#drpyarelalgarg #talkwithrattan #bhagwantmann
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਡਾ਼ ਸਾਹਿਬ ਜੀ ਤੇ ਡਾ਼ ਹਰਸ਼ਿੰਦਰ ਕੌਰ ਜੀ ਬੜੇ ਸਨਮਾਨਿਤ ਨੇ ਓਹਨਾਂ ਨੂੰ ਤਾਂ ਇਨਸਾਨੀਅਤ ਜਾਂ ਕੌਮ ਦੇ ਰਤਨ਼ ਵਜੋਂ ਨਿਵਾਜਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ।🙏🙏
ਕੋਈ ਮਤਲਬ ਨਿਕਲਿਆ ? ਇਸ ਗੱਲਬਾਤ ਵਿਚੋ
Bhji bohat Vadia galbat lagi te es chij da bohat Vadia ntija nikl skda ha je sab es chej nu smjn ta
ਦਫ਼ਤਰੀ ਬਾਬੂ ਰੁੱਖਾ ਬਹੁਤ ਬੋਲਦੇ ਨੇ ਬੈਕਾਂ ਆਲੇ ਬਿਜਲੀ ਮਹਿਕਮੇ ਦੇ ਮੁਲਾਜ਼ਮ ਜੇੜੇ ਪਿੰਡਾਂ ਵਿੱਚ ਖੇਤਾਂ ਦੇ ਖੰਭਿਆਂ ਤੇ ਲੱਗੇ ਹੋਏ ਨੇ ਕੰਮ ਕਰਕੇ ਰਾਜੀ ਨੀ ਜੇਕੰਮ ਨੂੰ ਕਹੀਏ ਮੁਰੋ ਟਾਲਮਟੋਲ ਪੁਠਾ ਬੋਲਦੇ ਨੇ 😡😡😡
Bhagwant maan sarkar ne teacher ek v ni new bhrti ni kiti….hun jo 50k Gina reha ਨੌਕਰੀਆਂ ਓਸ ਚ 4161 ਭਰਤੀ congress di aa….
Good job dr shiab
ਪਿਆਰੇ ਲਾਲ ਗਰਗ ਸਾਬ ਲਵ ਯੂ ਰੱਬ ਉਮਰ ਲੱਬੀ ਕਰੇ ਵਾਹਿਗੁਰੂ ਜੀ
ਅਸਲੀ ਨਸਲੀ ਅਣਖੀ ਸਰਦਾਰ ਪਿਆਰੇ ਲਾਲ ਗਰਗ ਸਾਬ ਲਵ ਯੂ ਪਰ ਸਾਡੇ ਪੰਜਾਬ ਦੇ ਸਾਰੇ ਲੀਡਰ ਕੰਜਰ ਗ਼ਦਾਰ ਨੇ ਪਰ ਲੋਕੋ ਆਪਾ ਜਾਗੋ ਜਾਗੋ
ਰਿਸ਼ਵਤ ਖੋਰੀ ਜੋਰਾ ਤੇ ਹੈਂ ਜਿਲਾ ਸੰਗਰੂਰ ਤਹਿਸੀਲ ਸੁਨਾਮ ਬਲਾਕ ਚੀਮਾ ਬੁਰਾ ਹਾਲ ਹੈ ਲੋਕੋ ਜਾਗੋ ਸਰਕਾਰ ਕੰਜਰ ਗ਼ਦਾਰ ਹੈ
Ssa.sir..garg..sir
Bhut vdia g
Thanks a lot
118th like Jarnail Singh Khaihira Retired C H T Seechewaal ❤
Asi crona vich Kam keeta rul rhe a dhrnea te. Puri world 🌎 bemari nal mar ria see asi punjab nu bchon aie see par sarkara ne Sanu he ril ditta hun truck te dravry kr de a
ਗੁਰਬਾਣੀ ਵਰਗਿਆ ਸੱਚਿਆ ਗੱਲਾਂ ਡਾਕਟਰ ਪਿਆਰੇ ਲਾਲ ਗਰਗ ਜੀ ਦਿਆ 🙏
ਇਹ ਬਹੁਤ ਵੱਡਾ ਤਾਣਾ ਬਾਣਾ ਹੈ , ਇਹ ਕੁੱਝ ਬੰਦਿਆ ਦੇ ਬਸ ਦੀ ਗੱਲ ਨਹੀਂ , ਰਾਜਨੀਤਕ ਬੰਦੇ ਕਦੇ ਇਮਾਨਦਾਰ ਨਹੀਂ ਹੋ ਸਕਦੇ , ਨਹੀਂ ਤਾਂ ਇਕ ਮੁੱਖ ਮੰਤਰੀ ਜੇ ਇਹ ਸੋਚ ਲਵੇ ਮੈਂ ਦੁਬਾਰਾ ਬਣਾ ਨਾ ਬਣਾ ਇਕ ਬਾਰ ਸਭ ਬਦਲ ਦੇਵਾਂਗਾ , ਸਰਕਾਰ ਇਕ ਘੰਟੇ ਵਿਚ ਸਭ ਕੁਝ ਕਰ ਸਕਦੀ ਹੈ , ਰੋਣਾ ਇਸ ਗੱਲ ਦਾ ਕਰਨਾ ਦੀ ਇੱਛਾ ਰਹਿੰਦੀ ਨਹੀਂ ਪਾਵਰ ਵਿਚ ਆਕੇ , ਹੋਰ ਬੌਂਕਰ ਕਾਂਗਰਸ ਸਾਡੀ ਲੱਗੀ ਕੀ , ਖੁਦ ਦੀ ਕੌਮ ਦੀ , ਖੇਤਰ ਦੀ ਪਾਰਟੀ ਨੇ ਫੱਟੀ ਪੋਚ ਕੇ ਰੱਖ ਦਿੱਤੀ ਧਰਮ ਦੀ ਸੂਬੇ ਦੀ ,
Wah comment only 8 punjab ch hega koi punjabi ke sare bauiyen he ne
🙏🏼🙏🏼🙏🏼🙏🏼🙏🏼
He is very intelligent person
Ratandeep g new agriculture marketing draft bare v ik program karo rajewal warge kise kisani leader nal.
Patarkar HAMIR SINGH ji ne is bare program kita hai.
Govt le k aw rahi a sare states layi.
ਪਿਆਰੇ ਲਾਲ ਗਰਗ ਹਿੰਦੂ ਭੇਖ ਵਿਚ ਮੋਨਾ ਸਿੱਖ ਹੈ
❤❤❤
Boht vadia km kr rhe o Rattan Veera te Team