#jagjitdallewal #ugrahan #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Chor
ਡੱਲੇਵਾਲ ਸਾਬ ਲਵ ਯੂ ਕਿਉ ਕੋਮ ਦਾ ਬੱਬਰ ਸ਼ੇਰ ਹੈ
ਚਾਲੀ ਕਰੋੜ ਵਿਚ ਖ਼ਰੀਦ ਲ਼ਏ ਕਾਮਰੇਡ ਵਿਕਾਉ ਮਾਲ ਹੈ
ਕਿਸਾਨ ਯੂਨੀਅਨ ਏਕਤਾ🤣🤣🤣🤣😛😛😛
Skm jindabaad
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
ਗੈਰ ਰਾਜਨੀਤਿਕ 😅😅
PB kisan Don't say to PB govt because that is their mother in law.
ਕਿਸਾਨ ਯੂਨੀਅਨ ਏਕਤਾ ਅਜ਼ਾਦ ਜ਼ਿੰਦਾਬਾਦ ਸੰਘਰਸ਼ੀ ਲੋਕ ਜ਼ਿੰਦਾਬਾਦ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ
ਇਹ ਸੱਚ ਹੈ ਮੰਗਾ ਵੱਡੀਆਂ ਹਨ ਇਸ ਮੋਰਚੇ ਨੂੰ skm ਨੂੰ ਨਾਲ ਲੈ ਕੇ ਭਾਰਤ ਪੱਧਰ ਤੇ ਗੱਲ ਚੁੱਕਣੀ ਚਾਹੀਦੀ ਹੈ ਕਿਉਕਿ msp ਦੀ ਲੜਾਈ ਦੂਜੇ ਸੂਬਿਆਂ ਦੀ ਹੈ ਪੰਜਾਬ ਹਰਿਆਣਾ ਦੀ ਤਾ new ardines ਤੇ ਸਵਾਮੀ ਨਾਥ ਰਿਪੋਰਟ ਵਾਲੀ ਹੈ
ਲੋਗੋਂਵਾਲ ਸਾਬ੍ਹ ਅਜੇ ਵੀ ਸਮਾਂ ਹੈ।SKM ਨਾਲ ਗੱਲਬਾਤ ਕਰ ਲਵੋ ਜੀ। ਨਹੀਂ ਤਾਂ ਅੱਗੇ ਤੋਂ ਕਿਸੇ ਨੇ ਵੀ ਧਰਨਾ ਨਹੀਂ ਲਗਾਉਣਾ ਇਸ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਮੁਆਫ਼ ਕਰਨਾ ਇਸ ਮੋਰਚੇ ਕੁੱਝ ਵੀ ਨਹੀਂ ਬਨਣਾ ਸੋਚੋਂ ਡੱਲੇਵਾਲ ਸਾਬ੍ਹ ਨੂੰ ਕੁੱਝ ਹੁੰਦਾ ਹੈ। ਗਲਤੀ ਦੋਵਾਂ ਯੂਨੀਅਨ ਦੀ ਮਾੜੀ ਸੋਚ ਹੋਵੇਗੀ ਜੀ
kisaan leadera nu ungal lon da kam sab to vadh media karda pya duja number sarkar da onda leader de munh ch mic tun dinde ena nu pata lagda ni ki bol jande a fer ladayi bus
Jaswinder longowal ❤❤
❤❤❤
ਬਾਡਰਾ ਤੇ ਵਿ ਮਜ਼ਦੂਰ ਡਾਂਗਾ ਖਾਣ ਨੂੰ ਜੈ ਇੰਨਾ ਦੀ ਵੱਟ ਤੋਂ ਕੋਈ ਮਜ਼ਦੂਰ ਲੱਗਿਆ ਖੱਬਲ ਵਿ ਪੱਟ ਲਵੇ ਤਾਂ ਓਥੇ ਵਿ ਮਜ਼ਦੂਰ ਡਾਂਗਾ ਖਾਂਦੇ ਨੇ
ਗਾਣਿਆ ਚ ਤਾਂ ਬੜਾ ਜੱਟ ਜੱਟ ਬਣਦੇ ਨੇ ਜੱਟ ਐ ਜੱਟ ਓ ਬਡਰਾ ਤੇ ਕਿੱਸਿਆ ਕਰ ਰਹੇ ਨੇ ਅਧਾ ਬੇੜਾ ਗ਼ਰਕ ਤਾਂ ਇੰਨਾ ਦਾ ਗਾਣਿਆ ਨਿ ਕਰ ਰਖਿਆ
ਮੋਰਚੇ ਲੋਨ ਲਗੇ ਇਹਨਾਂ ਦੇ ਨਾਅਰੇ ਹੁੰਦੇ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੱਤ ਤੋ ਬਾਅਦ ਏਨਾ ਦਾ ਨਾਅਰਾ ਹੁੰਦਾ ਕਿਸਾਨ ਏਕਤਾ ਜਿੰਦਾਬਾਦ ਇਹ ਸਾਰੇ ਹਿ ਦੋਗਲੇ ਨੇ
ਇਹ ਆਪ ਹਿ ਨਿ ਇਕੱਠੇ ਹੋਣਾ ਚਾਹੁੰਦੇ ਆਮ ਲੋਕਾਂ ਨੂੰ ਮਰਵਾਈ ਜਾ ਰਹੇ ਨੇ