Home Videos Show with KC Singh | Politician | EP 552 | Talk with...

Show with KC Singh | Politician | EP 552 | Talk with Rattan

30

#kcsingh #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

30 Comments

  1. ਬੱਸ ਕਰੋ,
    ਪੰਜਾਬ ਚ ਰਹਿ ਕੇ ਧਰਮ ਤੇ ਨਿਰਭਰ ਨਹੀਂ ਹੋ ਸਕਦੀ ਤੇ ਫੇਰ ਪੰਜਾਬ ਦਾ ਵੀ ਕੁਝ ਨਹੀਂ ਹੋ ਸਕਦਾ
    ਪੰਜਾਬੀਅਤ ਸਿਰਫ ਸਿੱਖੀ ਦੇ ਖਿਲਾਫ਼ ਇੱਕ ਧਾਰਨਾ ਹੈ !
    ਪੰਜਾਬੀਅਤ ਨੇ ਕੋਈ ਜੰਗ ਕੋਈ ਸੰਘਰਸ਼ ਨਹੀਂ ਲੜਿਆ
    ਸਿੱਖਾਂ ਨੇ ਲੜਿਆ ਹੈ !
    ਤੁਸੀਂ ਸਰਕਾਰ ਦੇ ਹੱਕ ਚ ਭੁਗਤੋ
    ਪੱਲੇ ਤੁਹਾਡੇ ਕੁਝ ਨਹੀਂ ਪੈਣਾ

  2. ਤੁਸੀਂ ਬਹੁਤ ਵਧੀਆ ਡੈਮੋਕ੍ਰੇਟਿਕ,ਆਈ ਐਫ਼ ਐਸ ਅਤੇ ਬਹੁਤ ਵਧੀਆ ਹਰ ਤਰ੍ਹਾਂ ਦੀ ਜਾਣਕਾਰੀ ਭਰਪੂਰ ਵਿਅਕਤੀ ਅਜਿਹੇ ਵਿਅਕਤੀ ਨੂੰ ਦੇਸ਼ ਬਾਰੇ ਸੇਵਾ ਲੈਣੀ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ ਧੰਨਵਾਦ ਵਹਿਗੁਰੂ ਜੀ

  3. KC singh ji ਤੁਸੀਂ ਪੜੇ ਲਿਖੇ ਪੰਜਾਬ ਪ੍ਰਸਤ ਕਠੇ ਕਰੋ ਤੇ ਰਿਟਾਇਰ ਅਫਸਰ ਤੇ ਖਿਲਰੇ ਹੋਏ ਲੀਡਰ ਚੰਗੇ ਸਾਰਿਆਂ ਨੂੰ ਸੱਦਾ ਦੇਕੇ ਕੋਈ ਫੋਰਮ ਬਣਾ ਲਓ ਮੋਕਾ ਏ ਬਾਦਲ ਛਾਦਲ ਛਡਕੇ

  4. ਇਹ ਸਵਾਲ ਹੀ ਗਲਤ ਰਤਨ ਜੀ ਜਿਸ ਵਕੀਲ ਨੇ ਕਿੰਨੇ ਹੀ ਕੇਸ ਜਿੱਤੇ ਅਕਾਲੀ ਦਲ ਦੇ ਵਕੀਲ ਖਹਿਰਾ ਸਾਬ ਨੇ ਉਹ ਦਲ ਦੇ ਜਨਰਲ ਸਕੱਤਰ ਵੀ ਰਹੇ ਉਹਨਾਂ ਦੇ ਪਿਤਾ ਐਮ ਪੀ ਰਹੇ

  5. Akali dal kade nahi marda, eh ek dream si, to give shape to the Sikhs aspiration and leadership on Sikh issues, it will remain alive for ever , it is organic and it may take a new shape… Jathedar Sahab is quite alive to this situation !!

    Akali dal nu khetri party vajo majboot karo !!

  6. Kc Singh ਦੀ ਸ਼ਬਦਾਵਲੀ ਧਿਆਨ ਨਾਲ ਸੁਣੋ ਇਹ ਸਿੱਖ ਲਹਿਰਾਂ ਦਾ ਹਮੇਸ਼ਾਂ ਵਿਰੋਧੀ ਰਿਹਾ ਸਿੱਧਾ ਨੀ ਕਹਿੰਦਾ ਪਰ ਇਸ ਦੇ ਸ਼ਬਦਾਂ ਵਿਚ ਵਿਰੋਧ ਲੁਕਿਆ ਹੁੰਦਾ । ਤਾਲਮਾ ਦੇ ਵਖਰੇ ਰਾਜ ਦੀ ਗੱਲ ਕਰਦਾ ਖਾਲਿਸਤਾਨ ਕਹਿਣ ਲੱਗਿਆ ਇਸ ਨੂੰ ਦੰਦਲ ਪੈ ਜਾਂਦੀ। ਕੁੱਕੀ ਗਿੱਲ ਨੇ ਇਸ ਨੂੰ ਇਕ ਸੈਮੀਨਾਰ ਚ ਚੁੱਪ ਕਰਾਇਆ ਸੀ

  7. ਅਕਾਲੀ ਦਲ ਕਦੋਂ ਦਾ ਖਤਮ ਹੋ ਚੁੱਕਾ ਹੈ ਇਹ ਤਾ ਪੰਜਾਬੀ ਪਾਰਟੀ ਬਣ ਚੁੱਕੀ ਹੈ ਸਿੱਖਾਂ ਨੂੰ ਆਪ ਅਕਾਲੀ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ

Leave a reply

Please enter your comment!
Please enter your name here

Exit mobile version