Home Videos Show with Malvinder Singh Mali | Political | EP 546 | Talk...

Show with Malvinder Singh Mali | Political | EP 546 | Talk with Rattan

14

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

14 Comments

  1. ਮਾਲੀ ਸਾਹਿਬ ਅਗਲਾ ਥੜੇ ਤੇ ਚੜਨ ਨਹੀਂ ਦੇਵੇ ਗਾ, ਤੁਸੀਂ ਸੁਖਵੀਰ ਨੂੰ ਪਾਸੇ ਕਰਕੇ ਵਿਖਾਓ, ਦੂਜਾ ਵਲਟੋਹਾ ਮਸਲਾ ਫ਼ੈਸਲਾ ਹੋਇਆ ਸੀ ਬਾਹਰ ਕਰੋ ਜਦਕਿ ਅਸਤੀਫ਼ਾ ਲਿਆ ਗਿਆ, ਫ਼ੈਸਲਾ ਸੀ ਤਿੰਨ ਦਿਨਾਂ ਵਿੱਚ ਅਸਤੀਫੇ ਦੇ ਕੇ ਭੇਜੋ, ਉਹ ਕਦੇ ਨਹੀਂ ਦੇਣ ਗੇ

  2. ਪੰਜ ਸਿੰਘ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਧਾਰਮਿਕ ਤਨਖਾਹ ਲਗਾ ਦਿੱਤੀ ਹੈ

    ਬਾਦਲਾਂ ਨੇ ਸਾਰੇ ਗੁਨਾਹ ਆਪਣੀ ਝੋਲੀ ਪਵਾ ਲਏ ਪਰ ਪੰਜਾਬ ਦਾ ਮਹੌਲ ਬੜਾ ਹੀ ਅਜੀਬ ਬਣ ਗਿਆ ਹੈ ਤੇ ਗਲਤੀਆਂ ਤੇ ਗੁਨਾਹ ਮੰਨਣ ਦੇ ਬਾਵਜੂਦ ਅਕਾਲੀ ਖਿਲਾਫ ਮਾਹੌਲ ਬਰਕਰਾਰ ਹੈ।

    ਸਿੱਖ ਕੌਮ ਅਤੇ ਪੰਥ ਦਾ ਵੱਡਾ ਹਿੱਸਾ ਅਕਾਲੀਆਂ ਖਾਸ ਕਰ ਬਾਦਲਾਂ ਨੂੰ ਮੁਆਫ਼ ਕਰਨ ਦੇ ਰੌਂਅ ਵਿੱਚ ਕਿਉਂ ਨਹੀ ਹੈ।

    ਸੁਖਬੀਰ ਦਾ ਅਸਤੀਫਾ ਪ੍ਰਵਾਨ ਕਿਉਂ ਨਹੀਂ ਕੀਤਾ ਜਾ ਰਿਹਾ ?

    ਇਸ ਸਾਰੇ ਵਰਤਾਰੇ ‘ਤੇ ਗੁਰਚਰਨ ਸਿੰਘ ਪੱਖੋਂ ਤੇ ਅੰਮ੍ਰਿਤ ਧਾਲੀਵਾਲ ਦੀ ਰਿਪੋਰਟ

    https://youtu.be/vWFdpMhwVIM?si=-4AWdPVZMmGCnHAI

  3. ਹੁਣ ਜਥੇਦਾਰ, ਬੁਧੀਜੀਵੀ, ਪੱਤਰਕਾਰ ਜਾਂ ਚੈਨਲ ਜਿਨ੍ਹਾਂ ਮਰਜ਼ੀ ਜ਼ੋਰ ਲਾ ਲੈਣ ਪਰ ਅਕਾਲੀਆਂ ਨੂੰ ਵੋਟ ਨਹੀਂ ਪੈਣੀ। ਹੁਣ ਵੋਟ ਉਹਨਾਂ ਨੂੰ ਪਵੇਗੀ ਜੋ ਪੰਜਾਬ ਲਈ ਗਰਾਉਂਡ ਤੇ ਲੜ ਰਹੇ ਹਨ।

Leave a reply

Please enter your comment!
Please enter your name here

Exit mobile version