Home Videos Show with Dr Gurdarshan Singh Dhillon | Political | EP 556 |...

Show with Dr Gurdarshan Singh Dhillon | Political | EP 556 | Talk with Rattan

40

#gurdarshansinghdhillon #akalidal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

40 Comments

  1. Good books are good friends. But Sikhs are not well educated…as explained Dr.Dhillonji..It is also true that leadership is not brave .. Past is past 👎… present situation of Punjab State…….. very bad economy…🙏🙏 Sikh community organization as SAB.now BAD… should be side line… What who will come forward…..❓ln modern era you have to gain Knowledge about political power 🙏than you survive..

  2. Excellent analysis of the Sikh tragedy. If Sikhs have keep their identity, intellectual, Sikh scholars have to come forward to make a think tank that should be the guiding force. Documentation of all these major turning points be analytically listed and small pamphlets be distributed among rural folks.

  3. Sardar Dhillon is right in that the present Akali Dal be buried. This Joker CM can go to RSS headquarters for retaining his chair. In fact these are neither leaders nor politicians. They are businessmen and through politics wants to expand their business empires.

  4. ਇੰਨੇ ਪੜੇ ਲਿਖੇ ਲੋਕ ਹੋਏ ਸਿੱਖ ਕੌਮ ਵਿੱਚ ਕਿਸੇ ਇੱਕ ਨੂੰ ਵੀ ਸਮਝ ਨਹੀਂ ਮਹਾਂ ਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸਿੱਖ ਕੌਮ ਨੂੰ ਪਤਾ ਸੀ ਅਸੀਂ ਬੁੱਧ ਧਰਮ ਦੇ ਲੋਕ ਹਾਂ, ਗੁਰੂ ਗ੍ਰੰਥ ਸਾਹਿਬ ਬੁੱਧ ਧਰਮ ਦੇ ਸਾਧੂ ਸੰਤਾਂ ਦੀ ਹੀ ਬਾਣੀ ਹੈ, 6 ਗੁਰੂ ਸਾਹਿਬਾਨ ਦੀ ਬਾਣੀ ਵਿੱਚ ਕਿਸੇ ਗੁਰੂ ਨੇ ਆਪਣੇ ਵੱਲੋਂ ਕੁੱਝ ਵੀ ਨਹੀਂ ਲਿਖਿਆ ਹੈ ਸਾਰੀ ਬੁੱਧ ਧਰਮ ਦੀ ਰੀਤ ਹੈ, ਬ੍ਰਾਹਮਣ ਬੁੱਧ ਧਰਮ ਨੂੰ ਖਤਮ ਕਰ ਰਹੇ ਸੀ, ਸਾਧੂ ਸੰਤ ਅਤੇ ਬੁੱਧ ਧਰਮ ਦੇ ਮੁਸਲਮਾਨ ਫ਼ਕੀਰਾਂ ਨੂੰ ਮਾਰ ਰਹੇ ਸੀ, ਭਾਰਤ ਵਿੱਚ ਬੈਠੇ ਬ੍ਰਾਹਮਣ ਇਰਾਨ ਦੇ ਪਾਰਸੀ ਬਣਕੇ 800 ਈਸਵੀ ਵਿੱਚ ਅਰਬ ਦੇ ਮੁਸਲਮਾਨਾਂ ਤੋਂ ਜਾਨ ਬਚਾਕੇ ਭਾਰਤ ਦੇ ਗੁਜਰਾਤ ਵਿੱਚ ਆਏ ਸੀ ਅਸਲ ਵਿਚ ਇਹ ਪਰਸ਼ੀਆ ਦੇ ਯਹੂਦੀ ਸੀ, ਮੁਗਲ ਵੀ ਇਰਾਨ ਦੇ ਪਾਰਸੀ ਤੋਂ ਮੁਸਲਮਾਨ ਬਣੇ ਲੋਕ ਸੀ ਏਸੇ ਲਈ ਬ੍ਰਾਹਮਣ ਮੁਗਲਾਂ ਦੇ ਨਾਲ ਵਜੀਰ ਬਣਕੇ ਬੈਠਦੇ ਰਹੇ ਅਤੇ ਜੰਤਾ ਦਾ ਕਤਲੇਆਮ ਕੀਤਾ, ਅੰਗਰੇਜ਼ ਵੀ ਯਹੂਦੀ ਹੀ ਸੀ ਏਸੇ ਲਈ ਯਹੂਦੀ ਤੋਂ ਬ੍ਰਾਹਮਣ ਬਣੇ ਲੋਕਾਂ ਨੂੰ ਰਾਜ ਦੇ ਗਏ, ਬ੍ਰਾਹਮਣਾਂ ਦਾ ਪੈਹਲਾ ਗ੍ਰੰਥ ਰਿਗ ਵੇਦ ਪਾਰਸੀ ਧਰਮ ਪੁਸਤਕ ਜੇਂਦਾਵੇਸਤਾ ਨੂੰ ਸੰਸਕ੍ਰਿਤ ਵਿੱਚ ਲਿਖਿਆ ਹੋਇਆ ਹੈ, ਸਾਰਾ ਯਹੂਦੀਆਂ ਦਾ ਪੁਰਾਤਨ ਇਤਿਹਾਸ ਹੀ ਹੈ, ਨਾਵਾਂ ਦਾ ਝੋਲ ਕੀਤਾ ਹੋਇਆ ਪਰ ਸਮਝ ਲੱਗ ਜਾਂਦੀ, ਜਿਸ ਤਰਾਂ ਕਿ ਯਹੂਦੀ ਰਾਜਾ ਹਰਕਲਿਸ ਨੂੰ ਹਰੀਕਲਸ਼ ਲਿਖਿਆ ਹੈ ਅਲੈਗਜ਼ੈਂਡਰ ਨੂੰ ਸਿਕੰਦਰ ਯਾਂ ਇੰਦਰ ਦੇਵਤਾ ਲਿਖਿਆ ਹੋਇਆ, ਹਰਕਲਿਸ ਨੂੰ ਹੀ ਹਰਿਕ੍ਰਿਸ਼ਨ ਕੈਹ ਰਹੇ ਪਾਰਸੀ ਤੋਂ ਬ੍ਰਾਹਮਣ ਬਣੇ ਲੋਕ, ਬ੍ਰਾਹਮਣਾਂ ਦੇ ਝੂਠੇ ਗ੍ਰੰਥ ਹੀ ਇਹਨਾਂ ਦੇ ਪਤਨ ਦਾ ਕਾਰਨ ਬਣਨਗੇ ਹੁਣ, ਇਹ ਗ੍ਰੰਥ ਹਿੰਦੀ ਅੰਗਰੇਜ਼ੀ ਵਿੱਚ ਮਿਲ ਰਹੇ ਪੜੋ ਸਾਰੇ ਸਿੱਖ ਵੀਰ ਅਤੇ ਭੈਣਾ, ਸਿੱਖ ਕੌਮ ਨਾਲ ਦੁਸ਼ਮਣੀ ਬਹੁਤ ਮੈਹਂਗੀ ਪੈਣੀ ਯਹੂਦੀ ਬ੍ਰਾਹਮਣਾਂ ਨੂੰ।

  5. ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਵਿਰੋਧੀ ਪਾਰਟੀਆਂ ਈਰਖਾ ਕਰਦੀਆਂ ਇਸੇ ਕਰਕੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਦਨਾਮ ਕਰੀ ਜਾਂਦੇ ਹੈ ਪਰ ਆਪਾਂ ਸਾਰਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਡੱਟ ਕੇ ਸਾਥ ਦੇਣਾ ਹੈ ਤਾਂ ਜੋ ਆਪਣੇ ਪੰਜਾਬ ਨੂੰ ਕੋਈ ਵੀ ਮਾੜੇ ਹਾਲਾਤਾਂ ਦੇ ਵਿੱਚ ਨਾ ਪਹੁੰਚਾ ਸਕੇ ਕੋਈ ਵੀ ਵਿਰੋਧੀ ਪਾਰਟੀਆਂ ਸਾਜਿਸ਼ਾਂ ਕਰਕੇ ਆਪਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤੋੜ ਸਕਣ।

  6. ਵਕਤੀ ਤੌਰ ਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲ ਸਕਦਾ ‌।

  7. ਪੰਜਾਬ ਦੇ ਬੰਦ ਪਏ ਵਿਕਾਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਸ਼ੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਦੁਬਾਰਾ ਲਿਆਉਣਾ ਸਮੇਂ ਦੀ ਲੋੜ ਹੈ।

  8. ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ

  9. ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।

  10. ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਬਜਾਏ ਕੂੜ ਪ੍ਰਚਾਰ ਕਰਨ ਦੇ ਇਹ ਸਿਰਫ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਿੱਚ ਲੱਗੇ ਹੋਏ ਹਨ।

  11. ਤੁਹਾਡੇ ਵਾਂਗ ਸਰਦਾਰ ਅਤਿੰਦਰ ਪਾਲ ਸਿੰਘ ਸਾਬਕਾ mp ਪਟਿਆਲਾ ਵੀ ਮੱਥਾ ਮਾਰ ਰਹੇ ਹਨ, ਪਰ ਸਾਡੇ ਲੋਕ ਓਹਨਾ ਨੂੰ ਸੀਨ ਤੋਂ ਪਾਸੇ ਧੱਕ ਦੇ ਹੀ ਨਹੀਂ ਸਗੋਂ ਦਫ਼ਣਾ ਦੇਣ ਨੂੰ ਜ਼ੋਰ ਲਾ ਰਹੇ ਹਨ

  12. ਢਿੱਲੋ ਸਾਹਿਬ ਜੀ ਤੁਹਾਡੇ ਞਿਚਾਰਾ ਅਨੁਸਾਰ ਸਿੱਖ ਬੁੱਧੀਜੀਵੀਆ ਨੂੰ ਚੁੱਪ ਹੋਕੇ ਘਰ ਬੈਠਣ ਨਾਲੋ ਅੱਗੇ ਆ ਕੇ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ।

  13. ਬਿਲਕੁਲ ਸਹੀ ਏਜੰਸੀਆ ਤਾ ਬਾਦਲ ਬੁੱਧੂ ਨੂੰ ਬਚਾ ਰਹੀਆ ਕਿਉਕਿ ਜੇਕਰ ਕੋਈ ਚੰਗਾ ਲੀਡਰ ਅਕਾਲੀ ਦਲ ਚ ਆ ਗਿਆ ਤਾ ਕੇਦਰ ਨੂੰ ਹਿਲਾ ਕੇ ਰੱਖ ਦੇਊ,,,ਬਾਦਲ ਤਾ ਕੇਦਰ ਦਾ ਫਾਇਦਾ ਕਰ ਰਿਹਾ,,,,,ਜਿੰਨੇ ਵੀ ਚੇਲੇ ਆ ਬਾਦਲ ਦੇ ਲਿੱਖ ਲੈਣ ਬਾਦਲ ਦੇ ਹੁੰਦੇ ਹੋਏ ਕਦੇ ਵੀ ਜਿੱਤਦੇ ਨਹੀ ਤੁਸੀ।

  14. ਰਤਨ ਬਾਈ ਬਹੁਤ ਵਧੀਆ ਉਪਰਾਲਾ ਢਿੱਲੇ ਸਾਹਿਬ ਨੇ ਬਹੁਤ ਡੂੰਘੀਆਂ ਗੱਲਾਂ ਦੱਸੀਆਂ ਜਿਨ੍ਹਾਂ ਬਾਰੇ ਅੱਜ ਤੱਕ ਕਿਸੇ ਨੇ ਵੀ ਚਾਨਣਾ ਨਹੀਂ ਪਾਇਆ

  15. ❤❤❤❤❤
    ਬਿਲਕੁਲ ਸਹੀ ਇੱਕ ਇੱਕ ਅੱਖਰ ਸੱਚ ਹੈ।
    ਪਰ ਇਹ ਗੱਲਾਂ ਅੱਜ ਦੇ ਲੀਡਰਾਂ ਦੇ ਨੇੜੇ ਤੇੜੇ ਵੀ ਨਹੀਂ। ਇਹ ਬਦਕਿਸਮਤੀ ਪੰਜਾਬ ਦੀ ਪਿਛਲੇ 100 ਸਾਲ ਤੋਂ ਸਿੱਖਾਂ ਕੋਲ ਅਜਿਹਾ ਇਸ ਤਰ੍ਹਾਂ ਦੇ ਲੀਡਰ ਨਹੀਂ ਮਿਲੇ।🙏🙏🙏🙏

  16. ਸੁਰੂ ਤੋਂ ਜੋ ਗਿਆਨੀ ਦਿੱਤ ਸਿੰਘ ਜੀ ਅਤੇ ਗੁਰਮੁੱਖ ਸਿੰਘ ਦੀ ਸਿੱਖ ਪੰਥ ਦੇਣ ਬਾਰੇ ਵੀਚਾਰ ਬੋਲੇ ਉਸ ਦੀ ਕਲਿਪ ਅਲੱਗ ਤੋਂ ਸ਼ੇਅਰ ਕਰਨ ਦੀ ਕ੍ਰਿਪਾਲਤਾ ਕਰਨੀ

  17. Dr shaib je zindabad je ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  18. Very god vechar god deep think god job Dr shaib je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  19. ਇਸ ਤਰ੍ਹਾਂ ਦੇ ਬੁਧੀਜੀਵੀ ਦੇ ਲੇਵਲ ਕਾਰਨ ਸਿੱਖ ਕੌਮ ਦਾ ਬੁਰਾ ਹਾਲ ਹੈ। ਉਹ ਜੋਕਰ ਬਣਨ ਦੇ ਯੋਗ ਹੈ। ਧਮਾਕੇਦਾਰ ਬਿਆਨ ਦੇਣਾ ਬੰਦ ਕਰੋ ਅਤੇ ਸਿੱਖਾਂ ਲਈ ਕੁਝ ਕਰੋ। .

  20. ਰਤਨ ਵੀਰ ਜੀ ਆਪ ਧੰਨਵਾਦ ਢਿੱਲੋਂ ਸਾਹਿਬ ਜੀ ਵਰਗੇ ਵਿਦਵਾਨ ਲੇਖਕ ਨਾਲ ਮੁਲਾਕਾਤ ਕਰਵਾਈ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯

Leave a reply

Please enter your comment!
Please enter your name here

Exit mobile version