ਆਦਮੀ ਹਨ ਚੜ੍ਹਦੀ ਕਲਾ ਹੋਵੇਗੀ.

  4. ਜੇ ਅਮ੍ਰਿਤਪਾਲ ਸਿੰਘ ਨੇ ਕੁਝ ਕਰਨਾ ਹੈ ਤਾਂ ਉਹ ਕਿਓਂ ਨਹੀਂ ਜੇਲ ਵਿੱਚੋਂ ਸਾਰੇ ਪੁਰਾਣੇ ਜੁਝਾਰੂਆਂ ਨੂੰ ਖੁੱਲੀ ਚਿੱਠੀ ਲਿਖਦਾ ਕਿ ਮੈਂ ਸਾਰਿਆਂ ਨੂੰ ਨਾਲ ਲੈਕੇ ਚੱਲਣਾ ਚਹੁੰਦਾ ਹਾਂ ਤੇ ਸਾਰੇ ਪੰਥ ਦੀ ਭਲਾਈ ਲਈ ਇਕੱਠੇ ਹੋਕੇ ਮੇਰਾ ਸਾਥ ਤੇ ਦਿਓ ਤੇ ਤਜਰਬੇ ਸਾਂਝੇ ਕਰੋ

  5. ਜੋ ਕਹਿੰਦੇ ਆ ਅਸੀਂ ਜਾਣਦੇ ਨੀ ਬੂਟਾ ਸਿੰਘ ਜੀ ਨੂੰ ਉਹ ਇੱਕ ਗੱਲ ਸਮਝ ਲੈਣ ਜੋ ਬੰਦੇ ਸਰਕਾਰਾਂ ਨਾਲ ਨੀ ਰਲਦੇ ਉਹ ਹਮੇਸ਼ਾ ਹਾਸ਼ੀਏ ਤੇ ਚਲੇ ਜਾਂਦੇ ਆ ਉਹਨਾ ਵਿੱਚੋਂ ਬੂਟਾ ਸਿੰਘ ਇੱਕ ਆ

  6. ਬਹੁਤ ਵਧੀਆ ਇਨਸਾਨ ਆ ਕਿਸੇ ਦਾ ਇੱਕ ਰੁਪਈਆ ਨੀ ਖਾਧਾ ਆਪ ਦੀ ਜ਼ਮੀਨ ਵੇਚੀ ਆ ਬੂਟਾ ਸਿੰਘ ਜੀ ਨੇ ਫਿਰ ਸੰਘਰਸ਼ ਹੁੰਦੇ ਆ

  7. ਇਹ ਆਪ ਵੀ ਬੁਢੇ ਅਤੇ ਇਨ੍ਹਾਂ ਦੇ ਦਿਮਾਗ ਵੀ ਬੁਢੇ ਖੂਸੜ ਸਥ ਵਿਚ ਬੇਠੋ ਇੱਜ਼ਤ ਨਾਲ ਪਾਰਟੀ ਨਵੀਂ ਹੀ ਬਣੂਗਾ

  8. ਸਿੱਖ ਆਪਸ ਵਿਚ ਲੜੀ ਜਾਂਦੇ ਬਹੁਤੇ ਪੱਤਰਕਾਰ ਵਿਦਵਾਨ ਖੱਬੀਆਂ ਸੱਜੀਆ ਧਿਰਾਂ ਨਾਲ ਸਬੰਧਤ ਹਨ ਇਸ ਕਰਕੇ ਉਹ ਅਸਲੀ ਮੁੱਦਿਆਂ ਵੱਲ ਜਾਣ ਨਹੀ ਦਿੰਦੇ ਬੂਟਾ ਸਿੰਘ ਹੁਣੀ ਕਹਿ ਰਹੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਸਿੱਖ ਹੀ ਸਭ ਤੋ ਵੱਧ ਕਾਂਗਰਸ ਨੂੰ ਵੋਟਾ ਪਾ ਰਹੇ ਮਾਝੇ ਵਿੱਚ ਦਸ ਪੰਦਰਾ ਸੀਟਾਂ ਇਹੋ ਜਿਹੀਆਂ ਜਿੱਥੇ ਸਿੱਖਾਂ ਦੀ ਬਹੁਗਿਣਤੀ ਉਹ ਸਾਰੀਆਂ ਕਾਂਗਰਸ ਜਿੱਤ ਗਈ ਐਤਕੀ ਲਗਭਗ ਝਾੜੂ ਜਿੱਤ ਗਈ ਇਹ ਪਾਰਟੀਆ ਸਿੱਖ ਛੱਡੋ ਪੰਜਾਬ ਦੀ ਵੀ ਗੱਲ ਨਹੀ ਕਰਦੀਆ

  9. ਜਿਹੜਾ mla ਨਹੀ ਜਿੱਤ ਸਕਿਆ ਸਰੋਮਣੀ ਕਮੇਟੀ ਮੈਂਬਰੀ ਨੀ ਜਿੱਤ ਸਕਿਆ ਸਲਾਹਾਂ ਏਦਾਂ ਦੇ ਰਿਹਾ ਜਿਵੇਂ ਸਿਆਸਤ ਦਾ ਚਣਕੀਆ ਹੋਵੇ ! ਸੋ ਸਰਬਜੀਤ ਸਿੰਘ ਨੂੰ ਬੇਨਤੀ ਹੈ ਕੇ ਇਹੋ ਜਿਹੀ ਬੁੱਢੀ ਤੇ ਬਿਹੀ ਲੀਡਰਸ਼ਿਪ ਨੂੰ ਦੂਰ ਰੱਖੇ ! ਤੁਹਾਨੂੰ ਲੋਕਾਂ ਨੇ ਜਿਤਾਇਆ ਤੇ ਲੋਕਾਂ ਨਾਲ ਰਾਬਤਾ ਕਾਇਮ ਰੱਖੋ ਏਦਾਂ ਦੇ ਸਲਾਹਕਾਰ ਨਾਲ ਰਲਾਉਗੇ ਤੁਹਾਡਾ ਬੇੜਾ ਡੋਬਣਗੇ ! ਵੇਸੇ ਵੀ ਬੂਟਾ ਸਿੰਘ ਨੂੰ ਚਾਹੀਦਾ ਤੁਸੀ ਸਿਆਸਤ ਵਿੱਚ ਆਕੇ ਵੇਖ ਲਿਆ ਫੇਲ ਹੋ ਹਏ ਹੁਣ ਅਰਾਮ ਕਰੋ ਤੇ ਨਂਵੀਂ ਸੋਚ ਨੂੰ ਅਗੇ ਆਉਣ ਦਿਉ !

  10. Rajdev Singh ta matlabi banda, No stand. Kadi oh BJP te RSS da banda ban janda te kadi kujh hor. Badal kahde Akali si jinna Us Kairon naal rishtedaria kittia jinnu Sikh dusra Auranzeb kehnde ne. Sanu Majhe walia nu patta k ohne ki kujh kitta, Jth, Mohan Singh Tur te baki Akalia naal, Duja rishta us Majitha family ch kitta jinna ne Sir Odwayer nu 1919 nu Jallianwale Bagh saka de raat nu dinner ditta te S.S. majitha sari umar Nehru cabinet ch riha. So ihna nu Panth darad ho sakda. Badal ne sirf chand ku ji hazura nu gaffe ditte.

  11. Bha ji, ih vi das dio k Baba Akali Dal da ki bania? Sare hi rato raat Baba ji de galt faisla karke, mur Badal di jholi ja pae. S. Atma Singh, PS Majithiya, Talwandi, Tohra te kai hor. I was present in that meeting. Jo sade warge Baba ji naal rahe ta ohna di har election de boycott to itni frustration hoi k Pb hi shaad k bahr auna pia. So kurbani naal siyasi soojh vi honi chahidi. Badal has destroyed AD inch by inch. All Sikh and PB demands were ignored as BJP was his master. Mr. Ranshih, Bachhe bahr ta gae k Akalia ne sirf PB lutia te Sikha nu kutia. Har important department was with BJP. Mann has also SArdari ego and haume. He is adament but never flactuate according to need of time. Otherwise he could have been a CM in 1990 when VP Singh offered him. Then today situation of Sikh politics been different.

  12. Akalia ne ta ih ik khed banai k hakumat time jo marji kari jao, Sikh virodhi karwaia karo, Par jado ji karre apne hi appoint kitte jathedar agge pesh ho k maafi mang lo. Oh Jathedaar jo CM de ghar ja Sirsewale nu maafi de sakde ne, Ohna to wadh darpok, bedil te hakumat de isharia te chalan walia to ki aas rakh sakde ho. J jurat hy ta Sukhbir nu kaho 10 saal Akali Dal te rajniti to retire hi jave. Ki karoge ih Panth de bhalle lai.?

  13. ਤੁਸੀ ਕੁੱਤੇ ਬੰਦੇ ਨਾਲ ਮੀਟਿਗ ਕਰ ਰਹੇ ਹੋ। ਪੁਰਾਣੀਆ ਪਾਰਟੀਆ ਖਤਮ ਨੇ। ਨਵੀ ਪਾਰਟੀ ਬਣਾਉਣ ਅਮਿਤਪਾਲ ਸਿਘ ਨਾਲ ਰਲ ਕੇ।

  14. ਸਰਦਾਰ ਬੂਟਾ ਸਿੰਘ ਰਣਸੀਂਹ ਸਾਹਬ ਦਿਆਨਤਦਾਰ ਤੇ ਸਿਆਣੇ ਵਿਅਕਤੀ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਭਾਈ ਸਰਬਜੀਤ ਸਿੰਘ ਜੀ ਦੇ ਵਿਰੋਧ ਵਿੱਚ ਨਹੀ ਲੈਣਾ ਚਾਹੀਦਾ

  15. ਇੰਨਾਂ ਬੁੱਢਿਆਂ ਨੇ ਮੰਨਣਾ ਨਹੀ “ ਪਰ ਹੁਣ ਅਕਾਲੀ ਦਲ ਨੂੰ ਸਿਰਫ ਅੰਮ੍ਰਿਤਪਾਲ ਸਿੰਘ ਹੀ ਬਚਾ ਸਕਦਾ “ ਆਪੋ ਆਪਣੀ ਹਊਮੇ ਛੱਡਕੇ “ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾ ਦਿਓ,

  16. ਇਸ ਨੂੰ ਚੌਧਰ ਚਾਹੀਦੀ ਹੈ ਬੱਸ ਹੋਰ ਕੁਝ ਨਹੀ।ਇਸ ਨੇ ਵੀ ਆਪਣੀ ਪਾਰਟੀ ਸਰੋਮਣੀ ਕਾਲੀ ਦਲ ਕਿਰਤੀ ਬਣਾਈ ਹੋਈ ਹੈ।ਕਦੇ ਢੀਡਸੇ ਨਾਲ ਜਾ ਬਹਿੰਦਾ ਹੈ।ਇਹ ਸੋਚਦਾ ਹੈ ਕਿ ਸਰਬਜੀਤ ਸਿੰਘ ਮੇਰੇ ਕਰਕੇ ਜਿੱਤਿਆ ਹੈ ,ਹੁਣ ਸਭ ਕੁਝ ਮੇਰੇ ਥੱਲੇ ਲੱਗ ਕੇ ਕੰਮ ਕਰੇ।ਬੱਸ ਇਹੀ ਰੌਲਾ ਹੈ।ਇਸ ਕਰਕੇ ਨਹੀ ਸਰਦਾਰ ਬੇਅੰਤ ਸਿੰਘ ਦੀ ਸ਼ਹੀਦੀ ਕਰਕੇ ਲੋਕਾ ਨੇ ਸਤਿਕਾਰ ਦਿੱਤਾ ਹੈ।ਇਹਦਾ ਪੁੱਤ ਅਤੇ ਚੌਧਰ ਦੇ ਭੁੱਖੇ ਹਨ।ਬਚ ਕੇ ਰਹਿਣ ਦੀ ਲੋੜ ਹੈ ਇਹੋ ਜੇਹੇ ਲੀਡਰਾਂ ਤੋ।

  17. ਇਹ ਪੰਜਾਬ ਦਾ ਖੂਨ ਪੀਣੀਆਂ ਜੋਕਾਂ ਪੰਜਾਬ ਦੇ ਪੱਖ ਵਿੱਚ ਕਿਸੇ ਨੂੰ ਇਕੱਠੇ ਨਹੀਂ ਹੋਣ ਦੇਣਗੀਆਂ ਪੰਜਾਬ ਦੇ ਚਾਲ਼ੀ ਸਾਲ ਇਹਨਾਂ ਨੇ ਆਪਣੇ ਢਿੱਡ ਹੀ ਭਰੇ ਜ਼ੋ ਅਜੇ ਵੀ ਖ਼ਾਲੀ ਦੇ ਖਾਲੀ

Leave a reply

Please enter your comment!
Please enter your name here

Exit mobile version