Home Videos Show with EX IAS Gurtej Singh | Political | EP 545 |...

Show with EX IAS Gurtej Singh | Political | EP 545 | Talk with Rattan

38

#sukhbirbadal #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

38 Comments

  1. ਸਾਬਕਾ ਅਧਿਕਾਰੀ ਆਈ ਏ ਐਸ ਗੁਰਥੇਜ ਸਿੰਘ ਦਾ ਤਾਂ ਸੁਣਨ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਤੁਸੀ ਕੀ ਬੋਲਣਾ ਹੈ ,ਬਾਕੀ ਤੁਹਾਡੇ ਬਾਰੇ ਜਿਆਦਾ ਕੁੱਝ ਕਹਿਣ ਦੀ ਲੋੜ ਨਹੀਂ।

  2. ਸਰਦਾਰ ਜੀ ਜੇਕਰ ਦਰਬਾਰ ਸਾਹਿਬ ਦੇ ਹਦੂਦ ਵਿੱਚ ਸੁੁਖਵੀਰ ਬਾਦਲ ਤੇ ਹਮਲਾ ਗਲਤ ਹੈ।
    ਤਾਂ ਬਹਿਬਲ ਕਲਾਂ ਵਿੱਚ ਨਾਮ ਜੱਪ ਰਹੀਆਂ ਸੰਗਤਾਂ ਓੁਪੱਰ ਗੋਲੀ ਚਲੌਣਾ ਜਾਯਜ ਸੀ।

  3. ਸਰਕਾਰਾਂ ਤਾਂ ਕਾਂਗਰਸ ਨੇ ਵੀ ਭਾਜਪਾ ਮੁਕਤ ਬਣਾਈਆਂ। ਬੇਸ਼ਕ ਅੱਜ ਭੰਤਾ ਭੰਡ ਮੋਦੀ ਦੀ ਨੀਕਰ ਵਿੱਚ ਜਾ ਵੱੜਿਆ ਪਰ ਸਰਕਾਰ ਤਾਂ ਉਸਨੇ ਵੀ ਭਾਜਪਾ ਤੋਂ ਬਿਨਾਂ ਬਣਾਈ ਐ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

  4. ਪ੍ਰਕਾਸ਼ ਬਾਦਲ ਜਾਂ ਸੁਖਬੀਰ ਨੇ ਪਾਰਟੀ ਤੇ ਕਦੇ ਇੱਕ ਪੈਸਾ ਵੀ ਨਹੀਂ ਲਾਇਆ ਸਗੋਂ ਅਰਬਾਂ ਕਮਾਏ ਹਨ। ਬਾਦਲ ਨੇ ਤਾਂ ਕਦੇ ਇੱਕ ਰੁਪਿਆ ਮੱਥਾ ਵੀ ਨਹੀਂ ਟੇਕਿਆ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

  5. ਸਿਮਰਨਜੀਤ ਸਿੰਘ ਮਾਨ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਖਾਲਸਾ ਨੂੰ ਵੀ ਸ਼ਾਮਿਲ ਕਰਕੇ ਵਧੀਆ ਅਕਾਲੀ ਦਲ ਦਾ ਨਿਰਮਾਣ ਕਰਨਾ ਚਾਹੀਦਾ

  6. ਦੋਨੋ ਸੁਹਿਰਦ ਸਿੰਘਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਜਥੇਦਾਰ ਸਿਰਫ ਸੁਖਬੀਰ ਨੂੰ ਹੀ ਪੰਜਾਬ, ਪੰਥ, ਤੇ ਸ੍ਰੋਮਣੀ ਅਕਾਲੀ ਦਲ ਮੰਨਦੇ ਹਨ। ਬਾਕੀ ਨਾ ਕੋਈ ਪਾਰਟੀ ਨਾ ਕੋਈ ਸਿੱਖ ਪੰਥਕ ਹੈ ਨਾ ਅਕਾਲੀ ਦਲ। ਇਹ ਬਾਦਲ ਨਾਲੋਂ ਵੀ ਕਈ ਕਦਮ ਅੱਗੇ ਹੋ ਗਿਆ ਕਿਉਂਕਿ ਬਾਦਲ ਨੂੰ ਇਕੱਲਾ ਪੰਥ ਮੰਨਦੇ ਸਨ ਪਰ ਸੁਖਬੀਰ ਨੂੰ ਤਾਂ ਪੰਥ ਦੇ ਨਾਲ ਅਕਾਲੀ ਦਲ ਮੰਨਣ ਲੱਗ ਪਏ। ਇਹ ਕਾਰਵਾਈ ਅਕਾਲੀ ਦਲ ਦੇ ਸਭ ਤੋਂ ਨਲਾਇਕ ਕਪੂੱਤ ਦੇ ਖਿਲਾਫ ਹੈ ਨਾ ਕਿ ਸ੍ਰੋਮਣੀ ਅਕਾਲੀ ਦਲ ਦੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ।

  7. ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਿੰਨਾਂ ਦਿਨਾਂ ਦੇ ਸਭ ਦੋਸ਼ੀ ਅਕਾਲੀਆਂ ਵੱਲੋਂ ਦਿੱਤੇ ਅਸਤੀਫੇ ਪ੍ਰਵਾਨ ਕੀਤੇ ਜਾਣੇ ਸਨ। ਕੀ ਇਹ ਅਸਤੀਫ਼ੇ ਪ੍ਰਵਾਨ ਹੋਏ ਕਿ ਨਹੀਂ ਜੇ ਨਹੀਂ ਤਾਂ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਅਵੱਗਿਆ ਨਹੀਂ?
    ਸਿਡਨੀ ਆਸਟ੍ਰੇਲੀਆ

  8. ਹੁਣ ਵੀ ਕਿਹਾ ਸੀ ਅਸਤੀਫਾ ਪ੍ਰਵਾਨ ਕਰੋ ਸੁੱਖੇ ਦਾ ਕਿਉਂ ਨਹੀਂ ਕੀਤਾ ਅੱਜ ਦੀ ਮੀਟਿੰਗ ਵਿੱਚ ਕਾਰਜਕਾਰਨੀ ਵਿੱਚ ਇੰਨਾਂ ਦੇ ਦਿਲ ਵਿੱਚ ਖੋਟ ਆ ਤੇ ਰਹੇਗੀ ਇਸ ਧੜੇ ਦੇ ਦਿਲ ਦਿਮਾਗ ਵਿੱਚ ਪੈਸਾ ਬਾਦਲ ਨਹੀਂ ਲਾ ਰਿਹਾ ਲੋਕ ਲਾਉਂਦੇ ਮੈਂ ਕਹਿੰਦਾ ਮੈਨੂ ਬਣਾ ਦੇਣ ਪ੍ਰਧਾਨ ੬੦ ਸੱਠ ਦਿਨ ਲਈ ਦਿਨੇ ਦਿਨਾਂ ਚ ਸਾਰੇ ਜਿਲੇ ਪੱਧਰ ਤੇ ਵਧੀਆ ਕਾਨਫਰੰਸਾਂ ਕਰਕੇ ਸਬ ਸੈਟ ਕਰ ਦੱਸੇ

  9. ਸੁਖਵੀਰ ਬਾਦਲ ਦੇ ਪਾਪ ਆ ਦਾ ਘੜਾ ਭਰ ਚੁੱਕਿਆ ਹੈ ਓਹਨੂੰ ਸਜਾ ਮਿਲਣੀ ਹੀ ਮਿਲਣੀ ਆ ਕਿੰਨੇ ਬੇਕਸੂਰ ਲੋਕਾ ਨੂੰ ਮਰਵਾਇਆ ਬਾਦਲਾ ਨੇ ਭਾਈ ਨਰਾਇਣ ਸਿੰਘ ਦੀ ਪੱਗ ਉਤਾਰੀ ਜਿਸ ਵੀ ਕਤੀੜ ਨੇ ਓਸਨੂੰ ਵੀ ਜਲਦੀ ਸੋਧਾਂ ਲੱਗ ਜਾਣਾ ਲੋਕਾ ਨੂੰ ਸੁਧਾਰਨਾ ਚਾਹੀਦਾ ਜੇ ਬਾਦਲ ਦੁਬਾਰਾ ਪਿੰਡਾਂ ਵਿੱਚ ਆਉਂਦੇ ਆ ਮੂੰਹ ਕਾਲੇ ਕਰਨ ਨਾਲ ਜਿੰਨੇ ਵੀ ਬਾਦਲਾ ਦੀ ਹਮਾਇਤ ਕਰਦੇ ਆ ਜਿਸ ਪਿੰਡ ਵਿੱਚ ਵੀ ਹੈਗੇ ਆ ਉਹਨੇ ਦੇ ਵੱਡ ਪੈਣੀ ਚਾਹੀਦੀ ਆ
    ਨਵੀ ਅਕਾਲੀਦਲ ਪਾਰਟੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਵਰਗੇ ਨੌਜਵਾਨ ਆਉਣੇ ਚਾਹੀਦੇ ਆ ਭਾਨਾ ਸਿੱਧੂ ਲੱਖਾ ਸਿੰਘ ਸਿਧਾਣਾ ਅਮਤੋਜ ਮਾਨ ਹੋਰ ਕਈ ਨਾਮ ਆ ਸੁਖਰਾਜ ਸਿੰਘ ਵਰਗੇ ਨੌਜਵਾਨ ਹੋਣ ਬਾਦਲ ਦੂਰ ਰਹਿਣ ਪਾਰਟੀ ਤੋ ਫੇਰ ਕੁਜ ਵਧੀਆ ਹੋ ਸਕਦਾ ਪੰਜਾਬ ਵਿੱਚ
    ਰਤਨਦੀਪ ਜਗਦੀਪ ਥਲੀ ਵਰਗੇ ਨੌਜਵਾਨ ਆਉਣ ਪਾਰਟੀ ਵਿੱਚ

  10. ਤਕਰੀਬਨ ਸਾਰਾ ਅਕਾਲੀ ਦਲ ਬਾਦਲ ਹੀ ਆਤਮਿਕ ਤੌਰ ਤੇ ਮਰ ਚੁਕਿਐ।ਹੋਰ ਦਲ ਵੀ ਪਿਛੇ ਨਹੀਂ।ਸਿਆਸੀ ਸਿੱਖ ਨੇਤਾ ਸਾਰੇ ਹੀ ਨਿਘਰ ਚੁੱਕੇ ਹੈ।

  11. ਸਰਦਾਰ ਸਾਹਿਬ ਨੂੰ ਇਸ ਤੇ ਲੇਖ ਲਿਖਣਾ ਚਾਹੀਦਾ ਆਪਣੀ ਵਾਲ ਤੇ ਇੰਨ ਬਿੰਨ ਇਮੇਂ ਈ ਲਿਖਣ ਜਿਮੇਂ ਇਸ ਇੰਟਰਵਿਊ ਚ ਕਿਹਾ

  12. Captain ਕੰਵਲਜੀਤ ਸਿੰਘ ਨੂੰ ਵੀ ਬਾਦਲ ਨੇ ਰੋਡ ਐਕਸੀਡੈਂਟ ਵਿਚ ਮਰਵਾਇਆ ਸੀ ਕਿਉੰ ਕੇ ਓਹ ਅਕਾਲੀ ਦਲ ਦੇ ਪ੍ਰਧਾਨ ਦਾ ਦਾਅਵੇਦਾਰ ਸੀ ਉਸ ਬਾਰੇ ਕੋਈ ਨਹੀਂ ਬੋਲਦਾ ਉਸਦੇ ਉਪਰੋਂ ਵੀ ਪਰਦਾ ਹਟਣਾ ਚਾਹੀਦਾ

  13. Good discussion and advise sukhveer badal g ne gunah bhutt bdde kitte ne ohna nu with any interfere Manpreet eyali g power de k new akali dal bnauna chahida jis de member selection vele exam hona chahida selected memder di workshop lagani chahidi 1000 member select karan fer ohna cho 250 te fer 150 hun jo akali dal hai ohna chh sirf manpreet ayali only single person deserve karda hai

Leave a reply

Please enter your comment!
Please enter your name here

Exit mobile version